ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ
ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ ਕੀ ਦਿਲ ਮੇਰੀ ਸੁਣਦਾ ਹੀ ਨਾ
ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ ਕੀ ਦਿਲ ਮੇਰੀ ਸੁਣਦਾ ਹੀ ਨਾ
ਬਿੱਲੇ ਬਿੱਲੇ ਨੈਣਾਂ ਨਾਲ ਪਿਆਰ ਹੋ ਗਿਆ
ਸਾਥੋਂ ਪਹਿਲੀ ਮੁਲਾਕਾਤ ਦਿਲ ਹਾਰ ਹੋ ਗਿਆ
ਸੁਣ, ਬੈਠਾ ਪਛਤਾਵਾਂ ਦਿਲ ਕਿਸੇ ਨਾ ਲਾਵਾਂ
ਕੀਤੀ ਗਲਤੀ ਤੇਰੇ 'ਤੇ ਇਤਬਾਰ ਹੋ ਗਿਆ
ਜੇ ਛੱਡਣਾ ਹੀ ਸੀ ਤਾਂ ਪਹਿਲਾਂ ਦੱਸਦੀ
ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ
ਕੀ ਦਿਲ ਮੇਰੀ ਸੁਣਦਾ ਹੀ ਨਾ ਮੈਂ ਜਿੰਨਾ ਵੀ ਕਰਾਂ
ਤੈਨੂੰ ਨਹੀਂ ਦਿਸਦਾ ਮੋੜਿਆ ਕੋਈ ਮੁੜਦਾ ਹੀ ਨਾ
ਮਰਦੇ ਨੂੰ ਕੌਣ ਬਚਾਵੇ ਨਾ ਕੋਈ ਪੁੱਛਣ ਆਵੇ
ਬੰਦੇ ਸੀ ਤੂੰ ਪਰਛਾਵੇਂ ਲੱਭਦੇ ਨਾ ਅੱਖਾਂ ਸਾਹਵੇਂ
ਪਹਿਲਾਂ ਸੀ ਕਰਦੀ ਦਾਅਵੇ ਹੁਣ ਕਿਉਂ ਤੂੰ ਹੱਥ ਛੁਡਾਵੇ
ਨੀ ਧੋਖਾ ਮਿਲਦਾ ਏ ਸੱਚੇ ਨੂੰ ਸਦਾ
ਏਹਦਾ ਤਾਂ ਸਾਰਾ ਜੱਗ ਏ ਗਵਾਹ ਕਿਉਂ ਦਿੱਤੀ ਏ ਸਜ਼ਾ
ਤੂੰ ਦੱਸ ਦੱਸ ਜ਼ਰਾ ਨੀ ਤੈਨੂੰ ਪੁੱਛਦਾ ਏ ਕਰਿਆ
ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ ਕੀ ਦਿਲ ਮੇਰੀ ਸੁਣਦਾ ਹੀ ਨਾ
ਮੈਂ ਜਿੰਨਾ ਵੀ ਕਰਾਂ ਤੈਨੂੰ ਨਹੀਂ ਦਿਸਦਾ ਮੋੜਿਆ ਕੋਈ ਮੁੜਦਾ ਹੀ ਨਾ
ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ ਕੀ ਦਿਲ ਮੇਰੀ ਸੁਣਦਾ ਹੀ ਨਾ
ਮੈਂ ਜਿੰਨਾ ਵੀ ਕਰਾਂ ਤੈਨੂੰ ਨਹੀਂ ਦਿਸਦਾ ਕੀ ਦਿਲ ਮੇਰੀ ਸੁਣਦਾ ਹੀ ਨਾ
ਪਾਇਆ ਮੁਹੱਬਤਾਂ ਏਹ ਤਾਰੇ ਨੇ ਗਵਾਹ