LyricFind Logo
LyricFind Logo
Profile image icon
Lyric cover art

PAIGAAM

Apple Music logo
Deezer logo
Spotify logo
Lyrics
ਅੱਧੀ ਰਾਤ ਹੋਈ
ਮੈਨੂੰ ਤੇਰੀ ਯਾਦ ਆ ਗਈ
ਨੰਮ ਮੌਸਮ ਸੀ ਹੋਇਆ
ਬਰਸਾਤ ਆ ਗਈ
ਅੱਧੀ ਰਾਤ ਹੋਈ ਤੇਰੀ ਯਾਦ ਆ ਗਈ
ਨੰਮ ਮੌਸਮ ਸੀ ਹੋਇਆ
ਬਰਸਾਤ ਆ ਗਈ
ਰਾਤ ਆ ਗਈ ਯਾਦ ਆ ਗਈ
ਚੱਲਦੀ ਸੀ ਤੇਜ਼ ਵੇ ਹਵਾ
ਦਿਲੋਂ ਮੇਰੇ ਨਿਕਲੇ ਆਵਾਜ਼
ਮੈਨੂੰ ਲੱਗਿਆ ਆਵਾਜ਼ ਮਾਰੀ ਤੂੰ ਵੇ
ਭੇਜ ਕੋਈ ਪੈਗਾਮ
ਉੱਤੇ ਲਿਖ ਮੇਰਾ ਨਾਮ
ਜੇਹੜੇ ਸ਼ਹਿਰ ਵਿੱਚ ਵੱਸਦਾ ਏ ਤੂੰ ਵੇ
ਸਾਡੀ ਛੱਡ ਜੀਵੇਂ ਤਿਵੇਂ ਲੰਘ ਜਾਨੀ
ਸਾਨੂੰ ਛੱਡ ਹੁਣ ਖੁਸ਼ ਤਾਂ ਐ ਤੂੰ ਵੇ

ਹਮੱਮ ਹਮੱਮ ਹਮੱਮ
ਸਾਨੂੰ ਛੱਡ ਹੁਣ ਖੁਸ਼ ਤਾਂ ਐ ਤੂੰ ਵੇ (ਹਮੱਮ ਹਮੱਮ)

ਤੇਰੀ ਯਾਦ ਵਾਲੇ
ਖੋਲੇ ਵੇ ਮੈਂ ਵਰਕੇ
ਤੂੰ ਤਾਂ ਹੋਣੇ ਆ delete ਓਹ ਵੀ ਕਰਤੇ

ਹਮੱਮ ਹਮੱਮ ਹਮੱਮ

ਤੇਰੀ ਯਾਦ ਵਾਲੇ
ਖੋਲੇ ਵੇ ਮੈਂ ਵਰਕੇ
ਤੂੰ ਤਾਂ ਹੋਣੇ ਆ delete ਓਹ ਵੀ ਕਰਤੇ
ਤੂੰ ਤਾਂ ਮਰ ਕੇ ਵੀ
ਜੀਉਂਦਾ ਹੋਣਾ ਜ਼ਿੰਦਗੀ
ਸਾਹ ਲੈਂਦੇ ਆ ਅਸੀਂ ਵੀ ਮਰ ਮਰ ਕੇ
ਦਿਲੋਂ ਲੈਂਦਾ ਨਹੀਂ ਖਿਆਲ
ਤੇਰਾ ਉਲਝਿਆ ਜਾਲ
ਬਾਜ਼ੀ ਖੇਡ ਕੇ ਕਮਾਲ ਗਿਆ ਤੂੰ ਵੇ
ਭੇਜ ਕੋਈ ਪੈਗਾਮ
ਉੱਤੇ ਲਿਖ ਮੇਰਾ ਨਾਮ
ਜੇਹੜੇ ਸ਼ਹਿਰ ਵਿੱਚ ਵੱਸਦਾ ਆ ਤੂੰ ਵੇ
ਸਾਡੀ ਛੱਡ ਜੀਵੇਂ ਤਿਵੇਂ ਲੰਘ ਜਾਨੀ ਏ
ਸਾਨੂੰ ਛੱਡ ਹੁਣ ਖੁਸ਼ ਤਾਂ ਐ ਤੂੰ ਵੇ

ਹਮੱਮ ਹਮੱਮ ਹਮੱਮ
ਸਾਨੂੰ ਛੱਡ ਹੁਣ ਖੁਸ਼ ਤਾਂ ਐ ਤੂੰ ਵੇ (ਹਮੱਮ ਹਮੱਮ)

WRITERS

bahri vyom, raja rohit

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other