ਕੇਹੜਾ ਕੇਹੜਾ ਦੁਖ ਦੱਸਣ ਮੈਂ ਪੰਜਾਬ ਦਾ
ਫੁੱਲ ਮੁਰਝਹਯਾ ਪੇਯਾ ਏ ਗੁਲਾਬ ਦਾ
ਕੇਹੜਾ ਕੇਹੜਾ ਦੁਖ ਦੱਸਣ ਮੈਂ ਪੰਜਾਬ ਦਾ
ਫੁੱਲ ਮੁਰਝਹਯਾ ਪੇਯਾ ਏ ਗੁਲਾਬ ਦਾ
ਸੁਕ ਗਈਆਂ ਜੱਦਣ ਮੁਰਝਾਯਾ ਟਾਹਨਿਆ
ਸੁਕ ਗਈਆਂ ਜੱਦਣ ਮੁਰਝਾਯਾ ਟਾਹਨਿਆ
ਛਹੇਤੀ ਕੀਤੇ ਮੇਤੋਂ ਦੱਸਿਆ ਨੀ ਜਾਣਿਆ
ਛਹੇਤੀ ਕੀਤੇ ਮੇਤੋਂ ਦੱਸਿਆ ਨੀ ਜਾਣਿਆ
ਹਰ ਪਾਸੇ ਨਸ਼ੇ ਹਨੇਰੀ ਝੁਲ ਗਯੀ
ਹਰ ਪਾਸੇ ਨਸ਼ੇ ਹਨੇਰੀ ਝੁਲ ਗਯੀ
ਵੱਦੇਯਨ ਦਲੇੜਾਂ ਨੂ ਦਲੇਰੀ ਭੁਲ ਗਯੀ
ਵੱਦੇਯਨ ਦਲੇੜਾਂ ਨੂ ਦਲੇਰੀ ਭੁਲ ਗਯੀ
ਹੋ ਦਸ ਕਿਹਦਾ ਨਚੂਗਾ ਖੰਡੇ ਦੀ ਧਾਰ ਤੇ…
ਗਬਰੂ ਪੰਜਾਬੀ ਨਸ਼ੇਯਾ ਨੇ ਮਾਰਤੇ
ਰੰਗਲੇ ਪੰਜਾਬੀ ਨਸ਼ੇਯਾ ਨੇ ਮਾਰਤੇ
ਗਬਰੂ ਪੰਜਾਬੀ ਨਸ਼ੇਯਾ ਨੇ ਮਾਰਤੇ
ਰੰਗਲੇ ਪੰਜਾਬੀ ਨਸ਼ੇਯਾ ਨੇ ਮਾਰਤੇ
ਕੀਤੇ ਫਿੜੇ ਭੂਲੀ ਵਡੀਏ ਪੰਜਾਬਣੇ
ਤੈਨੂੰ ਆ ਜਿਯੂੰਦੇ ਨੀ ਜਾਵਾਕ ਸਾਮਭਣੇ
ਕੀਤੇ ਫਿੜੇ ਭੂਲੀ ਵੱਦੀਏ ਪੰਜਾਬਣੇ
ਤੈਨੂੰ ਆ ਜਿਯੂੰਦੇ ਨੀ ਜਾਵਾਕ ਸਾਮਭਣੇ
ਧੁਂਵੇ ਨਾਲ ਚਹਾਤੀਯਾਂ ਦਾ ਦੁਧ ਸਾਡਟਾ
ਧੁਂਵੇ ਨਾਲ ਚਹਾਤੀਯਾਂ ਦਾ ਦੁਧ ਸਾਡਟਾ
ਜਮਣੇ ਤੋਂ ਪਿਹਲਾਂ ਆਢਾ ਪੁੱਤ ਮਾਰਟਾ
ਜਮਣੇ ਤੋਂ ਪਿਹਲਾਂ ਆਢਾ ਪੁੱਤ ਮਾਰਟਾ
ਜਾਂਦੇ ਨੂ ਰੋਗਾਂ ਨੇ ਲੇਯਾ ਆਏ ਘੇਰ ਜੀ
ਕਿਹਦਾ ਲਾਲ ਮਾਈ ਦਾ ਬਣੁਗਾ ਸ਼ੇਰ ਜੀ
ਕਿਹਦਾ ਲਾਲ ਮਾਈ ਦਾ ਬਣੁਗਾ ਸ਼ੇਰ ਜੀ
ਕਿਹਦਾ ਲਾਲ ਮਾਈ ਦਾ ਬਣੁਗਾ ਸ਼ੇਰ ਜੀ
ਕਿਹਦਾ ਲਾਲ ਮਾਈ ਦਾ ਬਣੁਗਾ ਸ਼ੇਰ ਜੀ
ਜ਼ਿਹੜਾਨ ਬੀਜ ਬੀਜ ਕੇ ਉਗਿਆ ਫਸਲਾਂ
ਫਸਲਾਂ ਦੀ ਜ਼ੇਹਰ ਨੇ ਗਵੈਯਾ ਨਸਲਾਂ
ਜ਼ਿਹੜਾਨ ਬੀਜ ਬੀਜ ਕੇ ਉਗਿਆ ਫਸਲਾਂ
ਫਸਲਾਂ ਦੀ ਜ਼ੇਹਰ ਨੇ ਗਵੈਯਾ ਨਸਲਾਂ
ਗੌਆਂ ਮਜਣ ਫੁੱਲ ਕੀਟੀਯਾਂ ਟ੍ਰੇਨ ਜੀ
ਟੀਕੇਯਾ ਤੇ ਗਿੱਜ ਗਈਆਂ ਦੁਧ ਦੇਹਨ ਜੀ
ਟੀਕੇਯਾ ਤੇ ਗਿੱਜ ਗਈਆਂ ਦੁਧ ਦੇਹਨ ਜੀ
ਕੋਈ ਨਾ ਫਰ੍ਕ ਦੁਧ ਤੇ ਸ਼ਰਾਬ ਦਾ
ਕੋਈ ਨਾ ਫਰ੍ਕ ਦੁਧ ਤੇ ਸ਼ਰਾਬ ਦਾ
ਪਾਣੀ ਪੀਣ ਜੋਗਾ ਵੀ ਰਿਹਾ ਨੀ ਢਾਬ ਦਾ
ਪਾਣੀ ਪੀਣ ਜੋਗਾ ਵੀ ਰਿਹਾ ਨੀ ਢਾਬ ਦਾ
ਚਿੱਟੇ ਦਾ ਤੂਫਾਨ ਐਨਾ ਬਾਹਲਾ ਹੋ ਗਯਾ…
ਰੰਗਲਾ ਪੰਜਾਬ ਮੇਰਾ ਕਾਲਾ ਹੋ ਗਯਾ
ਰੰਗਲਾ ਪੰਜਾਬ ਮੇਰਾ ਕਾਲਾ ਹੋ ਗਯਾ
ਰੰਗਲਾ ਪੰਜਾਬ ਮੇਰਾ ਕਾਲਾ ਹੋ ਗਯਾ
ਰੰਗਲਾ ਪੰਜਾਬ ਮੇਰਾ ਕਾਲਾ ਹੋ ਗਯਾ
ਗਿੰਨੇ ਚੁਣੇ ਰਿਹ ਗਏ ਨੇ ਖਿਲਾਡ਼ੀ ਖੇਲਦੇ
ਏਂਜਿਨ ਜਨਜਾਲ ਜੇ ਪੰਜਾਬ ਮੈਲ ਦੇ
ਗਿੰਨੇ ਚੁਣੇ ਰਿਹ ਗਏ ਨੇ ਖਿਲਾਡ਼ੀ ਖੇਲਦੇ
ਏਂਜਿਨ ਜਨਜਾਲ ਜੇ ਪੰਜਾਬ ਮੈਲ ਦੇ
ਹੋ ਮੁੰਡੇਆ ਨੂ ਮਾਰ ਗਾਇੀਆਨ ਡੋਡੇ ਭੁੱਕੀਆ
ਮੁੰਡੇਆ ਨੂ ਮਾਰ ਗਾਇੀਆਨ ਡੋਡੇ ਭੁੱਕੀਆ
ਧਿਯਨ ਦੇ ਘਮਨ ਦੇ ਵਿਚ ਮਾਵਾਂ ਮੁੱਕੀਆ
ਧਿਯਨ ਦੇ ਘਮਨ ਦੇ ਵਿਚ ਮਾਵਾਂ ਮੁੱਕੀਆ
ਬਪੂਜੀ ਦੇ ਫੁੱਲ ਚਹਪਾਦਨ ‘ਚ ਤਾਰ ਤੇ…
ਗਬਰੂ ਪੰਜਾਬੀ ਨਸ਼ੇਯਾ ਨੇ ਮਾਰਤੇ
ਰੰਗਲੇ ਪੰਜਾਬੀ ਨਸ਼ੇਯਾ ਨੇ ਮਾਰਤੇ
ਗਬਰੂ ਪੰਜਾਬੀ ਨਸ਼ੇਯਾ ਨੇ ਮਾਰਤੇ
ਰੰਗਲੇ ਪੰਜਾਬੀ ਨਸ਼ੇਯਾ ਨੇ ਮਾਰਤੇ
ਲੋਕਿ ਅੱਜ ਭੁਲ ਗਏ ਸਕ੍ਲਿਕਾ ਪ੍ਯਾਰ ਦਾ
ਚਲ ਪੇਯਾ ਕੱਮ ਯਾਰੋਂ ਲੁੱਟ ਮਾਰ ਦਾ
ਲੋਕਿ ਅੱਜ ਭੁਲ ਗਏ ਸਕ੍ਲਿਕਾ ਪ੍ਯਾਰ ਦਾ
ਚਲ ਪੇਯਾ ਕੱਮ ਯਾਰੋਂ ਲੁੱਟ ਮਾਰ ਦਾ
ਭੂਲੇ ਸਤਕਾਰ ਬਾਬੇਆ ਦੀ ਬਾਨੀ ਦਾ
ਭੂਲੇ ਸਤਕਾਰ ਬਾਬੇਆ ਦੀ ਬਾਨੀ ਦਾ
ਗੀਤਾ ਤੇ ਸ਼ਲੋਕਂ ਵਿਚਲੀ ਕਹਾਣੀ ਦਾ
ਗੀਤਾ ਤੇ ਸ਼ਲੋਕਂ ਵਿਚਲੀ ਕਹਾਣੀ ਦਾ
ਲਗ ਪਾਏ ਸ਼ਹੀਦਾਂ ਦੀ ਉੱਦੋਂ ਖਿੱਲੀ ਜੀ
ਕੀਹਦਾ ਕੀਹਦਾ ਬਦਲੂ ਇਤਿਹਾਸ ਦੇਲਹੀ ਜੀ
ਕੀਹਦਾ ਕੀਹਦਾ ਬਦਲੂ ਇਤਿਹਾਸ ਦੇਲਹੀ ਜੀ
ਕੀਹਦਾ ਕੀਹਦਾ ਬਦਲੂ ਇਤਿਹਾਸ ਦੇਲਹੀ ਜੀ
ਕੀਹਦਾ ਕੀਹਦਾ ਬਦਲੂ ਇਤਿਹਾਸ ਦੇਲਹੀ ਜੀ
ਹੋ ਰੱਬਾ ਮੇਰੇਯਾ ਹੋਏ ਸੈਯਾਨ ਮੇਰੇਯਾ
ਨਾਲਾਜਯਨ ਦੀ ਲਾਜ ਟੂਨੀ ਓਡੇਯਨ ਦੀ ਆਟ ਟੂਨੀ
ਮਾਨੇਯਾ ਨਾ ਮਾਨ ਟੂਨੀ ਤਾੜੇਯਾ ਦਾ ਟੰਨ
ਤੇਰੇ ਬਿਨਾ ਰਖੀ ਨਾ ਕਿੱਸੇ ਤੇ ਆਸ ਜੀ
ਸੁਨ੍ਣ ਲੇ ਤੂ ਬਿਨਤੀ ਗੁਰੂਆਂ ਦੇ ਦਾਸ ਦੀ
ਸੁਨ੍ਣ ਲੇ ਤੂ ਬਿਨਤੀ ਗੁਰੂਆਂ ਦੇ ਦਾਸ ਦੀ
ਸੁਨ੍ਣ ਲੇ ਤੂ ਬਿਨਤੀ ਗੁਰੂਆਂ ਦੇ ਦਾਸ ਦੀ
ਸੁਨ੍ਣ ਲੇ ਤੂ ਬਿਨਤੀ ਗੁਰੂਆਂ ਦੇ ਦਾਸ ਦੀ