ਮੇਰੇ ਚੇਹਰੇ ਉੱਤੇ ਚੜਿਆ ਈ ਚਾ ਦਿਸ ਦਾ
ਬੱਸ ਤੇਰੇ ਵਾਲ ਔਂਦਾ ਰਾਹ ਦਿਸ ਦਾ
ਮੇਰੇ ਚੇਹਰੇ ਉੱਤੇ ਚੜਿਆ ਈ ਚਾ ਦਿਸ ਦਾ
ਬੱਸ ਤੇਰੇ ਵਾਲ ਔਂਦਾ ਰਾਹ ਦਿਸ ਦਾ
ਹੁੰਨ ਤੇਰੀ ਮੇਰੀ ਤੇਰੀ ਮੇਰੀ ਏਕ ਜਿੰਦਰੀ
ਹੁੰਨ ਤੇਰੀ ਮੇਰੀ ਤੇਰੀ ਮੇਰੀ ਏਕ ਜਿੰਦਰੀ
ਲੋਕਾਂ ਕੋਲੋ ਕਹ੍ਦੀ ਸੰਗ ਪਤਲੋ
ਆਜਾ ਆਜਾ ਘੁਟ ਕੇ ਤੂ ਪਾ ਲੇ ਜੱਫਿਯਾ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਆਜਾ ਆਜਾ ਘੁਟ ਕੇ ਤੂ ਪਾ ਲੇ ਜੱਫਿਯਾ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਤੇਰੇ ਸੁੱਟਾ ਦੇ ਰੰਗ ਨੇ ਹਾਏ ਰੰਗ ਬਣ ਤਾ
ਸੋਹਣੀ ਤੌ ਸੋਹਣੀ ਦਾ ਹਾਏ ਤੂ ਗੌਰੂਰ ਭਨ ਤਾ
ਤੇਰੇ ਸੁੱਟਾ ਦੇ ਰੰਗ ਨੇ ਹਾਏ ਰੰਗ ਬਣ ਤਾ
ਸੋਹਣੀ ਤੌ ਸੋਹਣੀ ਦਾ ਹਾਏ ਤੂ ਗੌਰੂਰ ਭਨ ਤਾ
ਅੱਗ ਲਗੀ ਕਾਲਜੇ ਚ ਆਕੇ ਤੂ ਭੁਜਾ ਦੇ
ਦਿਲ ਦੀ ਈ ਗੱਲ ਸਾਡੀ ਗੱਲ ਮਾਨ ਤਾ
ਮੰਨ ਜਾ ਨੀ ਮੰਨ ਜਾ ਮੰਨ ਜਾ ਨੀ ਮੰਨ ਜਾ
ਆਜਾ ਆਜਾ ਘੁਟ ਕੇ ਤੂ ਪਾ ਲੇ ਜੱਫਿਯਾ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਆਜਾ ਆਜਾ ਘੁਟ ਕੇ ਤੂ ਪਾ ਲੇ ਜੱਫਿਯਾ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਤੇਰੇ ਨਾਲੋ ਵਧ ਮੈਨੂ ਚਾਵ ਤੇਰੇ birthday ਤੇ
ਵੇਖੀ ਅੱਜ ਪੌਣਾ ਕਿੰਨਾ ਘਾਹ ਤੇਰੇ birthday ਤੇ
ਤੇਰੇ ਨਾਲੋ ਵਧ ਮੈਨੂ ਚਾਵ ਤੇਰੇ birthday ਤੇ
ਵੇਖੀ ਅੱਜ ਪੌਣਾ ਕਿੰਨਾ ਘਾਹ ਤੇਰੇ birthday ਤੇ
ਸਾਡੇ ਬੈਲੋ ਫਨ ਸੁਣ ਸਾਰੀ ਰਾਤ ਚ੍ਲਾ
ਦੱਸ ਤੇਰੀ ਕਿ ਆ ਸ੍ਲਾਹ ਤੇਰੇ ਬਰ੍ਤਡੇ ਤੇ
ਅੱਗੇ ਤੇਰੇ ਮਾਪੇ ਵੀ ਮਾਂਹ ਲੇਨੇ ਆ
ਅੱਗੇ ਤੇਰੇ ਮਾਪੇ ਵੀ ਮਾਂਹ ਲੇਨੇ ਆ
ਰੱਬ ਸੁਖ ਰਖੇ ਜਿੱਤ ਲੈਣੀ ਜੁਂਗ ਪਤਲੋ
ਆਜਾ ਆਜਾ ਘੁਟ ਕੇ ਤੂ ਪਾ ਲੇ ਜੱਫਿਯਾ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਆਜਾ ਆਜਾ ਘੁਟ ਕੇ ਤੂ ਪਾ ਲੇ ਜੱਫਿਯਾ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ
ਮਿੱਤਰਾਂ ਨੂ ਲਗ ਦੇ ਈ ਠੰਡ ਪਤਲੋ