LyricFind Logo
LyricFind Logo
Profile image icon
Lyric cover art

Dila Himmat Kar

Apple Music logo
Deezer logo
Spotify logo
Lyrics
ਅੱਜ ਬਹਿ ਕੇ ਕੱਲੇ ਥੋਡਾ ਜਿਹਾ ਸਮਝਾਇਆ ਦਿਲ ਨੂ
ਰੋਂਦਾ ਸੀ ਬੜੇ ਚਿਰ ਦਾ ਚੁੱਪ ਕਰਾਇਆ ਦਿਲ ਨੂ

ਲੁਕੋਣਾ ਨਈ ਕਿਸੇ ਤੋਂ ਕੁਝ ਵੀ
ਆ ਇਕ ਦੂਜੇ ਨਾਲ ਖੁਲ ਜਾਈਏ

ਦਿਲਾ ਥੋਡੀ ਜਿਹੀ

ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

ਤੂ ਭੁੱਲ ਜਾ ਓਹਦੀ ਸੂਰਤ ਮੈਂ ਗੱਲਾਂ ਭੁੱਲ ਜੁ
ਹੱਥ ਫੜਕੇ ਕਿੱਤੇ ਵਾਦੇ ਕੱਲਾ ਕੱਲਾ ਭੁੱਲ ਜੁ

ਤੂ ਭੁੱਲ ਜਾ ਓਹਦੀ ਸੂਰਤ ਮੈਂ ਗੱਲਾਂ ਭੁੱਲ ਜੁ
ਹੱਥ ਫੜਕੇ ਕਿੱਤੇ ਵਾਦੇ ਕੱਲਾ ਕੱਲਾ ਭੁੱਲ ਜੁ

ਰੌਲ ਕੇ ਤੁਰ ਗਈ ਆ ਜਿਹੜੀ
ਓਹਦਾ ਵੀ ਕੌਡੀ ਨਾ ਮੁੱਲ ਪਾਈਏ

ਦਿਲਾ ਥੋਡੀ ਜਿਹੀ

ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

ਜੋਗੀ ਬਣਕੇ ਘੁਮਦੇ ਆਸ਼ਿਕ ਅੱਖੀਆਂ ਲਾਕੇ
Gur Chahal ਨੂ ਪੁਛ੍ਹ ਲਾਯੀ ਬੇਸ਼ੱਕ ਓਏ
ਪਿੰਡ Chahal’ਆਂ ਜਾਕੇ
ਜੋਗੀ ਬਣਕੇ ਘੁਮਦੇ ਆਸ਼ਿਕ ਅੱਖੀਆਂ ਲਾਕੇ
Gur Chahal ਨੂ ਪੁਛ੍ਹ ਲਾਯੀ ਬੇਸ਼ੱਕ ਓਏ
ਪਿੰਡ Chahal’ਆਂ ਜਾਕੇ
ਵੇਚ ਕੇ ਜ਼ਿੰਦਗੀ ਨਾ ਮਿਲਦੇ
ਹੋ ਸੱਜਣ ਕਿਥੋਂ ਲੈ ਮੁੱਲ ਆਈਏ
ਦਿਲਾ ਥੋਡੀ ਜਿਹੀ
ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ
ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

ਕ੍ਯੋਂ ਰਹਿਨਾ ਏ ਸਦਾ ਓਹਦਾ ਹਾਏ ਓਏ ਪਖ ਪੂਰਦਾ
ਮੇਰਾ ਸੀ ਮੇਰਾ ਬਣ ਜਾ ਹਾਏ ਮੈਂ ਹੱਥ ਜੋੜਦਾ
ਕ੍ਯੋਂ ਰਹਿਨਾ ਏ ਸਦਾ ਓਹਦਾ ਹਾਏ ਓਏ ਪਖ ਪੂਰਦਾ
ਮੇਰਾ ਸੀ ਮੇਰਾ ਬਣ ਜਾ ਹਾਏ ਮੈਂ ਹੱਥ ਜੋੜਦਾ

ਓਹਦੀਆਂ ਯਾਦਾਂ ਦੇ ਪਿੰਜਰੇ ਚੋਂ
Happy ਬਣਕੇ ਬਾਹੋਂ ਘੁਲ ਜਾਈਏ
ਦਿਲਾ ਥੋਡੀ ਜਿਹੀ
ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ
ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ
ਦਿਲਾ ਥੋਡੀ ਜਿਹੀ ਹਿੱਮਤ ਕਰ
ਆਪਾ ਮਿਲਕੇ ਓਹਨੂ ਭੁੱਲ ਜਾਈਏ

WRITERS

Happy Kotbhai

PUBLISHERS

Lyrics © IPRS

Share icon and text

Share


See A Problem With Something?

Lyrics

Other