ਤੇਰੇ ਨਾਲ ਟੁਨਾ ਟੁਨਾ ਟੁਨਾ ਟੁਨਾ
ਤੇਰੇ ਨਾਲ ਟੁਨਾ ਟੁਨਾ ਟੁਨਾ ਟੁਨਾ
ਗੋਰੀਆਂ ਗੱਲਾਂ ਤੇ ਤਿਲ ਸੋਹਣਾ ਲੱਗਦਾ
ਹਾਏ ਨੀ ਸੋਹਣਾ ਲੱਗਦਾ , ਹਾਏ ਨੀ ਸੋਹਣਾ ਲੱਗਦਾ
ਸੋਹਣਾ ਲਗੇ top ਤੇਰਾ ਤੈਨੂੰ ਜੱਚਦਾ
ਹਾਏ ਨੀ ਤੈਨੂੰ ਜੱਚਦਾ , ਹਾਏ ਨੀ ਤੈਨੂੰ ਜੱਚਦਾ
ਤੇਰੀ ਸੋਹਣੀ ਤੋਰ ਉੱਤੇ ਕਿੰਨੇ ਮਰਗੇ
ਲੱਕ ਦੇ ਹੁਲਾਰੇ ਤੇਰੇ ਸੋਹਣੇ ਲੱਗਦੇ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੁਰਦੀ ਦੀ ਗੁੱਟ ਲੱਗੇ ਸੋਹਣੀ ਅੱਤ ਨੀ
ਹਾਏ ਪੂਰੀ ਅੱਤ ਨੀ , ਹਾਏ ਸੋਹਣੀ ਅੱਤ ਨੀ
ਫਿਰਦੀ ਤੂੰ ਕੈਮ ਲਗੇ ਪੂਰੀ ਅੱਗ ਨੀ
ਹਾਏ ਪੂਰੀ ਅੱਗ ਨੀ , ਹਾਏ ਪੂਰੀ ਅੱਗ ਨੀ
ਪਰ ਦੀ ਪੰਜੇਬ ਤੇਰੀ ਸ਼ਨ ਸ਼ਨ ’ਕੇ
ਤੁਰਦੀ ਰਾਹਾਂ ਦੇ ਵਿਚ ਬਣ ਠਹਨ ਕੇ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਸੌਹਂ ਰਬ ਦੀ love ਮੈਂ ਕਰਾਂਗਾ
ਸਾਰੀ ਜ਼ਿੰਦਗੀ ਤੇਰੇ ਨਾਲ ਰਾਵਾਂਗਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ
ਤੇਰੇ ਨਾਲ ਤੁਰਨਾ ਤੁਰਨਾ ਤੁਰਨਾ ਤੁਰਨਾ