LyricFind Logo
LyricFind Logo
Profile image icon
Lyric cover art

Adha Pind

Apple Music logo
Deezer logo
Spotify logo
Lyrics
ਮਿਹਨਤੀ ਜੇ ਬੰਦੇ ਆਉਣ ਨਾ ਚਲਾਕੀਆਂ
Clever -fox ਵਾਲੀ ਤੋਰ ਰਖੀ ਨਾ
ਓ ਮਿੱਠੀਆਂ ਗੱਲਾਂ ਚ ਵਾੜਕੇ ਨੀ ਮਾਰਦੇ
ਲੰਡੂ ਬੰਦਿਆਂ ਦੀ ਹੱਥ ਵਿਚ ਡੋਰ ਰੱਖੀ ਨਾ
ਓ ਕਰਦੇ ਜੋ ਮਾੜਾ ਆਪੇ ਲਹਿ ਜਾਣਗੇ
ਸੁੱਖ ਸੰਧੂ ਤੇਰਾ ਮਿਹਨਤਾਂ ਚ ਰਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ

ਜਾਣਦੇ ਆਂ ਕਿੰਨੇਆਂ ਨੇ ਦਿਲ ਵਿਚ ਰੱਖਿਆ ਪਿਆਰ ਬੱਲੀਏ
ਜਾਣਦੇ ਆਂ ਕਿੰਨੇਆਂ ਨੇ ਦਿਲਾਂ ਵਿਚ ਰਾਖੀ ਹੋਈ ਖ਼ਾਰ ਬੱਲੀਏ
ਪਰ ਕਿਸੇ ਦੇ ਦਬਾਇਆਂ ਨਈਓਂ ਯਾਰ ਦੱਬਦੇ
ਮੰਨਦੇ ਆ ਮਿੱਠਾ ਕਰ ਭਾਣੇ ਰੱਬ ਦੇ
ਓ ਹੌਲੀ-ਹੌਲੀ ਦਿਲਾਂ ਵਿਚੋਂ hate ਕੱਢ ਕੇ
ਭਰ ਦੇਣਾ ਦਿਲਾਂ ‘ਚ ਪਿਆਰ ਸਭ ਦੇ
ਓ ਜੋਗੇ ਪਿੰਡ ਵਾਲਾ ਤੇਰਾ ਯਾਰ ਬੱਲੀਏ
Gun ਚ ਗੋਲੀ ਦੇ ਵਾਂਗੂ ਜਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ

ਹੋ ਸਰਕਸ ਵਾਲੇ ਨਈਓਂ ਸ਼ੇਰ ਬੱਲੀਏ,
ਜੋ ਕਿਸੇ ਦੇ ਇਸ਼ਾਰਿਆਂ ਤੇ ਪੂਛਾ ਮਾਰੀਏ
ਓ ਸਾਹਾਂ ਵਿਚ ਭਰੀ ਨਿਰੀ ਅੱਗ ਬੱਲੀਏ
ਗੱਲਾਂ ਨਾਲ ਕਿਸੇ ਦੀ ਨਾ ਬਿਲੋ ਛਾਤੀ ਪਾੜ੍ਹੀਏ
ਨਈਓਂ ਜਿਨ੍ਹਾਂ ਨੂੰ ਪਸੰਦ ਬੰਨ੍ਹ ਲੈਣ ਪੱਟੀਆਂ
ਰੂਲ ਰੱਖੇ ਕੈਮ ਬਦਨਾਮੀਆਂ ਨੀ ਖੱਟੀਆਂ
ਗ਼ਲਤ ਨੀਤਾਂ ਨਾ ਦਿਲ ਸਾਫ ਬੱਲੀਏ,
Red -chilly ਵਾਂਗੂ ਲੱਗਦੀਆਂ ਗੱਲਾਂ ਸੱਚੀਆਂ
ਓ ਲੈਂਡ ਨਾਲ ਤੁਰੀਦਾ ਐ ਜੁੱਤੀ ਜੋੜ ਕੇ
ਜੋਸ਼ ਅਜੇ ਤਾਂ ਬਲੱਡ ਵਿਚ ਬਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ

ਕੋਈ ਉਚਾ ਬਹਿਣ ਨਾਲ ਤਖਤਾਂ ਦਾ ਰਾਜਾ ਬਣੇ ਨਾ
ਨੀਵੇਂ ਰਹਿਣ ਵਾਲੇ ਮੰਗਤੇ ਨੀ ਬਣਦੇ
ਜਿਨ੍ਹਾਂ ਵਿਚ ਹੁੰਦੇ ਆ ਜਨੂਨ ਬਲੇਯਾ
ਓਹੀ ਮੌਤ ਦੇ ਆ nose ਵਿਚ ਨਥ ਬੰਨ੍ਹਦੇ
ਹੋਕੇ ਰਹਿ ਤੂੰ ਮਿੱਤਰਾਂ ਤੋਂ ਮੌਨ ਬੱਲਿਆ
ਬਹਿਜਾ-ਬਹਿਜਾ ਧਾਰਕੇ ਤੂੰ ਮੌਨ ਬੱਲਿਆ
ਕਾਹਤੋਂ cactus ਨਾਲ ਖਹਿੰਦਾ ਫਿਰਦੈ
ਹੋ ਤੈਨੂੰ ਕਿ ਪਤਾ ਏ ਅਸੀਂ ਕੌਣ ਬੱਲਿਆ
ਓ ਘਰੇ ਬਹਿਕੇ ਵਿੱਚੋ-ਵਿਚ ਕਰਦੇ ਜੋ jealousy
ਫਾਹ ਓਹਨਾ ਦੇ ਗਲਾਂ ਦੇ ਵਿਚ ਕੱਸਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ

ਸੋਚ approach ਪੂਰੀ ਕੈਮ ਰੱਖੀ ਐ,
ਓ ਜਿਨ੍ਹਾਂ ਚਿਰ life ਗੱਲ ਖ਼ਰੀ ਕਰਦੇ
ਓ ਜਿਦਾਂ ਦਾ ਕੋਈ ਮਿਲੁ ਓਦਾਂ ਮਿਲ ਲਵਾਂਗੇ
ਮੱਲੋ- ਮੱਲੀ ਕਿਸੇ ਦਾ ਇਨ ਹੱਥ ਫੜਦੇ

ਓ future ਚ ਯਾਰਾਂ ਦੇ plan ਬੱਲੀਏ
ਵੈਰੀਆਂ ਤੋਂ ਹੁੰਦੇ ਨਈਓਂ ਸਹਿਣ ਬੱਲੀਏ
ਓ ਦੋ-ਚਾਰ ਗਾਣੇ ਸਾਡੇ leak ਕਰਕੇ
Feeling ਲੱਗੇ ਆ ਵੱਡੀ ਲੈਣ ਬੱਲੀਏ
ਹੋ ਕਿਦਾਂ ਥੱਲ੍ਹੇ ਲਾਉਣਾ baby ਗ਼ਰਜ ਸਿੱਧੂ ਨੂੰ
ਸੋਚ-ਸੋਚ mind ਵੈਰੀਆਂ ਦਾ ਘਸਿਆ ਪਿਆ

ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ,
ਸਾਲਾ ਅੱਧਾ ਪਿੰਡ ਗਰਜ ਤੋਂ ਹੀ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿੱਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ

WRITERS

BEAT INSPECTOR, P BAUSS, SUKH SANDHU

PUBLISHERS

Lyrics © Royalty Network

Share icon and text

Share


See A Problem With Something?

Lyrics

Other