LyricFind Logo
LyricFind Logo
Profile image icon
Lyric cover art

Jimmy Choo Choo

Apple Music logo
Deezer logo
Spotify logo
Lyrics
Guri, Guri
ਆਜਾ ਆਜਾ ਲਾਵਾਂ ਨੀ ਮੈਂ ਬੋਲੀਯਾਂ
ਆਜਾ ਆਜਾ ਲਾਵਾਂ ਨੀ ਮੈਂ ਬੋਲੀਯਾਂ
ਜੋ ਤੂੰ ਕੱਲੀ ਕੱਲੀ ਚੀਜ਼ ਸੁੱਤੀ ਪਾ ਕੇ
ਤੇਰੀ ਲੇ ਲੁੰਗਾ ਮੈਂ ਜੁੱਤੀ 40 ਲੱਖ ਦੀ
ਲੇ ਲੁੰਗਾ ਮੈਂ ਜੁੱਤੀ 40 ਲੱਖ ਦੀ
ਜੇ ਤੂੰ ਦਵੇਂਗੀ ਸੀਨੇ ਨਾਲੇ ਲਾ ਕੇ
ਤੇਰੀ ਲੇ ਲੁੰਗਾ ਮੈਂ ਜੁੱਤੀ 40 ਲੱਖ ਦੀ
ਜੇ ਤੂੰ ਦਵੇਂਗੀ ਸੀਨੇ ਨਾਲੇ ਲਾ ਕੇ
ਨੀਲੀਆਂ ਅੱਖਾਂ ਤੇ ਜਿਹੜੀ ਪਾਈ Prada ਬੇਬੀ
ਵੈਸੇ ਤਾਂ ਓ ਆਈ 18 ਹਾਜਰ ਦੀ
ਉਹਦਾਂ ਵੀ ਦੇ ਦੂ ਤੈਨੂੰ ਮੈਂ ਇੱਕ million
ਗੱਲ ਸਾਰੀ ਤੇਰੇ ਨਾਲ ਪਿਆਰ ਦੀ
ਜੇ ਤੂੰ ਲੈਣਾ ਏ blank cheque ਬੱਲੀਏ
ਲੈਣਾ ਏ blank cheque ਬੱਲੀਏ
ਆਜੀ ਗੁੱਟ ਉੱਤੇ Jaani ਲਿਖਵਾ ਕੇ
ਤੇਰੇ Jimmy Choo Choo ਲੇ ਲੁਂਗਾ 40 ਲੱਖ ਦੇ
ਜੇ ਤੂੰ ਦਾਵੇਂਗੀ ਆ ਸੀਨੇ ਨਾਲੇ ਲਾ ਕੇ
ਤੇਰੇ Jimmy Choo Choo ਲੇ ਲੁਂਗਾ 40 ਲੱਖ ਦੇ
ਜੇ ਤੂੰ ਦਾਵੇਂਗੀ ਆ ਸੀਨੇ ਨਾਲੇ ਲਾ ਕੇ
ਆਜਾ ਆਜਾ ਲਾਵਾਂ ਨੀ ਮੈਂ ਬੋਲੀਯਾਂ
ਜੋ ਤੂੰ ਕੱਲੀ ਕੱਲੀ ਚੀਜ਼ ਸੁੱਤੀ ਪਾ ਕੇ
ਆਜਾ ਆਜਾ ਲਾਵਾਂ ਨੀ ਮੈਂ ਬੋਲੀਯਾਂ
ਜੋ ਤੂੰ ਕੱਲੀ ਕੱਲੀ ਚੀਜ਼ ਸੁੱਤੀ ਪਾ ਕੇ
ਤੇਰੇ Jimmy Choo Choo ਲੇ ਲੁੰਗਾ 40 ਲੱਖ ਦੇ
Choo Choo

Ikka in the house baby

ਲੇ ਲੇ ਘਰ ਗੱਡੀ ਚਾਹੇ ਦੌਲਤ
ਕਰਨੇ ਦੇ ਪਿਆਰ ਮੈਨੂੰ ਥੋੜੀ ਮੋਹਲਤ
ਮੇਰਾ ਏ ਯੇ ਸਪਨਾ ਬਣਾ ਲੂੰ ਤੈਨੂੰ ਆਪਣਾ
ਬੇਬੀ ਚਾਹੇ ਲੇ ਲੇ ਮੇਰੀ ਸਾਰੀ ਸੋਹਰਤ
ਮੇਰੇ ਨਾਲ ਚੱਲ day night ਐਸ਼ ਕਰ
ਮੈਂ ਹਾਂ ਤੇਰਾ ATM swipe ਕਰ ਕੈਸ਼ ਕਰ
ਮੋਰੇ ਮੈਨੂੰ text ਕਰ, chill ਕਰ, relax ਕਰ
ਜੋ ਤੇਰਾ ਅਬ੍ਹੀ ਹੈ ਅਬ੍ਹੀ ਕੇ ਅਬ੍ਹੀ ਏਕਸ ਕਰ
ਤੂੰ ਹੈ .. ਮੈਂ ਹਾਂ BIG Sean
ਤੂੰ ਹੈ reality ਬਾਕੀ silicon
ਤੂੰ ਹੈ ਮੇਰਾ ਕੋਰਸ ਮੈਂ ਹਾਂ ਤੇਰਾ ਵਰਸ
ਜੋ ਹਮ ਦੋਨੋ ਸਾਥ ਤੋਂ ਬਣੇ hit song
ਰੂਪ ਤੇਰਾ ਲਾਖੋਂ ਕਾ, ਲਾਖੋਂ ਕਾ ਨਖਰਾ
ਸਮਾਈਲ ਤੇਰੀ ਕਾਤਿਲ ਸਟਾਈਲ ਤੇਰਾ ਵੱਖਰਾ
ਵੈਸੇ ਤਾਂ ਹਸੀਨਾਾਂ ਨਾਲੋਂ ਰੋਜ਼ ਮੇਰਾ ਮਿਲਨਾ
ਜੋ ਦਿਲ ਲੈ ਜਾਏ ਉਹ ਪਟੋਲਾ ਨਹੀਂ ਟੱਕਰਾ

ਤੇਰੇ ਵਾਰੇ ਕੁੜੀਏ ਨੀ ਪਤਾ ਨਹੀਓ ਤੈਨੂੰ
ਤੂੰ ਚੀਜ਼ ਕੀ ਏ ਮੇਰੀ ਬਿੱਲੋ ਰਾਣੀਏ
ਕੋਕੋ ਸ਼ਨੈਲ ਵਾਲੇਆਂ ਨੇ ਚੋਰੀ ਕੀਤੀ
ਖੁਸ਼ਬੂ ਏ ਬਿੱਲੋ ਰਾਣੀਏ
ਤੇਰੇ ਵਾਰੇ ਕੁੜੀਏ ਨੀ ਪਤਾ ਨਹੀਓ ਤੈਨੂੰ
ਤੂੰ ਚੀਜ਼ ਕੀ ਏ ਮੇਰੀ ਬਿੱਲੋ ਰਾਣੀਏ
ਕੋਕੋ ਸ਼ਨੈਲ ਵਾਲੇਆਂ ਨੇ ਚੋਰੀ ਕੀਤੀ
ਖੁਸ਼ਬੂ ਏ ਬਿੱਲੋ ਰਾਣੀਏ
ਜਿਹਦਾ ਗਾਣੇ ਗਾਕੇ upload ਕਰਦੇ
ਰੱਖ ਦਿੰਨੀ ਏ ਤੂੰ hit ਕਰਾ ਕੇ
ਤੇਰੇ Jimmy Choo Choo ਲੇ ਲੁੰਗਾ 40 ਲੱਖ ਦੇ
ਜੇ ਤੂੰ ਦਵੇਂਗੀ ਸੀਨੇ ਨਾਲੇ ਲਾ ਕੇ
ਤੇਰੇ Jimmy Choo Choo ਲੇ ਲੁੰਗਾ 40 ਲੱਖ ਦੇ
ਜੇ ਤੂੰ ਦਵੇਂਗੀ ਸੀਨੇ ਨਾਲੇ ਲਾ ਕੇ
ਆਜਾ ਆਜਾ ਲਾਵਾਂ ਨੀ ਮੈਂ ਬੋਲੀਯਾਂ
ਜੋ ਤੂੰ ਕੱਲੀ ਕੱਲੀ ਚੀਜ਼ ਸੁੱਤੀ ਪਾ ਕੇ
ਆਜਾ ਆਜਾ ਲਾਵਾਂ ਨੀ ਮੈਂ ਬੋਲੀਯਾਂ
ਜੋ ਤੂੰ ਕੱਲੀ ਕੱਲੀ ਚੀਜ਼ ਸੁੱਤੀ ਪਾ ਕੇ
ਤੇਰੇ Jimmy Choo Choo ਲੇ ਲੁੰਗਾ 40 ਲੱਖ ਦੇ
Choo Choo

WRITERS

RAJIV KUMAR GIRDHER

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other