Better days, hey, better days
Can't we think about better days
ਹੋ ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ CA ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਪਿੱਛੇ Range Rover ਆ ਦਾ ਲੰਮਾ ਕਾਫਲਾ ਆਵੇ
ਤੇ ਜੱਟ double RR ਵਿਚ ਬੈਠਾ ਸ਼ੌਂਕਦਾ ਜਾਵੇ ਨੀ
ਐਸੀ legacy ਕ੍ਰੀਏਟ ਹੋਵੇ ਦੁਨੀਆ ਦੇਖੂ
ਕੇ ਏਹ ਕੱਲ ਦਾ ਜਵਾਕ ਸਾਲਾ ਸਾਲਾ ਕਰੀ ਕੀ ਆਵੇ
ਨੀ ਸ਼ੈਹ ਅੱਖਾਂ ਨੂੰ ਜੋ ਜਚੇ ਓਹਨੂੰ buy ਕਰ ਲਵਾਂ
ਅੱਪਾਂ ਕਰਕੇ ਦਿਖੋਣਾ ਕੱਲੇ ਕਰਨੇ ਨੀ ਦਾਅਵੇ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ ਬੈਂਕ ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ CA ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਹੋ annually ਭਰਾਂ ਮੈਂ crore ਆ ਦਾ tax
ਜੇ Cole ਵਾਂਗੂ ਤਾ ਵੀ ਘਟ ਕਰਾਂ ਮੈਂ flex
ਮੇਰੀ ਕਲਮ ਪੁੱਛੇ ਬਾਈ ਜੱਟਾ who is next
ਫੇਰ ਸਚ ਲਿਖਾਂ ਮੈਂ ਦਲੀਲਾਂ ਨਾਲ fact ਹੀ fact
ਗੁੱਟ ਤੇ Rollie ਆਵਾਂ ਮੈਂ slowly (slowly)
ਬੁਰਾ ਮੈਂ ਬੁਰਾ ਬਹੁਤ bitch I'm so fuckin (unholy)
Different day same shit ਕਦੇ low ਕਦੇ hit
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ CA ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ CA ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਜਦੋਂ ਹੁੰਦਾ ਪਰਿਵਾਰ ਮੇਰਾ ਖੁਸ਼ ਮੇਰੇ ਤੋਂ
ਮੇਰੀ ਖੁਸ਼ੀ ਵੀ ਦੁੱਗਣੀ ਓਦੋ ਹੋ ਜਾਂਦੀ ਆ
ਤੇ ਮੈਂ ਹੱਸ ਕੇ ਖਿੱਚਾਵਾਂ ਸਦਾ family ਨਾਲ photo
ਉਹਨੂੰ ਵੇਖ ਵੇਖ ਬੇਬੇ ਖੁਸ਼ ਹੋਈ ਜਾਂਦੀ ਆ
ਮੈਨੂੰ ਯਾਦ ਜਦੋਂ ਪਹਿਲੀ ਗੱਡੀ ਘਰ ਲੈਕੇ ਗਿਆ
ਮੇਰੀ ਮਾਂ ਨੇ ਸੀ ਪਹਿਲਾ ਬੋਲ “ਵਾਹਿਗੁਰੂ” ਕਿਹਾ
ਮੈਨੂੰ ਹੁਣ ਨਹੀਂ ਤੂਫ਼ਾਨਾਂ ਕੋਲੋਂ ਡਰ ਲੱਗਦਾ
ਕਿਉਂਕਿ ਜਿੱਤ ਦਾ ਨਾ ਹਾਰ ਦਾ ਕੋਈ ਡਰ ਮੈਨੂੰ ਰਿਹਾ
ਨਾਲੇ ਆਪ ਹੋਣਾ ਪੈਰਾਂ ਤੇ stand ਜੱਟ ਨੇ ਤੇ
ਹੋਵੇ ਯਾਰਾਂ ਤਰੱਕੀ ਏ ਵੀ ਨਾਲ ਨਾਲ ਚਾਵੇ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ bank ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ CA ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਚੰਗੇ ਦਿਨਾਂ ਦੀ ਉਮੀਦ ਐਸਾ ਦਿਨ ਕੋਈ ਆਵੇ
ਕੇ ਮੇਰੇ CA ਤੋਂ ਕਮਾਈ ਮੇਰੀ ਸੰਭੀ ਨਾ ਜਾਵੇ ਨੀ
ਓ ਯਾਰ ਤੇਰਾ ਜੰਮਿਆ ਹੀ superstar
ਕੁਝ ਕਲਾਕਾਰਾਂ ਵਿਚੋਂ ਵਿਚ ਖਾਂਦੇ ਬੜੀ ਖਾਰ
ਬੜੀ wait ਕੀਤੀ ਵਾਰੀ ਦੀ ਮੈਂ ਮੂੰਹ ਚੱਕ ਕੇ
ਸ਼ੇਰ bus ਚ ਵੀ ਗਿਆ ਨੀ ਮੈਂ ਮੂੰਹ ਢੱਕ ਕੇ
ਸਾਨੂੰ ਤਿਚਰਾਂ ਮਖੌਲ ਬੜਾ ਕੀਤਾ ਲੋਕਾਂ ਨੇ
ਨੀ ਆਪਾਂ ਕੱਚੇ ਨੀਓ time ਨਾਲ ਆਏ ਪੱਕ ਕੇ
God gave me style Guri ਲਿਖੇ Guri ਗਾਵੇ
ਹੁਣ ਸਾਡੀ ਜਿਹੀ life ਇਥੇ ਹਰ ਕੋਈ ਚਾਵੇ
ਹੁਣ ਸਾਡੀ ਜਿਹੀ life ਇਥੇ ਹਰ ਕੋਈ ਚਾਵੇ
ਵੇ ਹੁਣ ਸ਼ਹਿਰ ਮੇਰਾ ਮੇਰੇ ਉੱਤੇ proud ਕਰਦਾ
ਨੀ ਜਦੋਂ ਗਾਣਿਆਂ ਚ ਨਾਮ ਵੈ ਮੁਕੇਰੀਆਂ ਦਾ ਆਵੇ