LyricFind Logo
LyricFind Logo
Profile image icon
Lyric cover art

My Shoes

Apple Music logo
Deezer logo
Spotify logo
Lyrics
System ਮੈ ਇਕ ਚੀਜ notice ਕੀਤੀ ਆਹ ਜਿਹੜਾ ਤੁਹਾਡਾ system ਆ ਨਾ system
System
System ਇਹ ਬਹੁਤ

Devilo
ਹੋ ਮੇਰੇ shoe'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਣੇ ਦੀ ਪੈਂਦੀ ਲੋਡ ਨਹੀਂ
ਮੈਂ ਏ ਕੀਤਾ, ਮੈਂ ਓ ਕੀਤਾ
ਨੀ ਮੇਰੇ shoe'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਣੇ ਦੀ ਪੈਂਦੀ ਲੋਡ ਨਹੀਂ
ਮੈਂ ਏ ਕੀਤਾ, ਮੈਂ ਓ ਕੀਤਾ

ਹੋ ਮਾਰਦਾ ਡ੍ਰੇਕ ਵਾਂਗੂ ਨੈਕ ਵਿਚ ਗੋਲੀਆਂ
ਜੱਗੇ ਜੱਟ ਵਾਂਗੂ ਖੇਡਾਂ ਖੂਨ ਦੀਆਂ ਹੋਲੀਆਂ
ਤੇਨੂੰ ਪਰਵਾ ਕੌਣ low ਕੌਣ high
Fake ਬੰਦੇ ਨੇ ਤੇ fake ਇੱਥੇ ਗੁੱਟਾ ਉੱਤੇ ਰੋਲੀਆਂ
ਨਾ ਸੋਚ ਸਮਝ ਕੇ ਬੋਲਾਂ ਮੈਂ
ਤਾਂਵੀ ਬੋਲ ਏ ਹਿੱਖਾ ਚੀਰਦੇ
ਮੇਰੀ ਜ਼ਿੰਦਗੀ ਬਿਲਕੁਲ ਸੀਧੀ ਏ
ਸ਼ਲੋਕ ਜੋ ਭਗਤ ਕਬੀਰ ਦੇ
ਇੱਕ ਸ਼ਕਸਤਰ ਮਾੜਾ ਰਖਿਆ ਨਾ
ਇੱਕ ਟਾਈਮ ਰੁੰਨਾ ਦਾ ਚਕਿਆ ਨਾ
ਨਾ ਬਿਨਾ ਗੱਲ ਤੋਂ ਹਰ ਕਿਸੇ ਨੂੰ
ਗਭਰੂ ਨੇ ਬਾਈ ਬਾਈ ਕੀਤਾ
ਹੋ ਮੇਰੇ shoe'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਣੇ ਦੀ ਪੈਂਦੀ ਲੋਡ ਨਹੀਂ
ਮੈਂ ਏ ਕੀਤਾ, ਮੈਂ ਓ ਕੀਤਾ
ਨੀ ਮੇਰੇ shoe'ਤੇ logo Nike ਦਾ
ਤੇ ਕਿਦਾ ਕੁੜੀਏ ਢਾਈ ਕੀਤਾ
ਦੱਸਣੇ ਦੀ ਪੈਂਦੀ ਲੋਡ ਨਹੀਂ
ਮੈਂ ਏ ਕੀਤਾ, ਮੈਂ ਓ ਕੀਤਾ

ਹੋ bad guy ਜੱਟ, ਥੱਲੇ ਗੱਡੀਆਂ ਨੇ ਕਾਲੀਆਂ
ਚੌੜੇ ਚੌੜੇ ਟਾਇਰ ਤੜ ਥਲੀਆਂ ਨੇ ਠਾਲਿਆਂ
ਚੁੰਮਦੇ ਨੇ ਰਿੰਮ ਇੱਦਾ ਸੜਕਾਂ ਦੇ ਉੱਤੇ
ਜਿਵੇਂ ਝੁੱਮਦੀਆਂ ਬਿਲੋ ਤੇਰੇ ਕੰਨਾਂ ਨਾਲ ਵਾਲੀਆਂ
ਹੋ ਯੁਬਾ ਸਿਟੀ ਤੋਂ ਯੂਕੇ ਨੀ
ਯੂਕੇ ਤੋਂ ਇੱਸਲਾਮਾਬਾਦ ਕੁੜੇ
ਜਦ ਗਾਣੇ ਜੱਟ ਦੇ ਚਲਦੇ ਹੌ
ਸੁਣ ਆਉਂਦੀ ਤਾਂ ਹੋਊ ਯਾਦ ਕੁੜੇ
ਹੋ ਪਾਈਆਂ ਓਵਰਸਾਈਡ ਨੇ ਹੱਡੀਆਂ ਨੀ
ਪੀਛੇ ਸੋਹਣੀਆਂ ਸੋਹਣੀਆਂ ਕੁੜੀਆਂ ਨੀ
ਇੱਕ ਅੱਖ ਲਾਲ ਏ ਚੋਬਰ ਦੀ
ਪੂਰਾ ਸਿਸਟਮ ਜਿਸਨੇ ਹਾਈ ਕੀਤਾ
ਹੋ ਮੇਰੇ shoe'ਤੇ logo Nike ਦਾ
ਤੇ ਕਿਦਾ ਕੁੜੀਏ ਢਾਈ ਕੀਤਾ
ਦੱਸਣੇ ਦੀ ਪੈਂਦੀ ਲੋਡ ਨਹੀਂ
ਮੈਂ ਏ ਕੀਤਾ, ਮੈਂ ਓ ਕੀਤਾ
ਨੀ ਮੇਰੇ shoe'ਤੇ logo Nike ਦਾ
ਤੇ system ਪੂਰਾ high ਕੀਤਾ
ਦੱਸਣੇ ਦੀ ਪੈਂਦੀ ਲੋਡ ਨਹੀਂ
ਮੈਂ ਏ ਕੀਤਾ, ਮੈਂ ਓ ਕੀਤਾ

ਨੀ ਇੱਕ ਟਾਊਨ ਮੁਕੇਰੀਆ ਚੋਬਰ ਦਾ
ਬਿੱਚ ਦੋਆਬੇ ਰਹਿੰਦਾ ਏ
ਸਾਡੇ ਲਈ ਕੋਈ ਸੇਵਾ ਜ਼ਰੂਰ ਦੱਸੀਂ
ਮੈਨੂੰ ਅੱਜਕੱਲ ਹਰ ਕੋਈ ਕਹਿੰਦਾ ਏ
ਤੇਰੇ ਸ਼ਹਿਰ 'ਚ ਅੱਜਕੱਲ ਚਰਚੇ ਨੇ
ਸੀ ਪਹਿਲਾਂ ਘੁੰਮਦੇ ਪਿੰਡ ਦੀਆਂ ਰੁਟਾਂ 'ਚ
ਓ ਨਾਈਕ ਵਿੱਚ ਕਿਵੇਂ ਡੋਲਣ ਗੇ
ਵੀਰੇ ਤੁਰਨਾ ਹੀ ਸਿੱਖੇ ਹੋਣ ਪਾਟਿਆ ਬੂਟਾਂ 'ਚ

Devilo

WRITERS

GURINDER PAL SINGH

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other