ਨੀਂ ਮੈਂ ਕੱਢ ਲੂ ਉਹ ਨਿਗਾ ਜਿਉਣ ਜੋਗੀਏ
ਨੀਂ ਮੈਂ ਕੱਢ ਲੂ ਉਹ ਨਿਗਾ ਜਿਉਣ ਜੋਗੀਏ
ਕੀ ਮੈਂ ਅੱਗ ਲਾਕੇ ਫੂਕੇ ਆ ਡੋਲਿਆ ਤੇ tattoo
ਮੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ
ਕੀ ਮੈਂ ਅੱਗ ਲਾਕੇ ਫੂਕੇ ਆ ਡੋਲਿਆ ਤੇ tattoo
ਮੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ
ਜਿਹੜੇ ਸਾਲੇ ਕਹਿੰਦੇ ਐਵੇ ਬਾਹਾਂ ਭਰਿਆਂ
ਓਏ ਹੁੰਦਾ ਇਹਨਾਂ ਲਯੀ ਵੀ ਤਿਲਾਂ ਵਿਚ ਤੇਲ ਚਾਹੀਦਾ
ਮੇਰੇ ਬਿਨਾਂ ਜੱਚਣ ਨੀਂ ਦਿੰਦਾ ਕਿਸੇ ਹੋਰ ਨਾਲ
ਜੱਚਣ ਲਯੀ ਵੀ ਹੁੰਦਾ ਮੇਲ ਚਾਹੀਦਾ
ਨੀਂ ਮੈਂ ਕੰਧਾਂ ਤੇ ਚੜਾ ਦੁ ਦੇਖੀ ਕੁੱਤਿਆਂ
ਨੀਂ ਮੈਂ ਕੰਧਾਂ ਤੇ ਚੜਾ ਦੁ ਦੇਖੀ ਕੁੱਤਿਆਂ
ਕੀਤੇ ਹਿੰਮਤ ਜੇ ਅਜਮਾਉਣ ਲੱਗੇ ਭੋਰ ਦੀ
ਕੀ ਮੈਂ ਅੱਗ ਲਾਕੇ ਫੂਕੇ ਆ ਡੋਲਿਆ ਤੇ tattoo
ਮੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ
ਕੀ ਮੈਂ ਅੱਗ ਲਾਕੇ ਫੂਕੇ ਆ ਡੋਲਿਆ ਤੇ tattoo
ਮੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ
ਮੇਰੇ ਵੇਹੜੇ ਦਾ ਸਿੰਗਾਰ ਬਣੂ ਤੇਰੀਆਂ ਨੀਂ ਝਾਂਜਰਾਂ
ਤੇਰੇ ਅੜ੍ਹੇ ਬੋਲ ਉੱਤੇ ਯਾਰ ਤੇਰਾ ਹਾਜਰ ਆ
ਤੇਰੇ ਬਿਨਾਂ ਵਰਤ ਖਿਲਾਉਂਦਾ ਨਹੀਓ ਹੋਰ ਦਾ
ਓ ਕੋਹਿਨੂਰ ਵਾਂਗੂ ਜੱਟ ਖਿਆਲ ਰੱਖੂ ਤੋਰ ਦਾ
ਤੇਰੇ ਮੂੰਹੋ ਐ ਜੀ ਐ ਜੀ ਨਿਕਲੂ ਨੀਂ ਮੇਰੇ ਲਯੀ
ਕੱਠੇ ਏ ਖਰੀਦੂ ਹਾਸੇ ਫੁੱਲਾਂ ਜਹੇ ਚਿਹਰੇ ਲਯੀ
ਅੱਖ ਮੇਰੀ ਬਿੱਲੋ ਪਹਿਰਾ ਦਊ ਸਾਰੀ ਜ਼ਿੰਦਗੀ
ਪਹਿਰਾ ਦਊ ਪੱਕਾ ਤੇਰੇ ਚਾਰ ਚੂਪੇਹਰੇ ਲਯੀ
ਤੇਰੇ ਰਾਹਾਂ ਵਿਚ ਜਿਹੜਾ ਪਾਉਂਦਾ ਦਿਸੁ ਪੈਲ
ਨੀਂ ਮੈਂ ਰੇਲ ਯਾ ਬਨਾਦੂ ਕੱਲੇ ਕੱਲੇ ਮੌਰ ਦੀ
ਕੀ ਮੈਂ ਅੱਗ ਲਾਕੇ ਫੂਕੇ ਆ ਡੋਲਿਆ ਤੇ tattoo
ਮੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ
ਕੀ ਮੈਂ ਅੱਗ ਲਾਕੇ ਫੂਕੇ ਆ ਡੋਲਿਆ ਤੇ tattoo
ਮੇਰੇ ਹੁੰਦਿਆਂ ਜੇ ਹੋਗੀ ਕਿਸੇ ਹੋਰ ਦੀ