LyricFind Logo
LyricFind Logo
Profile image icon
Lyric cover art

Battle Of Chamkaur

Apple Music logo
Deezer logo
Spotify logo
Lyrics
ਮਿਯਾਂ ਤੇਗ਼ ਤੀਰੋ ਤੁਫ਼ੰਗ ਆਮਦੰਦ ॥੨੦॥
ਲਾਚਾਰ ਹੋ ਕੇ ਤਲਵਾਰ ਚੁਕੀ ਏ ਰਫਲ ਚੁੱਕੀ ਏ
ਹੁਣ ਪ੍ਰੇਮ ਦੀ ਭਾਸ਼ਾ ਨਹੀਂ ਤਲਵਾਰ ਦੀ ਭਾਸ਼ਾ ਸਮਝਾਵਾਂਗੇ

ਓਹ ਸਿੰਘ ਕਿਲੇ ਚੋਂ ਨਿਕਲਿਆ
ਤੇ ਵੜਿਆ ਵਿਚ ਮੈਦਾਨ
ਓਹਦੀ ਚੰਡੀ ਲਿਸ਼ਕਾਂ ਮਾਰਦੀ
ਮਾਰਦੀ
ਜਿਉਂ ਬਿਜਲੀ ਵਿਚ ਤੂਫ਼ਾਨ
ਦੇਖ ਵੈਰੀ ਥਰ ਥਰ ਕੰਬਦੇ
ਭੱਜੇ ਭੇਡਾਂ ਵਾਂਗੂ ਜਾਣ
ਜਿਉਂ ਸ਼ੇਰ ਬੁੱਕੇ ਵਿਚ ਜੰਗਲੀ
ਜੰਗਲੀ
ਪਏ ਕਿਸਦੀ ਜਾਨ ਬਚਾਣ

ਓਹ ਵਾਰ ਚਲਾਵੇ ਤੇਗ ਦਾ
ਜਿਉਂ ਤਾਰਾ ਟੁੱਟੇ ਅਸਮਾਨ
ਓਹਨਾਂ ਵਾਦੀ ਪਈ ਵੈਰੀਆਂ
ਵੈਰੀਆਂ
ਜਿਉਂ ਮੱਕੀ ਕੱਟੇ ਕਿਸਾਨ
ਪੰਜਾਂ ਮੁਗਲਾਂ ਪਾਈ ਭੱਜਦਾਂ
ਯੁੱਧ ਮਚਿਆ ਸੀ ਘਮਸਾਨ
ਫੇਰ ਕਲਗੀਧਰ ਦੇ ਲਾਡਲੇ
ਲਾਡਲੇ
ਵੱਧ ਵੱਧ ਕੇ ਤੀਰ ਚਲਾਣ

ਲੈ ਕੇ ਥਾਪੜਾ ਸੱਚੇ ਗੁਰੂ ਦਾ
ਤੋਪਾਂ ਮੂੰਹਰੇ ਖੜਦੇ ਜਾਣ
ਐਨਾ ਡਰ ਨਾ ਭੋਰਾ ਜ਼ਾਲਮਾਂ
ਖੜੇ ਦਰ ਤੇ ਸੀਨਾ ਤਾਣ
ਮੁੱਕੇ ਮੁੱਕਣੇ ਨੈਓਂ ਸ਼ੇਰ ਓਹ
ਸ਼ੇਰ ਓਹ
ਜਿਹੜੇ ਲੜਦੇ ਵਿਚ ਮੈਦਾਨ

ਓਹ ਸੁਣੋ ਸ਼ਹੀਦੀ ਕਿਸੇ ਜੋ
ਪੜ੍ਹੇ ਨਾ ਵਿਚ ਜਮਾਤ
ਇਤਿਹਾਸ ਮਿਟਾਉਣ ਨੂੰ ਫਿਰਦੇ
ਕਿੱਥੇ ਮਿਟਦੇ ਲੇਖ ਪੁਰਾਣ
ਜਿਨ੍ਹੂੰ ਚਾਹੁੰਦੇ ਇਹ ਉਜਾੜਨਾ
ਉਜਾੜਨਾ
ਸਿੰਘ ਪੱਥਰਾਂ ਚੋਂ ਉੱਗ ਜਾਣ
ਓਹਨਾਂ ਨਾਮ ਸੋਨੇ ਵਿਚ ਮੱਧ ਲਏ
ਜੋ ਜੰਗ ‘ਚ ਦੇ ਗਏ ਪ੍ਰਾਣ
ਇੱਕ ਸਵਾ ਲੱਖ ਨਾਲ ਲੜਿਆ
ਫਿਰ ਬਣੀ ਏ ਸਿੱਖੀ ਸ਼ਾਨ
ਇਹ ਯੁੱਗ ਏ ਭਾਵੇਂ ਕਾਲ ਦਾ
ਕਾਲ ਦਾ
ਕਲਾ ਚੜ੍ਹਦੀ ਵਿਚ ਅਕਾਲ

ਕਹਿੰਦੇ ਇਹਦੇ ਤੇ ਮੇਰਾ ਐਤਬਾਰ ਨਹੀਂ ਚਖਯਾ
ਜਦੋ ਪੌੜੀ ਚੜ ਕੇ ਮੇਰੇ ਮਸਤਕ ਵਲ ਵੇਖਿਆ ਏ
ਐਸਾ ਭੈਭੀਤ ਹੋਇਆ ਪੌੜੀ ਤੋਂ ਡਰਦਾ ਹੀ ਡਿੱਗ ਗਯਾ
ਦੱਸ ਲਖ ਦਾ ਜਰਨੈਲ ਹੋਵੇ ਤੇ ਗੁਰੂ ਗੋਬਿੰਦ ਸਿੰਘ ਸੇ ਸਾਵੇਂ ਡਿੱਗ ਜਾਵੇ
ਛਿੱਪ ਜਾਵੇ ਆਪ ਸਮਝ ਜਾਵੋ ਗੁਰੂ ਗੋਬਿੰਦ ਵਿਚ ਬਾਹੂਬਲ
ਓਹਦੀ ਤਾਕਤ ਕਿ ਹੋਵੇਗੀ ਮੁਕਾਬਲਾ ਕਰ ਸਕਦੇ

WRITERS

KAMALDEEP SINGH, RAJWINDER SINGH

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other