LyricFind Logo
LyricFind Logo
Profile image icon
Lyric cover art

Never Let Go

Apple Music logo
Deezer logo
Spotify logo
Lyrics
ਮੈਂ ਸਭ ਛੱਡਿਆ ਤੇਰੇ ਸਹਾਰੇ
ਵੇ ਐਵੇਂ ਨਾ ਲਾਵੀ ਲਾਰੇ ਵੇ
ਛੱਡਿਆ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ

ਨਾਮ ਤੇਰਾ ਮੇਰਾ ਜੁੜਨਾ ਹੀ ਸੀ
ਉਮਰਾਂ ਦਾ ਸਾਥ ਪਾਉਣ ਲਈ
ਤੈਥੋਂ ਹੋਵਾਂ ਨਾ ਮੈਂ ਦੂਰ ਕਦੇ
ਹੈ ਨੀ ਹੋਰ ਕੋਈ ਚਾਹੁਣ ਲਈ
ਚੰਨ ਮੈਨੂੰ ਸਿਹਣ ਤਾਂ ਮਾਰੇ ਵੇ
ਰਾਤਾਂ ਨੂੰ ਗਿਣਦੀ ਤਾਰੇ

ਮੈਂ ਸਭ ਛੱਡਿਆ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ
ਛੱਡਿਆ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ

ਨਾਮ ਤੇਰਾ ਮੇਰਾ ਜੁੜਨਾ ਹੀ ਸੀ
ਉਮਰਾਂ ਦਾ ਸਾਥ ਪਾਉਣ ਲਈ
ਤੈਥੋਂ ਹੋਵਾਂ ਨਾ ਮੈਂ ਦੂਰ ਕਦੇ
ਹੈ ਨੀ ਹੋਰ ਕੋਈ ਚਾਹੁਣ ਲਈ
ਚੰਨ ਮੈਨੂੰ ਸਿਹਣ ਤਾਂ ਮਾਰੇ ਵੇ
ਰਾਤਾਂ ਨੂੰ ਗਿਣਦੀ ਤਾਰੇ ਵੇ
ਛੱਡਿਆ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ
ਛੱਡਿਆ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ

ਨਿੱਤ ਕੰਡੇ ਮੇਰੇ ਹੋ ਜਾਂਦੇ ਖੜੇ ਆ
ਅੜਿਆ ਵੇ ਮੈਨੂੰ ਇਸ਼ਕ ਆ ਚੜਿਆ
ਹੋਰ ਦੱਸ ਕੀ ਮੈਂ ਰੱਬ ਕੋਲੋਂ ਮੰਗਣਾ
ਚਾਹੀਦਾ ਨਹੀਂ ਕੋਈ ਕਾਟੀਆਂ ਦਾ ਕੰਗਣਾ
ਪਾਵੀਂ ਨਾ ਕੋਈ ਪਵਾਡੇ ਵੇ
ਲੈਣੇ ਆ ਬਸ ਨਜ਼ਾਰੇ ਵੇ

ਸਭ ਛੱਡਿਆ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ

ਕਬੂਲ ਹੈ, ਕਬੂਲ ਹੈ ਮੈਂ ਪੜ੍ਹ ਲੂਗੀ
ਜੱਗ ਜ਼ਾਹਿਰ ਮੈਂ ਸਭ ਕਰ ਦੂਗੀ
ਪਿਆਰਾਂ ਦਾ ਪਾਣੀ ਭਰ ਲੂਗੀ
ਇਸ਼ਕ ਸਮੁੰਦਰ ਮੈਂ ਧਰ ਲੂਗੀ
ਮੌਲਾ ਨੇ ਮੇਲ ਬਣਾਏ ਨੇ
ਤਾਂ ਹੀ ਹੋਏ ਮੇਲ ਦੁਬਾਰੇ ਨੇ

ਸਭ ਛੱਡਿਆ ਯਾਰ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ
ਸਭ ਛੱਡਿਆ ਯਾਰ ਤੇਰੇ ਸਹਾਰੇ ਵੇ ਐਵੇਂ ਨਾ ਲਾਵੀ ਲਾਰੇ ਵੇ
ਸਭ ਛੱਡਿਆ ਯਾਰ ਤੇਰੇ ਸਹਾਰੇ ਵੇ
ਹੋਰ ਦੱਸ ਕਿਵੇਂ ਰੱਬ ਕੋਲ ਮੰਗਦਾ
ਹੋਰ ਦੱਸ ਕਿਵੇਂ ਰੱਬ ਮੰਗਦਾ
ਸਭ ਛੱਡਿਆ ਯਾਰ ਤੇਰੇ ਸਹਾਰੇ ਵੇ
ਐਵੇਂ ਨਾ ਲਾਵੀ ਲਾਰੇ ਵੇ

WRITERS

Gurinder Gill, Manu

PUBLISHERS

Lyrics © Sony/ATV Music Publishing LLC, Sentric Music

Share icon and text

Share


See A Problem With Something?

Lyrics

Other

From This Artist