ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਤੇਰੇ ਨੇ ਖ਼ਯਾਲ ਵੇ ਰਹਿੰਦੇ ਨਾਲ ਨਾਲ ਵੇ
ਵੇਖ ਯਾਰਾਂ ਸਦਰਾਂ ਮੇਰੀਆਂ ਤੇਰੇ ਤੱਕ ਆਇਆ ਵੇ
ਕਰ ਸੁਣਵਾਈਆਂ ਵੇ ਕਰਿਆ ਉਡੀਕਾਂ ਮੈ ਤੇਰੀਆਂ
ਹੋ ਜਾਂਗੇ ਫਨਾਹ ਜੇ ਸਾਡੇ ਵੱਖ ਹੋਏ ਰਾਹ
ਦੇਖੀ ਯਾਰ ਪਾਜੀ ਨਾ ਜੁਦਾਈਆਂ ਵੇ
ਤੇਰੇ ਬਿਨਾਂ ਤੇਰੇ ਜਿਹਾ ਹੋਰ ਕੋਈ ਨਾ
ਸੁਣ ਸੱਜਣਾ ਵੱਸ ਤੇਰੇ ਨਾਲ ਦਿਲ ਮੇਰੀ ਮੰਨਦਾ ਹੀ ਨਾ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਹੁਣ ਮੈਨੂੰ ਲੈ ਜਾ ਹਾਣੀਆਂ
ਵੇ ਦੁਨੀਆਂ ਤੋਂ ਦੂਰ ਦੁਨੀਆਂ ਤੋਂ ਦੂਰ
ਵੇ ਦੁਇਆ ਤੋਂ ਦੂਰ ਦੁਨੀਆਂ ਤੋਂ ਦੂਰ