LyricFind Logo
LyricFind Logo
Profile image icon
Lyric cover art

Whole Month

Apple Music logo
Deezer logo
Spotify logo
Lyrics
Devilo

ਇੱਕ ਛੱਡ ਕੇ ਦੂਜੀ ਚੱਕ ਲਈਏ ਤੇਰੇ ਯਾਰ ਤੋਂ ਗੱਡੀਆਂ ਦੋ ਬਲੀਏ
ਦੱਸ ਚੱਲੇ ਅਗਲੀ ਮੀਟਿੰਗ ਤੇ ਨੀ ਸਾਨੂੰ ਕੰਮ ਕਾਰ ਨੇ ਸੋ ਬਲੀਏ
ਬਿਨਾ ਕੈਮਰਾ ਲਾਦਾ ਬੈਕ ਗੱਡੀ ਨੀ ਮੈਂ ਓਲਡ ਸਕੂਲ ਆ ਐਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ

24 ਘੰਟੇ ਗਰਮ ਰਹਿੰਦਾ ਨੀ ਮੇਰਾ ਮਾਈਂਡ ਤੇਰਾ ਇੰਜਣ ਗੱਡੀ ਦਾ
ਜਿਹੜੇ ਕੰਮ ਨੂੰ ਹੱਥ ਪਾ ਲੈਣੇ ਆ ਨੀ ਫਿਰ ਫਤਹ ਕਰਾ ਕੇ ਛੱਡੀ ਦਾ
ਮੈਨੂੰ ਮੂਰੋਂ ਰੋਕਣ ਵਾਲਿਆਂ ਨੇ ਨੀ ਬੜਾ ਜੋਰ ਲਾ ਲਿਆ ਅੱਡੀ ਦਾ
ਅਸੀ ਵੈਰੀਆਂ ਦਾ ਤੇ ਟਾਇਰਾਂ ਦਾ ਨੀ ਪੂਰਾ ਧੂਆ ਕਢਾ ਕੇ ਛੱਡੀ ਦਾ
ਫਿਟ ਪਈ ਜਾਂਦਾ ਆ ਹਰ ਰੰਗ ਵਿੱਚ ਨਿਰਾ ਗੱਬਰੂ ਕੁੜੇ ਨੰਗੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਂਡੀਆ ਲੰਘ ਜਾਂਦਾ ਪੂਰਾ ਮਹੀਨਾ ਨੀ

KS Makhan ਦੇ ਡੋਲੇ ਵਰਗੀ ਦਹਸ਼ਤ ਬਲੀਏ ਯਾਰਾਂ ਦੀ
ਸਾਡੇ ਕੋਲ ਕਲੇਕਸ਼ਨ ਕੁੜੀਏ ਚਿੱਠੀਆਂ ਕਾਲੀਆਂ ਕਾਰਾਂ ਦੀ
ਗੇੜੀ ਲਾ ਕੇ ਦੇਖ ਨਾਲ ਜੇ ਤੂੰ ਟੋਹਰ ਵੇਖਣੀ ਯਾਰਾਂ ਦੀ
ਕੋਈ ਗਾਰੰਟੀ ਦੇ ਨੀ ਸਕਦਾ ਨਾਰਾਂ ਤੇ ਸਰਕਾਰਾਂ ਦੀ
ਕੋਈ ਭੇਤ ਨੀ ਕਿਸੇ ਨੂੰ ਸਾਡੇ ਰੂਟਾਂ ਦਾ
ਨੀ ਬੈਠਾ ਨਾਲੇ ਓਹੀ ਮੁੰਡਾ ਰਾਜਪੂਤਾਂ ਦਾ
ਆਉ ਸੂਰਮਾ ਡੁਬਾ ਜਾਈਜੀਵੀ ਦੇ ਵਾਂਗੂ
ਪੂਰਾ ਸ਼ੌਂਕੀਏ ਚੋਬਰ ਮਹਿੰਗੇ ਬੂਟਾ ਦਾ
ਸਾਡੇ ਨਾਲ ਗੇੜੀ ਬੜੀ ਰਿਸਕੀ ਆ
ਵੇਸੇ ਐਡਵਾਈਸ ਮੈਂ ਦਿੰਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ
ਸਾਡਾ ਗੱਡੀਆਂ ਵਿੱਚ ਹੀ ਹਾਣਦੀਏ ਲੰਘ ਜਾਂਦਾ ਪੂਰਾ ਮਹੀਨਾ ਨੀ

ਮੂਵ ਕਰਾ ਬਿਲੋ ਐਗਰੈਸ਼ਨ ਨਾ
ਮੇਰਾ ਨੌ ਤੋਂ ਪੰਜ ਪ੍ਰੋਫੈਸ਼ਨ ਨਾ
ਫ੍ਰੀਲੈਂਸਰ ਮਾਲਕ ਮਰਜ਼ੀ ਦਾ
ਨੇੜੇ ਆਉਣ ਦਿੰਦਾ ਡਿਪ੍ਰੈਸ਼ਨ ਨਾ
ਹੈਗਾ ਹਿੱਕ ਵਿੱਚ ਜੋਰ ਤਾਂ ਮੈਦਾਨ ਵਿੱਚ ਆਓ
ਨਹੀਂ ਤਾਂ ਘਰੇ ਬੈਠ ਕੇ ਪਹਿਲਾਂ ਕਾਕਾ ਨੇਵੇ ਸਿਰਾ ਲਾਉ
ਨਾਲੇ ਦਿਲ ਤੇ ਦਿਮਾਗ ਨੂੰ ਇਹ ਗੱਲ ਸਮਝਾਓ
ਨਵੇਂ ਖੱਟਣ ਤੋਂ ਪਹਿਲਾਂ ਜਾ ਕੇ ਘਾਟੇ ਖਾ ਗਿਆ
ਸੰਦੀਪ ਲੱਲੀਆਂ ਵਾਂਗਾਰੇ ਖੌਫ਼ ਪੂਰਾ
ਮਾਨ ਮਿਹਨਤ ਤੇ ਐਨਾ ਨੀ
ਲੱਲੀਆਂ ਵਾਲੇ ਸੰਦੀਪ ਨੇ ਜਦੋ ਪਾਈਆਂ ਰੇਡਾਂ
ਮੱਖਣ ਸਿੰਘ ਨੇ ਆਖਿਆ ਜੇ ਕਿਸੇ ਦਾ ਹੱਥ ਵੱਜ ਗਿਆ
ਜਖਮ ਹੋ ਜਾਊਗਾ ਇਹ ਤਾ ਭਾਈ ਮਾਨ ਏ ਪੂਰਾ ਕੀਤੀ ਮੇਹਨਤ ਦੇ ਉਪਰ
ਜੇ ਕੋਈ ਪਹੁੰਚੂ ਗਾ ਇਥੇ ਤੀਕਰ ਤਾਂ ਹੇਗਾ

WRITERS

Devilo, Guri Lahoria

PUBLISHERS

Lyrics © IPRS

Share icon and text

Share


See A Problem With Something?

Lyrics

Other