LyricFind Logo
LyricFind Logo
Profile image icon
Lyric cover art

Zakhm

Apple Music logo
Deezer logo
Spotify logo
Lyrics
ਜ਼ਖ਼ਮ ਕੋਈ ਮੜ ਗਿਆ ਸਜਨਾ
ਝੂਠ ਓਹਦੇ ਸੱਚ ਬਣ ਰਹਿ ਗਏ
ਟੁੱਟਿਆਂ ਦੀਆਂ ਕਿਸੇ ਨਾ ਸੁਣੀਆਂ
ਗੁੰਮਨਾਮ ਓਹ ਰੱਬ ਬਣ ਬੈਹ ਗਏ
ਫ਼ਿਤਰਤਾਂ ਬਦਲ ਜਾਂਦੀਆਂ
ਧੋਖੇ ਇਤਫ਼ਾਕ ਹੋ ਜਾਂਦੇ
ਯਾਰਾ ਐਤਬਾਰ ਨੇ ਟੁੱਟਦੇ
ਟੁੱਟਦੇ ਜਦ ਰਾਖ ਹੋ ਜਾਂਦੇ
ਜਜ਼ਬਾਤ ਮਲੂਕ ਵੇ ਸਜਨਾ
ਦਿਲ ਵੀ ਤਾਂ ਕੱਚ ਬਣ ਰਹਿ ਗਏ
ਜ਼ਖ਼ਮ ਕੋਈ ਮਰ ਗਿਆ ਸਜਨਾ
ਝੂਠ ਓਹਦੇ ਸੱਚ ਬਣ ਰਹਿ ਗਏ
ਟੁੱਟਿਆਂ ਦੀਆਂ ਕਿਸੇ ਨਾ ਸੁਣੀਆਂ
ਗੁੰਮਨਾਮ ਓਹ ਰੱਬ ਬਣ ਬੈਹ ਗਏ

ਇੱਕ ਵਾਰੀ ਟੁੱਟੀਆਂ ਡੋਰਾ
ਫਿਰ ਕਿਥੇ ਜੁੜਦੀਆਂ ਨੇ
ਦਿਖਾਵੇ ਰਹਿ ਜਾਂਦੇ ਬੱਸ
ਪੇੜਾ ਕਦ ਮੁੜਦੀਆਂ ਨੇ
ਯਾਦ ਤੈਨੂੰ ਕਰ ਲੈਂਦੇ ਆਂ
ਇੰਜ ਨਹੀਂ ਕਿ ਹੱਸਦੇ ਨਹੀਂ
ਨੇ ਗੀਤ ਤਾਂ ਤੇਰੇ ਹੀ ਨਾਂ ਦੇ
ਪਰ ਕਿਸੇ ਨੂੰ ਦੱਸਦੇ ਨਹੀਂ
ਚਿਰ ਬਾਜੋਂ ਮਿਲ ਜਾਣਾ ਐਂ
ਸੁਪਨੇ ਵਿੱਚ ਆ ਕੇ ਵੇ
ਸੁਪਨਾ ਜਿਹਾ ਬਣ ਰਹਿ ਗਿਆ ਐਂ
ਸੁਪਨੇ ਵਿਖਾ ਕੇ ਵੇ
ਸੁਪਨਾ ਜਿਹਾ ਬਣ ਰਹਿ ਗਿਆ ਐਂ
ਸੁਪਨੇ ਵਿਖਾ ਕੇ ਵੇ
ਸੁਪਨਾ ਜਿਹਾ ਬਣ ਰਹਿ ਗਿਆ ਐਂ
ਸੁਪਨੇ ਵਿਖਾ ਕੇ ਵੇ
ਜ਼ਖ਼ਮ ਕੋਈ ਮਰ ਗਿਆ ਸਜਨਾ
ਝੂਠ ਓਹਦੇ ਸੱਚ ਬਣ ਰਹਿ ਗਏ
ਟੁੱਟਿਆਂ ਦੀਆਂ ਕਿਸੇ ਨਾ ਸੁਣੀਆਂ
ਗੁੰਮਨਾਮ ਓਹ ਰੱਬ ਬਣ ਬੈਹ ਗਏ
ਫ਼ਿਤਰਤਾਂ ਬਦਲ ਜਾਂਦੀਆਂ
ਧੋਖੇ ਇਤਫ਼ਾਕ ਹੋ ਜਾਂਦੇ
ਯਾਰਾ ਐਤਬਾਰ ਨੇ ਟੁੱਟਦੇ
ਟੁੱਟਦੇ ਜਦ ਰਾਖ ਹੋ ਜਾਂਦੇ

ਲਿਖਿਆ ਗਾਇਆ ਨਾ ਜਾਵੇ
ਯਾਰਾ ਕੋਈ ਦਰਦ ਅਵੱਲੜਾ
ਭਾਵੇਂ ਤੇਰਾ ਨਾਂ ਨਾ ਆਵੇ
ਪਰ ਹੁਣ ਕੋਈ ਵੱਸ ਨਹੀਂ ਚੱਲਣਾ
ਸ਼ਰੇਆਮ ਸਭੂਤ ਵੇ ਸਜਨਾ
ਲੋਕਾਂ ਦੀ ਅੱਖ ਬਣ ਕਹਿ ਗਏ
ਜ਼ਖ਼ਮ ਕੋਈ ਮਰ ਗਿਆ ਸਜਨਾ
ਝੂਠ ਓਹਦੇ ਸੱਚ ਬਣ ਰਹਿ ਗਏ
ਟੁੱਟਿਆਂ ਦੀਆਂ ਕਿਸੇ ਨਾ ਸੁਣੀਆਂ
ਗੁੰਮਨਾਮ ਓਹ ਰੱਬ ਬਣ ਬੈਹ ਗਏ
ਟੁੱਟਿਆਂ ਦੀਆਂ ਕਿਸੇ ਨਾ ਸੁਣੀਆਂ
ਗੁੰਮਨਾਮ ਓਹ ਰੱਬ ਬਣ ਬੈਹ ਗਏ
ਟੁੱਟਿਆਂ ਦੀਆਂ ਕਿਸੇ ਨਾ ਸੁਣੀਆਂ
ਗੁੰਮਨਾਮ ਓਹ ਰੱਬ ਬਣ ਬੈਹ ਗਏ

WRITERS

GURIE GG

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other