LyricFind Logo
LyricFind Logo
Profile image icon
Lyric cover art

Afwah

Apple Music logo
Deezer logo
Spotify logo
Lyrics
ਸਬ ਕਿਹੰਦੇ ਨੇ ਓ ਬਦਲ

Sorry Sidhu

ਸਬ ਕਿਹੰਦੇ ਨੇ ਓ ਬਦਲ ਗਏ ਓ ਬੇਵਫਾ ਨੇ
ਸੁਣ ਤੀਰ ਕਲੇਜੇਓ ਨਿਕਲ ਗਏ ਕੇ ਓ ਬੇਵਫਾ ਨੇ
ਏ ਤਾ ਹੋ ਨਹੀ ਹੋ ਸਕਦਾ ਓਹਨੂ ਮੇਰੀ ਨਾ ਪਰਵਾਹ ਹੋਵੇ
ਯਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

ਹਾਂ ਆ ਆ ਆ ਆ

Sorry

ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋਅ
Sorry
ਹੋ ਸਕਦਾ ਏ ਵਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੋ ਹੋ

ਏ ਤਾ ਹੋ ਨਈ ਸਕਦਾ ਓਹਦਾ ਵਖ ਮੇਰੇ ਤੋ ਰਾਹ ਹੋਵੇ
ਯਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣ ਗਰਾਹ ਹਾਂ

ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣ ਗਰਾਹ ਹਾਂ
ਓ ਭੁਲ ਜੇ ਮੈਂ ਜੇਓਂਦਾ ਰਿਹ ਜਾਂ ਕਿਥੇ ਮਾਫ ਗੁਨਾਹ ਹੋਵੇ
ਯਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾਂ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

ਜਾਂ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

WRITERS

SUKHWINDER BALDEVRAJ SINGH

PUBLISHERS

Lyrics © IPRS

Share icon and text

Share

See A Problem With Something?

Lyrics

Other