ਤੇਰੀ ਅਣਖੀਆਂ , ਅਣਖੀਆਂ ਦਾ ਪਾਣੀ
ਇਨ੍ਹੇ ਰੋਕ ਲੈ ਜ਼ਿੰਦ ਮੇਰੀ ਰੁਕ ਜਾਣੀ
ਤੇਰੀ ਅਖੀਆਂ , ਅੱਖੀਆਂ ਦਾ ਪਾਣੀ
ਇਨ੍ਹੇ ਰੋਕ ਲੈ ਜ਼ਿੰਦ ਮੇਰੀ ਰੁਕ ਜਾਣੀ
ਛੱਡ ਕੇ ਨਾ ਜਾ , ਨਾ ਜਾ , ਨਾ ਜਾ
ਛੱਡ ਕੇ ਨਾ ਜਾ , ਨਾ ਜਾ , ਨਾ ਜਾ
ਛੱਡ ਕੇ ਨਾ ਜਾ , ਨਾ ਜਾ , ਨਾ ਜਾ
ਤੈਂਨੂੰ ਲਿਖ ਲਿਖ ਛਿੱਤੀਆਂ ਮੈਂ ਪੰਨਵਾਂ
ਤੇਰੀ ਯਾਦ ’ਵਿਚ ਜ਼ਿੰਦਿਗੀ ਬਿਤਾਣਵਾ
ਤੈਂਨੂੰ ਲਿਖ ਲਿਖ ਛਿੱਤੀਆਂ ਮੈਂ ਪੰਨਵਾਂ
ਤੇਰੀ ਯਾਦ ’ਵਿਚ ਜ਼ਿੰਦਿਗੀ ਬਿਤਾਣਵਾ
ਤੂੰ ਮੁਝੇ ਮਿਲਾ ਥਾਂ ਤੋਂ ਮਿਲੀ ਏ ਖੁਦਾਈ
ਤੇਰੇ ਸੰਗ ਜੀਣਾ ਮਾਰਨਾ ਨਾ ਏ ਜੀਨੇ ਏ ਜੁਦਾਈ
ਤੈਨੂੰ ਤਕ ਤਕ ਵੱਜਾ ਮੈਂ ਮਾਰਾ
ਛੱਡ ਕੇ ਨਾ ਜਾ , ਨਾ ਜਾ , ਨਾ ਜਾ
ਛੱਡ ਕੇ ਨਾ ਜਾ , ਨਾ ਜਾ , ਨਾ ਜਾ
ਤੇਰੇ ਬਿਨ ਨਹੀਂ ਹੁਣ ਮੈਂ ਜੀਣਾ
ਤੇਰੇ ਬਿਨ ਨਹੀਂ ਹੁਣ ਮੈਂ ਜੀਣਾ
ਤੂੰ ਮੁਝੇ ਮਿਲਾ ਥਾਂ ਤੋਂ ਮਿਲੀ ਏ ਖੁਦਾਈ
ਤੇਰੇ ਸੰਗ ਜੀਣਾ ਮਾਰਨਾ ਨਾ ਏ ਜੀਨੇ ਏ ਜੁਦਾਈ
ਤੈਨੂੰ ਤਕ ਤਕ ਵੱਜਾ ਮੈਂ ਮਾੜਾ
ਛੱਡ ਕੇ ਨਾ ਜਾ , ਨਾ ਜਾ , ਨਾ ਜਾ
ਛੱਡ ਕੇ ਨਾ ਜਾ , ਨਾ ਜਾ , ਨਾ ਜਾ