LyricFind Logo
LyricFind Logo
Profile image icon
Lyric cover art

Khalaare

Apple Music logo
Deezer logo
Spotify logo
Lyrics
ਓ ਟੋਹਿਰ ਨਾਲ ਉਠੀਏ ਤੇ ਕਾਇਮ ਜ ਆ ਹੋਯਈਏ
ਜੋ ਵੀ ਰਬ ਨੇ ਆ ਦਿਤਾ ਅਸੀ ਕੁਜ਼ ਨਾ ਲਕੋਈਏ
ਜੇ ਆਪਣੇ ਤੇ ਲਯਾ ਹੀ ਨਾ ਛੱਟਣਾ ਕਿ ਜੋਡ਼ਕੇ
ਲਯਿਦੇ ਨਜਾਰੇ ਫੁੱਲ ਟੋਹਿਰ ਨਾਲ ਸੋਯਈਏ
ਪੈਰਾ ਵਿਚ ਜੁੱਤੀ ਆ ਪੰਜਾਬੀ ਹੁੰਦੀ ਕੱਢਵੀਂ
ਨਜਰ ਆ ਪੂਰੀ ਮੁੰਡਾ ਰਖਦਾ ਏ ਗਾਡਮੀ
ਓ ਬਲੀਏ ਪਠਾਣੀ ਸੂਟ ਪੱਕੇ ਜਦੋ ਤੁਰਾ
ਮੈਂ ਕ੍ਯਾ ਤੋੜ ਦੇ ਤੂ ਬੱਜਦੇ ਹੁਲਾਰੇ ਦੇਖ ਲੈ
ਘੁਰ ਅੱਖ ਦੀ ਤੂ ਪੌਂਦੀ ਏ ਖਲਾਰੇ ਦੇਖ ਲੈ
ਜਿਹੜੇ ਬੁਕਦੇ ਸੀ ਕਿਵੇ ਟਗੇ ਸਾਰੇ ਦੇਖਲੈ
ਆ ਨਿਗਾ ਜਯੀ ਬਚਾਕੇ ਕਾਹਤੋ ਦੇਖਦੀ ਪਯੀ ਨੀ
ਕੁਜ਼ ਕਿਹੰਦਾ ਨ੍ਹਈਓ ਚੋਬਰ ਦੁਬਰੇ ਦੇਖਲੈ
ਘੁਰ ਅਖ ਦੀ ਤੂ ਪੌਂਦੀ ਆਏ ਖਲਾਰੇ ਦੇਖ ਲੈ
ਜਿਹੜੇ ਬੁਕਦੇ ਸੀ ਕਿਵੇ ਟਗੇ ਸਾਰੇ ਦੇਖਲੈ
ਆ ਨਿਗਾ ਜਯੀ ਬਚਾਕੇ ਕਾਹਤੋ ਦੇਖਦੀ ਪਯੀ ਨੀ
ਕੁਜ਼ ਕਿਹੰਦਾ ਨ੍ਹਈਓ ਚੋਬਰ ਦੁਬਰੇ ਦੇਖਲੈ
ਦੁਬਰੇ ਦੇਖਲੈ

ਢੀਲੀਈ ਚੁੱਲੱ ਵਿਚ ਠੋਕ ਦਈਈਏ ਫਾਲ ਨੀ ਵ੍ਰੌਂਦਾ
ਜੱਟ ਗਾਲ ਨੀ ਕੋਈ ਕਿਵੇ 19 21 ਕਰਜੇ
ਨੀ ਜਿਹਦੇ ਕੰਮ ਮਿਤਰਾਂ ਨੇ ਬਿੱਲੋ ਕਰੇ ਆ ਓ ਸਚ ਤੋ
ਨੀ ਪਰੇ ਆ ਕੋਈ ਕਿਵੇ 2ਕਿ 3ਇਕੀ ਕਰਜੇ
ਲੈਕੇ ਰਬ ਦਾ ਓਏ ਨਾਮ ਫੱਟੇ ਚਕ ਦੇ ਏਯੇਏ ਆਏ
ਅਸੀ ਬਲੀਏ ਨੇਹਲ਼ੇ ਤੇ ਦੇਹਲਾ ਰਖਦੇ ਆ ਆਏ
ਓਏ ਜਦੋ ਫੋਰਟੁਨੇਰ ਆ ਪਿੰਡ ਬਾੱਡ ਦੀ ਨੀ ਲੋਕਿ
ਤੱਕਦੇ ਆ ਛਡਕੇ ਚੁਬਾਰੇ ਦੇਖ ਲੈ
ਘੁਰ ਗਬਰੂ ਦੀ
ਹਾਏ ਨੀ ਹਾਏ ਨੀ ਗਬਰੂ ਦੀ ਪੌਂਦੀ ਆਏ ਖ੍ਲਾਰੇ ਦੇਖ ਲ
ਜਿਹੜੇ ਬੁਕਦੇ ਸੀ ਕਿਵੇ ਟਗੇ ਸਾਰੇ ਦੇਖਲੈ
ਆ ਨਿਗਾ ਜਯੀ ਬਚਾਕੇ ਕਾਹਤੋ ਦੇਖਦੀ ਪਯੀ ਨੀ
ਕੁਜ਼ ਕਿਹੰਦਾ ਨ੍ਹਈਓ ਚੋਬਰ ਦੁਬਰੇ ਦੇਖਲੈ
ਘੁਰ ਅਖ ਦੀ ਤੂ ਪੌਂਦੀ ਆਏ ਖ੍ਲਾਰੇ ਦੇਖ ਲੈ
ਜਿਹੜੇ ਬੁਕਦੇ ਸੀ ਕਿਵੇ ਟਗੇ ਸਾਰੇ ਦੇਖਲੈ
ਆ ਨਿਗਾ ਜਯੀ ਬਚਾਕੇ ਕਾਹਤੋ ਦੇਖਦੀ ਪਯੀ ਨੀ
ਕੁਜ਼ ਕਿਹੰਦਾ ਨ੍ਹਈਓ ਚੋਬਰ ਦੁਬਰੇ ਦੇਖਲੈ

ਨ੍ਵਈ ਨਵੀ ਲਗੀ ਸਿਧੂ ਨਾਲ ਲੋਣਗੀਏ ਦੀ ਯਾਰੀ
ਕਰੇ ਦੋਵਾ ਦੇ ਨੀ ਭਾਰੀ ਪੈਂਦੇ ਕਾਇਆ ਤੇ ਆ ਭਾਰੀ
ਫੁੱਲ ਲੋਯਲਟੀ ਨਾ ਕ੍ਰੀ ਦੀ ਆ ਕੰਮ ਨੂ ਸਾਲਾਂ
ਵੱਡੇ ਵੈਲੀ ਬੜੇ ਛਿੱਲੇ
ਪਰ ਰੰਨ ਕੋਈ ਨਾ ਚਾਰੀ
ਬੰਦੇ ਦੋਗਲੇ ਨਾਲ ਕਦੇ ਵ ਨਾ ਮਾਲੇ ਰਖੀਏ
ਨੀ ਅਸੀ ਦੀ ਬ੍ਨਾਕੇ ਪੂਰੀ ਰਲ਼ੇ ਰਖੀਏ ਨੀ
ਵੈਸੇ ਤਾ ਨੀ ਮੈਚ ਕਦੇ ਟੀਏ ਹੀ ਨਾ ਹੋਇਆ
ਜਦੋ ਹੋਇਆ ਵੀ ਬਸ ਪੱਕਾ ਤਾਲੇ ਰਕੀਏ
ਓ ਨਾਰ ਦੇਖ ਸੁੱਟ ਦੇ ਨੀ ਲਾੱਲ ਕਦੇ ਵੀ
ਭਾਵੇ ਨਾਲ ਦੇ ਨੇ ਸਾਰੇ ਹੀ ਕਵਾਰੇ ਦੇਖ ਲੈ
ਘੁਰ ਅਖ ਦੀ ਤੂ ਪੌਂਦੀ ਏ ਖਲਾਰੇ ਦੇਖ ਲੈ
ਜਿਹਦੇ ਬੁਕਦੇ ਸੀ ਕਿਵੇ ਟਾਂਗੇ ਸਾਰੇ ਦੇਖਲੈ
ਆ ਨਿਗਾ ਜਯੀ ਬਚਾਕੇ ਕਾਹਤੋ ਦੇਖਦੀ ਪਯੀ ਨੀ
ਕੁਜ਼ ਕਿਹੰਦਾ ਨ੍ਹਈਓ ਚੋਬਰ ਦੁਬਰੇ ਦੇਖਲੈ
ਘੁਰ ਅਖ ਦੀ ਤੂ ਪੌਂਦੀ ਏ ਖਲਾਰੇ ਦੇਖ ਲੈ
ਜਿਹਦੇ ਬੁਕਦੇ ਸੀ ਕਿਵੇ ਟਗੇ ਸਾਰੇ ਦੇਖਲੈ
ਆ ਨਿਗਾ ਜਯੀ ਬਚਾਕੇ ਕਾਹਤੋ ਦੇਖਦੀ ਪਯੀ ਨੀ
ਕੁਜ਼ ਕਿਹੰਦਾ ਨ੍ਹਈਓ ਚੋਬਰ ਦੁਬਰੇ ਦੇਖਲੈ

WRITERS

MANDHIR SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other