ਮੇਰਾ math ਕਮਜ਼ੋਰ ਮੈਥੋਂ ਲਗਦਾ ਹਿਸਾਬ ਨੀ
ਜ਼ਿੰਦਗੀ ਸਿਖਾਵੇ ਐਸੀ ਬਣੀ ਕੋਈ ਕਿਤਾਬ ਨੀ
ਵਿਚੋ-ਵਿਚ ਦੇਖਣ ਵਾਲੇ ਚਾਹੁੰਦੇ ਸਾਲੇ ਹਾਰਦੇ
ਕਿੰਨਾ ਸੋਹਣਾ ਖ਼ਵਾਬ ਆ ਤੇ ਰਹਿਣਾ ਸਾਲਾ ਖ਼ਵਾਬ ਹੀ
ਦਿਲ ਅੱਲੜਾਂ ਦੇ ਲੁੱਟੇ ਕਹਿੰਦੇ ਜੱਟ ਲੁਟੇਰਾ
ਰਾਜਾ ਏ ਸ਼ਹਿਰ ਤੇ ਪਿੰਡ ਵਿਚ ਡੇਰਾ
ਵੈਰੀ ਸਾਲੇ ਟਾਈਮ ਨਾਲ change ਹੁੰਦੇ ਰਹਿਣਗੇ
ਪਰ change ਹੋਣਾ ਨਈ attitude ਮੇਰਾ
ਵੈਰੀ ਸਾਲੇ ਟਾਈਮ ਨਾਲ change ਹੁੰਦੇ ਰਹਿਣਗੇ
ਪਰ change ਹੋਣਾ ਨਈ attitude ਮੇਰਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਓਹ main ਆ event ਜੱਟ ਵੈਰੀ ਸਾਲੇ flop show
ਆਪੇ ਰੱਬ ਦੇਖੁ ਸਾਲੇ ਖਾਰ ਕਹਿੰਦੇ ਜੋ ਜੋ
Name address ਗੱਡੀ ਪਿਆਰ ਫ਼ੋਨ ਚਿਹਰੇ ਲੋਕੀ
ਅੱਜਕੱਲ ਰੱਖਦੇ ਨੇ ਨਾਰਮਲੀ ਦੋ ਦੋ
ਫੈਨ ਨੀ ਭਰਾਵਾਂ ਵਾਂਗੂ ਕਰਦਾ ਸਪੋਰਟ
ਬੰਦਾ ਬੰਦਾ ਕੱਲਾ ਕੱਲਾ ਲਹੌਰੀਏ ਨੂੰ ਸੁਣਦਾ ਜਿਹਡਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਕਈ ਮਰੀਆਂ ਜਮੀਰਾਂ ਵਾਲੇ ਰੋਜ਼ ਰੋਜ਼ ਮਰਦੇ
ਰੱਬ ਜਾਣੇ ਖ਼ੁਦ ਨੂੰ ਏ ਫੇਸ ਕਿਵੇਂ ਕਰਦੇ
ਗਾਣਿਆਂ ਚ ਕਰਦੇ ਨੇ motivate ਲੋਕਾਂ ਨੂੰ
ਤੇ ਇੰਸਟਾ ਤੇ ਜੂਆ ਪ੍ਰਮੋਟ ਸਾਲੇ ਕਰਦੇ
ਕਈਆਂ ਨੂੰ ਤਾਂ ਪਤਾ ਨੀ ਕਿਵੇਂ ਉਹ ਗਾ ਰਹੇ
Hip-hop ਸਮਝ ਕੇ ਇੰਡਿਪਾਪ ਗਾ ਰਹੇ
ਸਮਝ ਨੀ ਆ ਰਹੀ ਦਿਨ ਕਿਵੇਂ ਦੇ ਆ ਰਹੇ
ਨੀ ਗਧੇ ਘੋੜੇ ਕੁੱਤੇ ਬਿੱਲੇ ਦਾ ਸਾਲੇ ਲਾ ਰਹੇ
ਹਾਰਡ ਵਰਕ ਐ ਸਾਡੀ success ਦਾ ਪੈਮਾਨਾ
ਜੁੜਕੇ ਜਮੀਨ ਨਾਲ ਦੇਖਿਆ ਜ਼ਮਾਨਾ
ਟਾਊਨ ਆ ਮੁਕੇਰਿਆਂ ਨੀ ਬੱਚਾ ਬੱਚਾ ਜਾਣਦਾ
ਦੱਸਿਆ ਵੀ ਮੈਂ ਪਹਿਲਾਂ ਹੀ ਪੁਗਾ ਕੇ ਹਿੰਡ ਜਾਣਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਹਾਂ ਵੀ ਹਾਂ ਦੱਸੋ ਅਗਲਾ ਕਿਹੜਾ
ਮੇਰੇ ਟੈਟੂ ਵਾਲੇ ਦੇਖ ਮੈਨੂੰ motivation ਆਉਂਦੀ ਆ
ਗੁਰਮੁਖੀ ਲਿਪੀ ਮੈਨੂੰ ਜੁਰਤ ਸਿਖਾਉਂਦੀ ਏ
ਓਹ ਕਦੇ ਕਿਸੇ ਕੋਲੋਂ ਜ਼ਿੰਦ ਬਿੱਲੋ ਡੱਕਿਆ
ਨੀ ਖਾ ਖਾ ਕੇ ਧੱਕੇ ਬਿੱਲੋ ਵਾਰੀ ਜਿਹਦੀ ਆਉਂਦੀ ਏ
ਬੋਲ ਮੇਰੇ ਵੈਰੀਆਂ ਨੂੰ ਵਾਰਨਿੰਗ ਲੈਟਰ
ਕਾਪੀ ਕਰ ਕਰ ਉਹ ਵੀ ਹੋ ਗਏ ਸਾਨੂੰ better
ਜਿਦਾ ਮੈਂ ਜਲੀਲ ਮੇਰੇ ਵੈਰੀਆਂ ਨੂੰ ਕਰਦਾ
ਸੁਣਕੇ ਅਵਾਮ ਕਹਿੰਦੇ nobody does better
ਓਹ ਯਾਰ ਖੜੇ ਨਾਲ ਮੈਨੂੰ ਕਰਦੇ ਸਪੋਰਟ
Industry ਚ ਕੋਈ god father ਨੀ ਮੇਰਾ