LyricFind Logo
LyricFind Logo
Profile image icon
Lyric cover art

Khoon Jatt Da

Apple Music logo
Deezer logo
Spotify logo
Lyrics
ਜਿਹ ਦੇ ਕਰ ਕੇ ਜੱਟ ਦਾ
ਜਿਹ ਦੇ ਕਰ ਕੇ ਜੱਟ ਦਾ
ਸਾਥ ਤੂੰ ਬਿੱਲੋ ਛੱਡ ਗਈ ਸੀ
ਹੋ ਓਹਨੂੰ ਪੁਛ੍ਹ ਲਈਂ
ਓ ਦੇ ਕਿੱਦਾਂ ਪਾਏ ਖਲਾਰੇ
ਉਬਲਿਆ ਖੂਨ ਜੱਟ ਦਾ
ਉਬਲਿਆ ਖੂਨ ਜੱਟ ਦਾ
ਜੂ ਨਾਦਾਨ ਦੇ ਵਿਚ ਚਲਦਾ ਏ
ਹੋ ਤੈਨੂੰ ਦੇਖ ਦੇਖ ਕੇ
ਅੱਗ ਵਾਂਗੂ ਮਾਰੇ ਉਬਾਲੇ
ਹੋ ਤੈਨੂੰ ਦੇਖ ਦੇਖ ਕੇ
ਅੱਗ ਵਾਂਗੂ ਮਾਰੇ ਉਬਾਲੇ

ਹੋ ਕਰਾਗੀ ਜੈਲ ਮੈਨੂੰ ਸੀ
ਧੋਖਾ ਕਰ ਕੇ ਜੱਟੀਏ ਨੀ
ਜੱਟੀਏ ਨੀ ਜੱਟੀਏ ਨੀ
ਹੋ ਕਰਾਗੀ ਜੈਲ ਮੈਨੂੰ ਸੀ
ਧੋਖਾ ਕਰ ਕੇ ਜੱਟੀਏ ਨੀ
ਹੋ ਜੋ ਮੈਂ ਸੁਪਨੇ ਦੇਖੇ
ਕੱਚ ਦੇ ਸ਼ੀਸ਼ੇ ਵਾਂਗ ਖਲਾਰੇ
ਉਬਲਿਆ ਖੂਨ ਜੱਟ ਦਾ
ਉਬਲਿਆ ਖੂਨ ਜੱਟ ਦਾ
ਜੂ ਨਾਦਾਨ ਦੇ ਵਿਚ ਚਲਦਾ ਏ
ਹੋ ਤੈਨੂ ਦੇਖ ਦੇਖ ਕੇ
ਆਗ ਵਾਂਗੂ ਮਰੇ ਉਬਾਲੇ
ਹੋ ਤੈਨੂ ਦੇਖ ਦੇਖ ਕੇ
ਆਗ ਵਾਂਗੂ ਮਰੇ ਉਬਾਲੇ

ਹੋ ਇਸ਼ਕ ਤੇਰਾ ਵੇ ਜੱਟੀਏ
ਹੱਡਾਂ ਦੇ ਵਿਚ ਰੱਚਿਆ ਸੀ ਓ..
ਹੋ ਇਸ਼ਕ ਤੇਰਾ ਵੇ ਜੱਟੀਏ
ਹੱਡਾਂ ਦੇ ਵਿਚ ਰੱਚਿਆ ਸੀ ਓ
ਦਿੱਲ ਦੀਏ ਮਾੜੀਏ ਨੀ
ਤੇ ਹੁਸ਼ਨ ਦੀਏ ਸਰਕਾਰੇ
ਹੂ ਦਿੱਲ ਵਿਚ ਸੋਚਿਆ ਸੀ ਜੱਟ
ਹੋਜੁਗਾ ਬਰਬਾਦ ਕੁੜੇ
ਸੌਹ ਤੇਰੀ Ginder Sidhu ਨੂੰ
ਗੋਲੀ ਬਿਨਾ ਬੰਦੂਕੋ ਮਾਰੇ
ਉਬਲਿਆ ਖੂਨ ਜੱਟ ਦਾ
ਉਬਲਿਆ ਖੂਨ ਜੱਟ ਦਾ
ਜੂ ਨਾਦਾਨ ਦੇ ਵਿਚ ਚਲਦਾ ਏ
ਹੋ ਤੈਨੂ ਦੇਖ ਦੇਖ ਕੇ
ਅੱਗ ਵਾਂਗੂ ਮਾਰੇ ਉਬਾਲੇ
ਉਬਲਿਆ ਖੂਨ ਜੱਟ ਦਾ
ਜੂ ਨਾਦਾਨ ਦੇ ਵਿਚ ਚਲਦਾ ਏ
ਹੋ ਤੈਨੂ ਦੇਖ ਦੇਖ ਕੇ
ਅੱਗ ਵਾਂਗੂ ਮਾਰੇ ਉਬਾਲੇ
ਹੋ ਤੈਨੂ ਦੇਖ ਦੇਖ ਕੇ
ਆਗ ਵਾਂਗੂ ਮਾਰੇ ਉਬਾਲੇ

ਜਿਹ ਦੇ ਕਰ ਕੇ ਜੱਟ ਦਾ
ਸਾਥ ਤੂੰ ਬਿੱਲੋ ਛੱਡ ਗਈ ਸੀ
ਹੋ ਓਹਨੂੰ ਪੁਛ੍ਹ ਲਈਂ
ਓ ਦੇ ਕਿੱਦਾਂ ਪਾਏ ਖਲਾਰੇ
ਜਿਹ ਦੇ ਕਰ ਕੇ ਜੱਟ ਦਾ
ਸਾਥ ਤੂੰ ਬਿੱਲੋ ਛੱਡ ਗਈ ਸੀ
ਹੋ ਓਹਨੂੰ ਪੁਛ੍ਹ ਲਈਂ
ਓ ਦੇ ਕਿੱਦਾਂ ਪਾਏ ਖਲਾਰੇ
ਉਬਲਿਆ ਖੂਨ ਜੱਟ ਦਾ
ਜੂ ਨਾਦਾਨ ਦੇ ਵਿਚ ਚਲਦਾ ਏ
ਹੋ ਤੈਨੂੰ ਦੇਖ ਦੇਖ ਕੇ
ਅੱਗ ਵਾਂਗੂ ਮਾਰੇ ਉਬਾਲੇ

WRITERS

GINDER SIDHU, GURJ SIDHU

PUBLISHERS

Lyrics © Royalty Network

Share icon and text

Share


See A Problem With Something?

Lyrics

Other