LyricFind Logo
LyricFind Logo
Profile image icon
Lyric cover art

To You

Apple Music logo
Deezer logo
Spotify logo
Lyrics
ਵੇ ਤੈਨੂੰ ਦੱਸਦੀ ਆ

ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਸੱਜਣਾ ਇਹ ਇਸ਼ਕ ਅਵੱਲੜ੍ਹਾ
ਦੁਨੀਆ ਨਾ ਜੱਰਦੀ ਵੇ
ਜਿੱਥੇ ਟੁੱਟ ਜਾਣੀਆਂ ਤੰਦਾਂ
ਓਥੇ ਆ ਵੜ੍ਹਦੀ ਵੇ
ਤੇਰੇ ਤੱਕ ਪਹੁੰਚ ਨਾ ਕੋਈ
ਤਾਨੇ ਵੀ ਕੱਸਦੀ ਆ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ

ਇੱਕ ਤੇਰੀ ਹਾਮੀ ਸੱਜਣਾ
ਖਿਤਾਬ ਕੋਈ ਮੰਗਿਆ ਨਾ
ਰੀਝਾਂ ਨੇ ਨਾਮ ਤੇਰੇ ਬੱਸ
ਖਿਆਲ ਕੋਈ ਰੰਗਿਆ ਨਾ
ਇੱਕ ਤੇਰੀ ਹਾਮੀ ਸੱਜਣਾ
ਖਿਤਾਬ ਕੋਈ ਮੰਗਿਆ ਨਾ
ਰੀਝਾਂ ਨੇ ਨਾਮ ਤੇਰੇ ਬੱਸ
ਖਿਆਲ ਕੋਈ ਰੰਗਿਆ ਨਾ
ਅਖੀਆਂ ਨੂੰ ਚਾਹਤ ਤੇਰੀ
ਜਜ਼ਬਾਤ ਜੋ ਰੱਖਦੀ ਆਂ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਦੂਰੀ ਮਜਬੂਰੀ ਸੱਜਣਾ
ਗੱਲ ਮੇਰੇ ਵੱਸ ਦੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ
ਤੇਰੀ ਆਂ ਤੇਰੀ ਰਹਿਣਾ
ਕਰਿਆ ਕਰ ਸ਼ੱਕ ਵੀ ਨਾ
ਖਾਬਾਂ ਵਿਚ ਦਿਲ ਦੀਆਂ ਗੱਲਾਂ
ਵੇ ਤੈਨੂੰ ਦੱਸਦੀ ਆ

WRITERS

GURIE GG

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other