LyricFind Logo
LyricFind Logo
Profile image icon
Lyric cover art

Fan

Apple Music logo
Deezer logo
Spotify logo
Lyrics
ਜਿੰਨਾਂ ਦੀ ਤੂੰ ਐ fan ਕੁੜੀਏ
ਸਲਾਹ ਮੈਥੋਂ ਲੈਣ ਕੁੜੀਏ
ਜਿੰਨਾਂ ਦੀ ਤੂੰ ਐ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ
ਜਿੰਨਾਂ ਦੀ ਤੂੰ ਐ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ

ਹੋ ਬਾਰ ਬਾਰ ਕੱਸ ਦੇ ਜੋ ਮੋਲ ਚੀਜ਼ਾਂ ਦਾ
ਨਵੇਂ ਬਣੇ ਸ਼ਾਹੂਕਾਰਾਂ ਕੋਲੋਂ ਦੂਰ ਆ
ਹੱਥਾਂ ਵਿਚ ਹੱਥ ਨੀ ਮੈਂ ਪਾਉਂਦਾ ਕਿਸੇ ਦੇ
ਤੂੰ ਵੇ ਹੱਥਾਂ ਵਿਚ ਰੱਖਦਾ ਮੈਂ ਤੂਲਾ
ਨੀ ਓ ਫਿਰਦੇ ਤੇ ਆਏ ਤੇ ਭੁੱਖੇ ਚਰਾਂਦੇ
ਹੁਣ ਖੁੱਡਾਂ ਵਿਚ ਵੜ ਪਾ ਲੈਣ ਕੁੜੀਏ

ਜਿੰਨਾਂ ਦੀ ਤੂੰ ਜਿੰਨਾਂ ਦੀ ਤੂੰ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ
ਜਿੰਨਾਂ ਦੀ ਤੂੰ ਐ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ
ਜਿੰਨਾਂ ਦੀ ਤੂੰ ਐ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ

ਮਾੜ੍ਹਿਆ ਕੰਮਾਂ 'ਚ ਪੈਰ ਪੈ ਗਏ ਨੇ
ਦੇਸ਼ ਦੇ ਨਾ ਵੈਰੀ ਪਿੱਛੇ ਰਹਿ ਗਏ ਨੇ
ਪਾਏ ਕਬਰਾਂ 'ਚ ਗੱਡੇ ਜਿਹੜੇ ਕਹਿ ਗਏ ਨੇ
ਫਾਇਦਾ ਮਿੱਤਰਾਂ ਦੀ ਯਾਰੀ ਦਾ ਜੋ ਲੈ ਗਏ ਨੇ

ਕਿੰਨਾ ਡੂੰਘਾ ਐ ਸਮੁੰਦਰ ਏ ਲਹਿਰਾਂ ਨੂੰ ਪਤਾ
ਕੇੜੇ ਕੇੜੇ ਜੰਗਲਾਂ 'ਚੋਂ ਲੰਘੇ ਪੈਰਾਂ ਨੂੰ ਪਤਾ
ਰਾਤਾਂ ਕੱਟੀਆਂ ਨੇ ਕਿੱਥੇ ਬਸ ਤਾਰੇ ਜਾਣਦੇ
GG ਜੱਟ ਕੌਣ ਸਾਰੇ ਜਾਣਦੇ

ਨੀ ਐ ਕਈ ਵਾਰੀ ਭੱਜੇ ਛੱਡ ਕੇ ਮੈਦਾਨਾਂ ਨੂੰ
ਤਾਂ ਵੀ ਡਿੱਗ ਕੇ ਨਾ ਬਹਿਣ ਕੁੜੀਏ
ਸਲਾਹ ਮੈਥੋਂ ਲੈਣ ਕੁੜੀਏ ਜਿੰਨਾਂ ਦੀ ਤੂੰ ਐ fan ਕੁੜੀਏ
ਸਲਾਹ ਮੈਥੋਂ ਲੈਣ ਕੁੜੀਏ ਸਲਾਹ ਮੈਥੋਂ ਲੈਣ ਕੁੜੀਏ
ਜਿੰਨਾਂ ਦੀ ਤੂੰ ਐ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ
ਜਿੰਨਾਂ ਦੀ ਤੂੰ ਐ fan ਕੁੜੀਏ ਸਲਾਹ ਮੈਥੋਂ ਲੈਣ ਕੁੜੀਏ

WRITERS

Gurinder Gill

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist