LyricFind Logo
LyricFind Logo
Profile image icon
Lyric cover art

Shawty Like A Melody

Apple Music logo
Deezer logo
Spotify logo
Lyrics
Devilo

ਓਏ ਛੱਡ ਕੇ ਤੂੰ south ਆ ਗਈ north ਦੇ wall
ਅੱਜ ਕੱਲ ਤਾਂ Punjab ਤੈਨੂੰ Heaven ਜਿਹਾ ਲੱਗਦਾ
ਕਰਦੀ stalk ਕਾਹਤੋਂ net ਉੱਤੇ ਜੱਟ
ਕਹਿੰਦੀ ਲੋਕਾਂ ਨੂੰ Doabe ਆਲਾ ਦਿਲ ਮੇਰਾ ਠੱਗਦਾ

ਕਰਕੇ flight ਆ book ਮਿਲਣ ਨੂੰ ਆਵੇਂ
ਕਾਹਤੋਂ ਮੱਤ ਤੇਰੀ ਦੱਸ ਮੈਨੂੰ ਇਸ਼ਕ਼ੇ ਨੇ ਮਾਰ ਲਈਆਂ
ਛੱਡਤੇ friend ਛੱਡ ਦਿੱਤੇ night out
ਕੀ ਕੀ ਛੱਡੇਂਗੀ ਤੂੰ ਅੱਗੇ ਅੱਗੇ ਦੱਸ ਮੈਨੂੰ ਯਾਰ ਲਈਏ

Hey Siri play Guri Lahoria’s song
ਤੇਰੀ shadow ਵਾਂਗ jatt ਕਦੇ ਛੱਡਦਾ ਨਹੀਂ ਖੈਡਾ
ਨੀ ਮੈਂ ਖੜਿਆ ਮੈਦਾਨ ਵਿੱਚ Kohli ਤੋਂ ਭੈੜਾ
ਮੈਨੂੰ negative vibe ਆਵੇ ਪਿਆਰ ਤੋਂ ਰਕਾਨੇ
ਤੇ ਮੈਂ ਸਿੱਖਣਾ ਨਹੀਂ ਚਾਹੁੰਦਾ ਇਸ਼ਕ਼ੇ ਦਾ ਉੜਾ ਐਡਾ

ਤੇਰਾ fanbase high ਤੇ drip ਤੇਰੀ lit
B Prak ਦੇ ਅਲਾਪਾਂ ਵਾਂਗ ਹਰ ਜਗ੍ਹਾ fit
7 ਜਨਮਾਂ ਦਾ ਪਿਆਰ ਇੱਕ ਜਨਮ ’ਚ ਦੇ ਦਿਆਂ
ਤੇਰੇ ਜਖ਼ਮੀ ਹੋਏ ਰੂਹ ਲਈ ਮੈਂ first aid kit

ਕਦੇ UK ਕਦੇ Bombay ਕਦੇ ਘੁੰਮਦੀ Mohali
ਤੇਰੀ ਕਿੱਥੇ ਕਿੱਥੇ jatt ਦੱਸ ਰੱਖਵਾਲੀ
ਮੇਰੇ ਵੈਰ ਐਨੇ ਜ਼ਿਆਦਾ ਮੇਰੇ ਨਾਲ ਨਹੀਂ ਕੋਈ safe
ਮੇਰੇ ਹਿੱਸੇ ਆਲੀ ਗੋਲੀ ਅੱਗੇ ਹੋ ਕੇ ਨਾ ਤੂੰ ਖਾਲੀ

ਨੀ ਤੂੰ Gucci ਆਲੇ bag ਵਿੱਚ ਰੱਖੇ shotgun
ਤੈਨੂੰ ਤਿੰਨ ਚੀਜ਼ਾਂ ਚਾਹੀਦੀਆਂ money fame fun
ਇਸ ਸਾਲ ਜੱਟ ਕਰੂ game ਪੂਰੀ done
ਅੱਜ ਕੱਲ ਮੇਰਾ ਸੁੱਖ ਨਾਲ

ਅੱਜ ਕੱਲ ਮੇਰਾ ਸੁੱਖ ਨਾਲ ਚੰਗਾ ਚੱਲੇ luck
ਤੂੰ ਵੀ ਦੁਆ Lipa ਵਾਂਗ ਦਿੰਦੀ ਕਿਸੇ ਨੂੰ ਨਹੀਂ fuck
ਨੀ ਤੂੰ ਜੱਟ ਦੇ ਹੱਦਾਂ ਦੇ ਲਈ ਬਣ ਗਈ drug
ਤੇਰੀ habits ਤੋਂ ਲੱਗੇ
Shawty wanna be a thug

J-Hind
He was just a young little brother from the ਪਿੰਡ
Down for whatever always loyal till the end
Never did drugs drank sharab or even smoked
Witnessed too much pain to ever clown or tell a joke

All he ever wanted was to focus on his ghetto dreams
All she ever wanted was to be his only Queen
Late night flights spending quality time
South side rani rolling on the north side

Magnifique from her head to her feet
I know gangstas need love but I can’t be weak
Why do good girls like bad boys I can’t comprehend
Gori please slow down let’s not pretend

ਮਾਲੂਮ ਹੈ ਇਹ life ਦੀ excitement ਤੈਨੂੰ ਪਸੰਦ ਹੈ
I just want the best for your life baby ਕਸਮ ਸੇ
ਮੈਂ ਨੇ ਦਿਲ ਦਾ ਦਰਵਾਜ਼ਾ ਖੋਲ੍ਹਾ ਬਣ ਗਿਆ ਗਾਣਾ
ਪੈਸਾ ਨਸ਼ਾ ਪਿਆਰ ਇੱਕ ਦਿਨ ਸਭ ਨੇ ਜਾਣਾ

ਨੀ ਤੂੰ ਚੋਬਰ ਦੀ thug life ਵਿੱਚ ਪੂਰੀ fit
jatt ਪੈਸਿਆਂ ਦੇ ਮਾਮਲੇ ’ਚ ਕਿਸੇ ਦਾ ਨਹੀਂ mitt
Win win situation ਤੇ Rabb ਮੇਹਰਬਾਨ
ਜੱਟ lyrically ਕੱਬਾ ਗੱਲਾਂ ਜਾਣਦਾ ਜਹਾਨ

ਓਹ ਗਾਣੇ Lahoria ਦੇ tough ਨਾ ਤੂੰ ਸਮਝੀ ਲੈ easy ਆ
Body ਸੁਣ ਕਰ ਦਿੰਦੇ ਜਿਵੇਂ anesthesia
Doaba touch ਟੌਕਾ ਜਦੋਂ ਚੱਲਿਆ ਰਕਾਨੇ
2-4 ਤਾਂ ਲਪੇਟ ਲੈਂਦਾ ਜਦੋਂ ਹੁੰਦਾ ਖਿਜਿਆ

Tension ਤਾਂ ਦੇਖ ਜ਼ਰਾ ਵੈਰੀਆਂ ਦੇ ਮੱਥੇ ’ਤੇ
Sidhu ਦੇ ਮੋਢੇ ਦੇ ਵਾਂਗ ਮੁੰਹ ਪਏ ਨੇ ਉੱਤਰੇ
ਕਿੰਨੀ ਵਾਰੀ ਹੋਇਆ ਬਿਲੋ ਜੰਗ ਦਾ ਐਲਾਨ
ਸਾਲੇ ਕਿੰਨੀ ਵਾਰੀ ਕਰਕੇ ਐਲਾਨ ਨੇ ਮੁੱਕਰੇ

ਮੈਂ ਵੀ ਇਸ game ਦਾ ਖਿਡਾਰੀ ਆਂ ਪੁਰਾਣਾ
ਨਾਲੇ 10 ਵਿਚੋਂ 10 ਹਰ ਵਾਰ ਲੈ ਕੇ ਆਣਾ
ਜਿੰਨਾ ਚਿਰ ਜੀਉਣਾ ਠੋਕ ਠੋਕ ਰੱਖੂੰਗਾ
ਤਾਂਹੀ ਵਾਰ ਵਾਰ ਤੈਨੂੰ ਇੱਕੋ ਗੱਲ ਸਮਝਾਉਣਾ

ਨੀ ਇੱਕ ਦਿਨ ਸਭ ਨੇ ਜਾਣਾ ਜੱਟ ਜਾਵਾਂਗਾ ਹਿੰਡ ਪੁੱਗ ਕੇ
ਨੀ ਇੱਕ ਦਿਨ ਸਭ ਨੇ ਜਾਣਾ

WRITERS

GURI LAHORIA

PUBLISHERS

Lyrics © Because Editions

Share icon and text

Share


See A Problem With Something?

Lyrics

Other