LyricFind Logo
LyricFind Logo
Profile image icon
Lyric cover art

10 Saal Zindagi

Apple Music logo
Deezer logo
Spotify logo
Lyrics
ਪਹਿਲੀ ਜਦ ਵਾਰ ਮਿਲੇ ਸੀਂ
ਹੋਈ ਸੀਂ ਸ਼ੁਰੂ ਕਹਾਣੀਆਂ
ਅੱਜ ਤਾਂ ਵਰੇ 10 ਬੀਤ ਗਏ
ਹੋ ਗਈ ਗੱਲ ਬੜੀ ਪੁਰਾਣੀ
ਤੇਰਾ ਨੀ ਆਸ਼ਿਕ਼ ਟੁੱਟਿਆਂ
ਕਿਸਮਤ ਨੇ ਕਿੱਥੇ ਸੁੱਟਿਆਂ
ਕੀਤਾ ਐਤਬਾਰ ਬੜਾ ਸੀਂ
ਆਪਣਾ ਬਣਾ ਕੇ ਲੁੱਟਿਆ
ਯਾਦਾਂ ਨੇ ਪਾਗਲ ਕੀਤਾ
ਤੂੰ ਵੀ ਕਰ ਯਾਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ

ਕਾਲੇ ਨੇ ਹੋ ਗਏ ਬਾਣੇ
ਰੰਗਾਂ ਤੋਂ ਹੋ ਗਏ ਵਾਂਝੇ
ਜ਼ਿੰਦਗੀ ਤੇਰੀ ਯਾਦ ਚ ਕੱਟਣੀ
ਦੁੱਖਾਂ ਨਾਲ ਹੋ ਗਏ ਸਾਂਝੇ
ਵਿਕਦੇ ਨੇ ਹੱਸਦੇ ਚੇਹਰੇ
ਰੋਂਦੇ ਦੀ ਬਾਤ ਨਾ ਕੋਈ
ਮੇਰਾ ਤਾਂ ਸਬ ਕੁੱਛ ਤੂੰ ਸੀਂ
ਸਾਡਾ ਨਾ ਹੁਣ ਸਾਥ ਕੋਈ
ਕਿੱਦਾਂ ਤੂੰ ਖੁਸ਼ ਰਹਿ ਲੈਣਾ
ਕਰਕੇ ਬਰਬਾਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ

ਥਾਵਾਂ ਹੋ ਵੇਖ ਨਾ ਹੁੰਦੀਆਂ
ਬਹਿੰਦੇ ਸੀਂ ਜਿੱਥੇ ਜੁੜ ਕੇ
ਛੱਡ ਤਾ ਪਟਿਆਲਾ ਵੈਰ ਨੇ
ਜਾਣਾ ਨੀ ਓਥੇ ਮੁੜ ਕੇ
ਰੋ ਰੋ ਕੇ ਨਜ਼ਰ ਗਵਾ ਲਈ
ਚੱਲਦੀ ਹਾਏ ਪੇਸ਼ ਨਾ ਕੋਈ
ਲੁੱਟਿਆਂ ਤੇ ਟੁੱਟਿਆਂ ਦਾ ਨਾ
ਐਥੇ ਹਾਏ ਦੇਸ਼ ਨਾ ਕੋਈ
ਜੀਓੰਦੇ ਜੋ ਜੀ ਨਾ ਮਿਲਦੇ
ਮਿਲਣਾ ਕੀ ਬਾਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ

ਉਮਰਾਂ ਦੇ ਮੁੱਕ ਗਏ ਪੰਨੇ
ਯਾਦਾਂ ਨੇ ਭਰ ਦੀ ਡਾਇਰੀ
ਅਗਲੇ ਕੰਡਿਆਲ ਸਫ਼ਰ ਨੇ
ਰਾਹੀਂ ਐ ਨੰਗੇ ਪੈਰੀ
ਕੱਠੇ ਜੋ ਬੈਠ ਬਣਾਏ
ਧਾਗੀ ਸਬ ਮਹੱਲ ਵੈਰ ਨੇ
ਆਕੇ ਅੱਜ ਟੁੱਟਿਆਂ ਵੇਖ ਲਈ
ਤੇਰਾ ਗੁਰਚਹਿਲ ਵੈਰ ਨੇ
ਦੁਖਾਂ ਦੇ ਗੀਤ ਜੋ ਗਾਉਂਦਾ
ਤੇਰੀ ਔਲਾਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ
ਜ਼ਿੰਦਗੀ ਮੈਨੂੰ ਵੇਚ ਕੇ ਮਿਲ ਜੇ
ਇਹੀ ਫਰਿਆਦ ਕੁੜੇ

WRITERS

GOLDBOY, N/A GURCHAHAL

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other