ਗੀਤ ਮੁਹੱਬਤਾਂ ਦੇ ਹੋ ਕਿਰ ਗਏ
ਮੇਰੇ ਤੋਂ ਤੇਰੇ ਕਰਜ਼ ਸਰੇ ਨਾ
ਯਾਰਾ ਦੱਸ ਕਿਹੜਾ ਇਮਤਹਾਨ ਲੈ ਗਿਆ
ਏਹ ਜ਼ਖ਼ਮ ਮੇਰਾ ਤੇਰੇ ਬਾਝੋਂ ਕਦੇ ਰਿਸਿਆ ਈ ਨਹੀਂ
ਜਾਂਦਾ ਜਾਂਦਾ ਕਿਹੜਾ ਇਹਸਾਨ ਦੇ ਗਿਆ
ਏਹ ਦਰਦ ਮੇਰਾ ਕਿਸੇ ਗੀਤ ਨੇ ਅੱਜ ਤੱਕ ਲਿਖਿਆ ਈ ਨਹੀਂ
ਮੁੜ ਇੱਕ ਵਾਰੀ ਮੇਰਾ ਇਨਕਾਰ ਲੈਕੇ ਜਾ
ਦਿਲ ਤੋੜ ਕਿਸੇ ਦਾ ਵਾਂਗ ਤੇਰੇ ਅਸੀਂ ਸਿੱਟਿਆ ਈ ਨਹੀਂ