ਸੁੱਭਾ ਉੱਠ ਕੇ ਮੈਂ ਚਾਹ ਨਾਲ ਛੱਕ ਲੈਣਾ ਆਂ
ਤੇ ਕਾਲਾ ਸੱਪ load ਕਰ ਰੱਖ ਲੈਣਾ ਆਂ
ਮੈਨੂੰ ਪਹਿਲੋਂ ਹੀ ਪਤਾ ਹੁੰਦਾ ਕਿੰਨੇ ਸਿਰੀ ਚੁੱਕਣੀ
ਸਿਰੀ ਚੁੱਕਣ ਤੋਂ ਪਹਿਲਾਂ ਹੀ ਮੈਂ ਨੱਪ ਲੈਣਾ ਆਂ
Nine MM ਪੈਂਦਾ ਮੇਰੇ ਸਾਹ 'ਚ
ਇੱਕ ਖੜੀ ਆ ਨੀ ਜੱਟ ਦੇ garage 'ਚ
ਇੱਕ ਖੜੀ ਆ ਨੀ ਜੱਟ ਦੇ garage 'ਚ
ਇੱਕ ਖੜੀ ਆ ਨੀ ਜੱਟ ਦੇ garage 'ਚ
ਹਵਾਨਾ ਚੱਲੇ Canada 'ਚ ਖੇਤੀ
ਸਾਡੇ ਵੱਲੋਂ ਕਰਵਾਈ ਕੁੜੇ ਪੈਂਦੀ ਆ ਜਵਾਬੋ
ਚੱਲਾ ਬਾਹਰ ਮੈਂ ਹਿਸਾਬੋ ਗਲੀਆਂ ਦੇ ਬਹੁਤ ਕੁਝ ਸਿੱਖਿਆ
ਇੱਥੇ John Deere ਰੱਖੇ ਸੋਹਣੀਏ ਪੈਂਦਾ BP ਤੋਂ diesel Swaraj 'ਚ
ਇੱਕ ਖੜੀ ਆ ਨੀ ਜੱਟ ਦੇ garage 'ਚ
ਜੇਬ ਵਿਚ ਰੱਖਾਂ ਨਾਗਣੀ ਇੱਕ ਖੜੀ ਆ ਨੀ ਜੱਟ ਦੇ garage 'ਚ
ਜੇਬ ਵਿਚ ਰੱਖਾਂ ਨਾਗਣੀ ਇੱਕ ਖੜੀ ਆ ਨੀ ਜੱਟ ਦੇ garage 'ਚ
ਇੱਕ ਖੜੀ ਆ ਨੀ ਜੱਟ ਦੇ garage 'ਚ
ਇੱਕ ਖੜੀ ਆ ਨੀ ਜੱਟ ਦੇ garage 'ਚ
ਜੇਬ ਵਿਚ ਰੱਖਾਂ ਨਾਗਣੀ ਇੱਕ ਖੜੀ ਆ ਨੀ ਜੱਟ ਦੇ garage 'ਚ