LyricFind Logo
LyricFind Logo
Profile image icon
Lyric cover art

Chances

Apple Music logo
Deezer logo
Spotify logo
Lyrics
ਮਾਸਾ ਅੱਲਾਹ ਸੂਰਤ ਤੇਰੀ ਜੱਚਗੀ ਐਂ ਤੂੰ ਭਲੀ ਨੀ
ਕਿੰਨੇਆਂ ਨੂੰ ਰੱਖਿਆ ਲੰਘੇ ਗੱਲ ਆ ਤੇਰੀ ਮਾੜੀ ਨੀ
ਸਾਰੇ ਹੱਕਦਾਰ ਨੇ ਬਣਦੇ ਕਿੰਨੇਆਂ ਨੂੰ ਦਿਲ ਹਾਰੇਂਗੀ
ਕਹਿਰ ਨੇ ਵਰ੍ਹਦੇ ਰੰਗ ਹਾਏ ਕਾਲਾ ਜਦ ਤੂੰ ਪਾਲੇ ਨੀ

ਅੱਜ ਕੱਲ ਦੇ ਲਾਰੇ ਤੇਰੇ ਕਰਦੀ ਐਂ ਹਾਏ ਅੱਧੀਆਂ ਤੂੰ
ਰੰਗ ਗੋਰਾ ਥੋੜੀ ਤੇ ਤਿਲ ਕਾਹੇ ਅਫਵਾਹਾਂ ਬਣੀਆਂ ਨੂੰ
Burberry ਟੰਗਿਆ ਮੋਢੇ ਡੱਬੀ ਵਿੱਚ ਆ ਕਾਲੀ ਨੀ
ਗੁੱਟ ਉੱਤੇ Philippe ਸਦਾ time ਆ ਡੂੰਘੀ ਤਾਰੀ ਨੀ
ਨਿਭਣੇ ਤਾਂਹੀ ਤਾਂ ਕਰਾਰ ਜੋ ਕਰਾਂਗੇ
ਤੂੰ ਵੇ ਕਹਿਣਾ ਕੀ ਨੀ ਦੱਸ ਤੇਰੇ ਨਾਲ ਹੀ ਖੜਾਂ ਜੇ
ਤੋੜਦਾ ਦਿਲ ਨੀ ਤੂੰ ਮੰਨ ਮੇਰੀ ਗੱਲ ਨੀ
ਆਜਾ ਨੀ ਆਜਾ ਨੀ ਹੁਣ ਨਾਲ ਮੇਰੇ ਚੱਲ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ
ਤੈਨੂੰ ਸੋਨੇ ‘ਚ ਮੜ੍ਹਾ ਦੇਆਂ ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ
ਤੇਰੀ ਕੱਲੀ ਕੱਲੀ ਰੀਝ ਮੈਂ ਪੁਗਾ ਦੇਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ
ਕਹੇਂ ਜਿੰਦ ਐਹੀ ਤੇਰੇ ਨਾਵੇਂ ਲਾ ਦੇਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ
ਤੈਨੂੰ ਸੰਭਲਣ ਮੈਂ ਨਜ਼ਰਾਂ ਨੇ ਬਹਲੀਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਤੈਨੂੰ ਸੋਨੇ ‘ਚ ਮੜ੍ਹਾ ਦੇਆਂ ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਤੇਰੀ ਕੱਲੀ ਕੱਲੀ ਰੀਝ ਮੈਂ ਪੁਗਾ ਦੇਆਂ

ਸ਼ਿਕਾਇਤਾਂ ਦੱਸ ਕਿਹੜੀਆਂ ਫਿਰ ਨੇ ਤੈਨੂੰ ਮੇਰੇ ਤੋਂ
ਹੁਣ ਤਾਂ ਜਾ ਦੱਸ ਨੀ ਕੁੜੀਏ ਲੁਕੀਆਂ ਨੇ ਦਿਲ ਤੇਰੇ ਜੋ
ਰਾਹਾਂ ਵਿੱਚ ਖੜੀਆਂ ਨਾ ਮੈਂ ਕਦੇ ਕਿਸੇ ਦੇ ਅੱਜ ਤਈਂ
ਮੈਨੂੰ ਪਰਵਾਹ ਨੀ ਪਰ ਕੀ ਕਹਿੰਦੇ ਬਾਰੇ ਮੇਰੇ ਓਹ
ਨਾ ਤੂੰ ਐਵੇਂ ਜਾਨੀ ਐਵੇਂ ਜਾਨੀ ਐਵੇਂ ਜਾਨੀ
ਦੇਖੀਂ ਭੰਨਣੀ ਆਂ ਅਕੜਾਂ ਐਹ ਤੇਰੀਆਂ
ਨੀ ਸੁਣ ਨਾ ਤੂੰ ਐਵੇਂ ਜਾਨੀ ਐਵੇਂ ਜਾਨੀ ਐਵੇਂ ਜਾਨੀ
ਦੇਖੀਂ ਭੰਨਣੀ ਆਂ ਅਕੜਾਂ ਐਹ ਤੇਰੀਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ
ਤੈਨੂੰ ਸੋਨੇ ‘ਚ ਮੜ੍ਹਾ ਦੇਆਂ ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਤੇਰੀ ਕੱਲੀ ਕੱਲੀ ਰੀਝ ਮੈਂ ਪੁਗਾ ਦੇਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਕਹੇਂ ਜਿੰਦ ਐਹ ਵੀ ਤੇਰੇ ਨਾਵੇਂ ਲਾ ਦੇਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਤੈਨੂੰ ਸੰਭਲਣ ਮੈਂ ਨਜ਼ਰਾਂ ਨੇ ਬਹਲੀਆਂ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਤੈਨੂੰ ਸੋਨੇ ‘ਚ ਮੜ੍ਹਾ ਦੇਆਂ ਮੈਂ ਸਾਰੀ ਨੂੰ
ਨੀ ਦੇਦੇ ਮੌਕਾ ਇਕ ਵਾਰੀ ਇਕ ਵਾਰੀ ਇਕ ਵਾਰੀ ਤੇਰੀ ਕੱਲੀ ਕੱਲੀ ਰੀਝ ਮੈਂ ਪੁਗਾ ਦੇਆਂ

WRITERS

GURIE GG

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other