ਜਿਨੂੰ ਕਰਾ ਮੈਂ ਓਹਦੇ ਵਾਰੇ ਸੁਣੋ
ਹਰ ਗੱਬਰੂ ਦੀ ਅੱਖ ਜਿਦੇ ਉੱਤੇ ਸੀ
ਚਾਉਂਦੀ ਸੀ ਉਹ ਬੱਸ ਮੈਨੂੰ ਦਿਲੋਂ
ਜਿਹਨੂੰ ਕਰਾਂ ਮੈਂ ਪਿਆਰ ਓਹਦੇ ਵਾਰੇ ਸੁਣੋ
ਹਰ ਗ੍ਰਭੂ ਦੀ ਅੱਖ ਜਿਹਦੇ ਉੱਤੇ ਸੀ
ਚਾਹੁੰਦੀ ਸੀ ਉਹ ਬੱਸ ਮੈਨੂੰ ਦਿਲੋਂ
Yeah! ਤੇਰਾ ਨਸ਼ਾ ਜਿਵੇ ਵੀਡ ਦਾ ਨਸ਼ਾ
ਜਿਨੂੰ ਹੋ ਜਾਵੇ ਉਹ ਹੱਸਦਾ ਕਹਿੰਦਾ
ਤੇਰੀ ਤਾਂ ਤਾਰੀਫ ਕਰਦਾ ਵੀ ਥੱਕਦਾ ਨਾ
ਹੁਸਨ ਤੇਰੇ ਨੂੰ ਉਹ ਤਕ ਤਕ ਅੱਕਦਾ ਨਾ
ਜੋ ਹੋ ਜਾਵੇ ਉਹ ਤੇਰਾ ਸ਼ਿਕਾਰ ਨੀ
ਏਨੀ ਛੋਟੀ ਜੀ dress ਨਾ ਤੂੰ ਪਾਇਆ ਕਰ
Weekend ਤੇ club ਨਾ ਤੂੰ ਜਾਯਾ ਕਰ
ਰਬ ਤੋਹਾਨੂ ਤੂੰ ਡਰ ਥੋੜਾ ਬਿੱਲੋ ਰਾਣੀ
ਕਦੇ ਤਾ ਤੂੰ ਗੱਲ ਮੰਨ ਜਾਯਾ ਕਰ
ਤੈਨੂੰ ਕਿਸੇ ਦੀ ਪ੍ਰਵਾਹ ਨੀ ਐ
ਟੱਲੀ ਹੋਕੇ ਤੂੰ ਗਾਹ ਪੂਰਾ ਪਾ ਰਹੀ ਐ
DJ ਵਾਲਾ ਵੀ ਐ ਗਿਆ ਹੁਣ ਥੱਕ ਨੀ
ਤੂੰ ਅਜੇ ਵੀ ਓ ਪੈਲਾਂ ਪਾ ਰਹੀ ਐਨ
ਜਿਨੂੰ ਕਰਾ ਮੈਂ ਓਹਦੇ ਵਾਰੇ ਸੁਣੋ
ਹਰ ਗੱਬਰੂ ਦੀ ਅੱਖ ਜਿਦੇ ਉੱਤੇ ਸੀ
ਚਾਉਂਦੀ ਸੀ ਉਹ ਬੱਸ ਮੈਨੂੰ ਦਿਲੋਂ
ਜਿਨੂੰ ਕਰਾ ਮੈਂ ਓਹਦੇ ਵਾਰੇ ਸੁਣੋ
ਹਰ ਗੱਬਰੂ ਦੀ ਅੱਖ ਜਿਦੇ ਉੱਤੇ ਸੀ
ਚਾਉਂਦੀ ਸੀ ਉਹ ਬੱਸ ਮੈਨੂੰ ਦਿਲੋਂ
ਕੀ ਗੱਲ ਹੁਣ ਬੜਾ ਮਿਸ ਕਰਦੀ ਐ
ਬਿਨਾਂ ਗੱਲਾਂ ਤੋਂ ਤੂੰ ਲੜੀ ਜਾਵੇ
ਵਿੰਦਗੜ੍ਹ ਦਾ ਮੁੰਡਾ ਕਿਓਂ ਤੂੰ ਛੱਡਿਆਂ ਨੀ
ਜੇੜਾ ਤੇਰੇ ਪਿੱਛੇ ਗਿਆ ਵੱਡਿਆਂ ਨੀ
ਤੇਰੇ ਮੂਰੇ ਮੇਥੋ ਬੋਲਿਆ ਨੀ ਜਾਂਦਾਂ
ਰਾਜ ਦਿਲ ਦਾ ਖੋਲਿਆ ਨੀ ਜਾਂਦਾਂ
ਰੋਇਆ ਨਾਇਯੋ ਜਾਂਦਾਂ ਹੱਸਿਆ ਨੀ ਜਾਂਦਾਂ
ਦੇ ਦੇ ਕੋਈ ਦਾਵਾ ਬੱਚਿਆਂ ਨੀ ਜਾਂਦਾਂ
ਪੰਜਾਬ ਤੋਂ ਲੈਕੇ Melbourne ਤਕ
ਜਿਨੂੰ ਕਰਾ ਮੈਂ ਓਹਦੇ ਵਾਰੇ ਸੁਣੋ
ਹਰ ਗੱਬਰੂ ਦੀ ਅੱਖ ਜਿਦੇ ਉੱਤੇ ਸੀ
ਚਾਉਂਦੀ ਸੀ ਉਹ ਬੱਸ ਮੈਨੂੰ ਦਿਲੋਂ
ਜਿਨੂੰ ਕਰਾ ਮੈਂ ਓਹਦੇ ਵਾਰੇ ਸੁਣੋ
ਹਰ ਗੱਬਰੂ ਦੀ ਅੱਖ ਜਿਦੇ ਉੱਤੇ ਸੀ
ਚਾਉਂਦੀ ਸੀ ਉਹ ਬੱਸ ਮੈਨੂੰ ਦਿਲੋਂ