LyricFind Logo
LyricFind Logo
Profile image icon
Lyric cover art

Kudi Kuwari

Apple Music logo
Deezer logo
Spotify logo
Lyrics
ਆਪਣੇ ਆਪ ਨਾਲ ਗੱਲਾਂ ਕਰਦੀ
ਕਰਦੀ ਅੱਜ ਕਲ ਮੈਂ
ਰਾਤ ਦੀਨੇ ਮੇਨੂ ਚੇਨ ਨੀ ਆਉਂਦਾ
ਨਾ ਸੋਦੀ ਦੋ ਪਲ ਮੈਂ
ਸਾਡਾ ਤਾ ਬਸ ਦਿਲ ਤੜਫ ਦਾ
ਤੇਰੀ ਯਾਰੀ ਨੂੰ
ਮਰਜੇ ਮੁੰਡਿਆਂ ਕੀ ਕਰ ਗਯਾ ਵੇ
ਕੁੜੀ ਕਵਾਰੀ ਨੂੰ
ਮਰਜੇ ਮੁੰਡਿਆਂ ਕੀ ਕਰ ਗਯਾ ਵੇ
ਕੁੜੀ ਕਵਾਰੀ ਨੂੰ
ਤੇਰੇ ਤੇ ਬਸ ਨਾਜਰ ਮੇਰੀਆਂ
ਕਿਸੇ ਹੋਰ ਨੂੰ ਦੇਖ ਨਾ
ਤੈਨੂੰ ਹੀ ਬਸ ਪੋਣਾ ਭੰਗੁਆ
ਏਡੀਆਂ ਲਿਖ ਨਾ
ਜਿੱਤ ਲੈ ਤੈਥੋਂ ਜਿੱਤ ਹੁੰਦਾ ਤੇਰੇ
ਅੱਗੇ ਹਰਿ ਨੂੰ
ਮਰਜੇ ਮੁੰਡਿਆਂ ਕੀ ਕਰ ਗਯਾ ਵੇ
ਕੁੜੀ ਕਵਾਰੀ ਨੂੰ
ਮਰਜੇ ਮੁੰਡਿਆਂ ਕੀ ਕਰ ਗਯਾ ਵੇ
ਕੁੜੀ ਕਵਾਰੀ ਨੂੰ
ਮਰਜੇ ਮੁੰਡਿਆਂ ਕੀ ਕਰ ਗਯਾ ਵੇ
ਕੁੜੀ ਕਵਾਰੀ ਨੂੰ

WRITERS

NARINDER T SINGH

PUBLISHERS

Lyrics © IPRS

Share icon and text

Share


See A Problem With Something?

Lyrics

Other