LyricFind Logo
LyricFind Logo
Profile image icon
Lyric cover art

Dil Da Mamla Trap Mix

Apple Music logo
Deezer logo
Spotify logo
Lyrics
ਦਿੱਲ ਦਾ ਮਾਮਲਾ ਹੈ ,ਦਿੱਲ ਦਾ ਮਾਮਲਾ ਹੈ
ਦਿੱਲ ਦਾ ਮਾਮਲਾ ਹੈ , ਦਿੱਲ ਦਾ ਮਾਮਲਾ ਹੈ
ਕੁਛ ਤੇ ਕਰੋ ਸੱਜਨ
ਤੌਬਾ ਖੁਦਾ ਦੇ ਵਾਸ੍ਤੇ,ਕੁਛ ਤੇ ਕਰੋ ਸੱਜਨ
ਦਿੱਲ ਦਾ ਮਾਮਲਾ ਹੈ

ਦਿੱਲ ਦਾ ਮਾਮਲਾ ਹੈ ,ਦਿੱਲ ਦਾ ਮਾਮਲਾ ਹੈ
ਦਿੱਲ ਦਾ ਮਾਮਲਾ ਹੈ ,ਦਿੱਲ ਦਾ ਮਾਮਲਾ ਹੈ
ਨਾਜ਼ੁਕ ਜਾ ਦਿੱਲ ਹੈ ਮੇਰਾ ਤਿਲਕੀ ਦਿੱਲ ਹੋਯਾ ਤੇਰਾ
ਰਾਤ ਨੂ ਨੀਂਦ ਨਾ ਆਵੇ ਖਾਣ ਨੂ ਪਵੇ ਹਨੇਰਾ
ਸੋਚਾਂ ਵਿਚ ਗੋਟੇ ਖਾਂਦਾ ਚੜ੍ਹ ਹੈ ਨਵਾ ਸਵੇਰਾ
ਏਦਾਂ ਜੇ ਹੁੰਦੀ ਐਸੀ ਹੋਵੇਗਾ ਕਿਵੇਂ ਬਸੇਰਾ
ਇੱਕੋ ਗੱਲ ਕਿਹੰਦਾ ਤੈਨੁ ਮਰਜੇ ਗਾ ਆਸ਼ਕ ਤੇਰਾ
ਹੋ ਜਿੱਦ ਨਾ ਕਰੋ ਸੱਜਨ
ਦਿੱਲ
ਦਿੱਲ ਦਾ ਮਾਮਲਾ ਹੈ ,ਦਿੱਲ ਦਾ ਮਾਮਲਾ ਹੈ
ਦਿੱਲ ਦਾ ਮਾਮਲਾ ਹੈ ,ਦਿੱਲ ਦਾ ਮਾਮਲਾ ਹੈ
ਦਿੱਲ ਦਾ ਮਾਮਲਾ ਹੈ ,ਦਿੱਲ ਦਾ ਮਾਮਲਾ ਹੈ

WRITERS

CHARANJIT AHUJA, GURDAS MAAN

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

From This Artist