LyricFind Logo
LyricFind Logo
Profile image icon
Lyric cover art

ON MY MIND

Apple Music logo
Deezer logo
Spotify logo
Lyrics
Gur Sidhu music

ਹੋ ਵੈਲੀ ਜਾਂ ਨਾ ਹੋਵੇ ਕਿਸੇ ਥਾਂ ਦਾ ਨੀ ਭੁੱਲਦਾ
ਓ ਸਭ ਤੋਂ ਸੁਨੱਖਾ ਪੁੱਤ ਮਾਂ ਦਾ ਨੀ ਭੁੱਲਦਾ
ਹਾਏ ਪਹਿਲਾ ਅੱਖਰ ਵੇ ਤੇਰੇ ਨਾਂ ਦਾ ਨੀ ਭੁੱਲਦਾ
ਤੇ ਦੂਜਾ ਕਹਿੰਦੀ tattoo ਤੇਰੀ ਬਾਂਹ ਦਾ ਨੀ ਭੁੱਲਦਾ
ਮੈਂ ਗਸ਼ਤੋ ਖਾਕੇ ਉੱਡਿਆ ਨੀ LA ਆ ਕੇ ਚੱਲੀ
ਨੀ ਜੱਟ ਪੰਜਾਬ ਦਾ ਛੱਲਾ ਤੇ ਤੂੰ ਕੇਡਿਲੇਕ ਦੀ ਛੱਲੀ
ਸਾਨੂੰ ਮਾਲਾ ਮਾਲ ਆ ਰੱਬ ਨੇ ਨੀ ਕਰਤਾ ਮੱਲੋ ਮੱਲੀ
ਕਲੀ ਕਲੀ ਤੇਰੀ ਬੇਸਟੀ ਨੇ ਸਾਨੂੰ ਪੱਖੀ ਝਲੀ
ਓ heavy ਨੇ ਪਰ heavy ਨੀ
ਦਿਲ heavy ਸਕਦੇ ਖੇਹ ਵੀ ਨੀ
ਸਾਡੀ ਥਾਂ ਹੋ ਸਕਦੇ ਲੈ ਵੀ ਨੀ
ਕਿਉਂਕਿ ਹਿੱਲਦਾ ਹਾਲ ਏ ਮੈਂ ਵੀ ਨੀ
ਓ ਕਹਿੰਦੀ ਕਿਹੜਾ ਲੱਗਦਾ ਰੋਲੀ ਦੇ ਜੱਟਾ ਮੁੱਲ ਦਾ
ਦੋ ਤਿੰਨ ਯਾਰ ਬੰਦੇ ਚੌਥੇ ਨਾਂ ਨੀ ਖੁੱਲਦਾ
ਮੈਂ ਜਿੱਥੇ ਡੁੱਲੀ ਤੇਰੇ ਤੇ ਓ ਥਾਂ ਜਾਂ ਨੀ ਭੁੱਲਦਾ
ਹੋ ਵੈਲੀ ਜਾਂ ਨਾ ਹੋਵੇ ਕਿਸੇ ਥਾਂ ਦਾ ਨੀ ਭੁੱਲਦਾ
ਓ ਸਭ ਤੋਂ ਸੁਨੱਖਾ ਪੁੱਤ ਮਾਂ ਦਾ ਨੀ ਭੁੱਲਦਾ
ਹਾਏ ਪਹਿਲਾ ਅੱਖਰ ਵੇ ਤੇਰੇ ਨਾਂ ਦਾ ਨੀ ਭੁੱਲਦਾ
ਤੇ ਦੂਜਾ ਕਹਿੰਦੀ tattoo ਤੇਰੀ ਬਾਂਹ ਦਾ ਨੀ ਭੁੱਲਦਾ

Hey yo Boss

ਦਵੇ ਰੱਬ ਨੂੰ ਲਾਮੇ ਜੱਟ ਦੇ ਦਿਲ 'ਚ ਥਾਂ ਨੀ ਓਹਨੂੰ ਮਿਲਦਾ
ਸਾਡੀ ਮਰਜ਼ੀ ਬਿਨਾਂ ਨੀ ਪਤਾ ਕੋਈ ਸ਼ਹਿਰ 'ਚ ਹਿੱਲਦਾ
ਪੈਰਾਂ ਭਾਰ ਸੀ ਭਾਏ ਚੱਕ ਦੇ ਫਾਇਦਾ ਜੱਟ ਦੀ ਢਿਲ ਦਾ
ਤਿੰਨ ਚਾਰ ਲੰਡੂ ਪੱਕੇ ਅੱਥਣੀ ਛਿੱਲ ਦਾ
ਟਾਇਰ ਕਰਾਉਂਦਾ ਹਵਾ ਜੇ ਸਿਰ 'ਚੋਂ ਕਾਲੀ ਬੈਲ ਦਾ
Boss ਕਿਸੇ ਨੂੰ ਭੇਤ ਨੀ ਦਿੰਦਾ ਦਿਲ ਦਾ
ਸਾਡੇ ਵੇਹੜੇ ਬੂਟਾ ਨਿੱਤ ਪਿੱਪਲ ਖਿਲ ਦਾ
ਸਰੀਤਾ ਜਰ ਜਾ ਮੇਰੇ ਸੈਲ ਦਾ
ਹੁੱਕ ਨੋਟ ਮੈਂ Pablo ਵਾਂਗੂ ਫਿਕਰ ਨਾ ਕਰੀ ਕੋਈ bill ਦਾ
ਜੱਟ ਨੂੰ ਕਹਿੰਦੇ PM ਚੱਲਦਾ

ਪਿੰਡ ਬਹੁਤ ਚੰਗੀਆਂ ਨੇ ਬੋਰੀਆਂ ਵੀ ਯਾਰ ਨੇ
ਕਿਲੋ ਕਿਲੋ ਖਾਦੀਆਂ ਨੇ ਚੋਰੀਆਂ ਵੀ ਯਾਰ ਨੇ
ਇੱਕ ਤਾਂ ਫਾਇਦਾ ਐ ਦੁਨੀਆ ਤੋਂ ਉੱਚੇ ਹੋਣ ਦਾ
ਕੇ ਨੀਵੀਂ ਹੋਣ ਲਾਲੀ ਦੁਨੀਆ ਵੀ ਕਪਤਾਨ ਨੇ
ਜੱਟ Star ਜਿੱਧਰ ਨੂੰ ਜਾਂਦਾ ਓਥੇ ਹੋ ਛਣ ਛਣ ਜਾਂਦੀ
ਡੱਬੇ ਨਾਂ ਗੈ ਡੱਬ ਖੱੜਬਾ ਮੋਢੇ ਪੱਕੀ gun ਜਾਂਦੀ
ਜੱਟ ਦੀ ਘੋੜੀ ਬਿਨ ਖੰਭਾ ਤੋਂ Emirates ਬਣ ਜਾਂਦੀ
ਓ ਧਨ ਮਾਇਆ ਬੜੀ ਜਿੱਧਰ ਜਾਈਏ ਜੱਟੀਏ ਹੋ ਧੰਨ ਧੰਨ ਜਾਂਦੀ
ਮੇਰਾ ਦਿਲ ਤੋੜ ਠੇਕਾ ਲੈ ਲੈ ਟੁੱਟੇ ਪੁਲ ਦਾ
ਹੋ ਬਾਂਹ 'ਚ ਨੀ ਆਉਂਦਾ ਜਾਂਦਾ ਸਾਹਾਂ ਵਿੱਚ ਖੁੱਲ੍ਹਦਾ
ਸੋਹਣਾ ਥੋੜਾ ਲੱਗਦਾ ਹੁਸਨ ਜੱਟਾ ਰੁੱਲ ਦਾ
ਮੈਂ ਹੁੰਦੀ ਜਾਵਾਂ lean ਕਹਿੰਦੀ ਸਾਹ ਜਾਂਦਾ ਫੁੱਲਦਾ
ਹੋ ਵੈਲੀ ਜਾਂ ਨਾ ਹੋਵੇ ਕਿਸੇ ਥਾਂ ਦਾ ਨੀ ਭੁੱਲਦਾ
ਓ ਸਭ ਤੋਂ ਸੁਨੱਖਾ ਪੁੱਤ ਮਾਂ ਦਾ ਨੀ ਭੁੱਲਦਾ
ਹਾਏ ਪਹਿਲਾ ਅੱਖਰ ਵੇ ਤੇਰੇ ਨਾਂ ਦਾ ਨੀ ਭੁੱਲਦਾ
ਤੇ ਦੂਜਾ ਕਹਿੰਦੀ tattoo ਤੇਰੀ ਬਾਂਹ ਦਾ ਨੀ ਭੁੱਲਦਾ

WRITERS

Supreme Sidhu

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None

From This Artist