LyricFind Logo
LyricFind Logo
Profile image icon
Lyric cover art

Bend

Apple Music logo
Deezer logo
Spotify logo
Lyrics
Rick Hrt

ਹੱਥਾਂ ਚੋਂ ਮਟਾਈ ਮਸਾ ਵੈਲਪੁਨੀ ਲੀਕ ਸੀ
ਲੱਗਦਾ ਓਨਾ ਨੂੰ ਆਹੀ ਦਿਨ ਦੀ ਉਡੀਕ ਸੀ
ਹੋਯਉ ਕੁਝ dark ਬਦਲ ਕਾਲੇ ਛੱਏ ਆ
Eagle’ਆਂ ਨੇਂ ਰੌਲਾ ਪਾ ਪਾ ਲੋਕ ਡਰਾਏ ਆ
ਪਾਪੀ ਪਾਪੀ ਪਾਪੀ ਜਿਹੜੇ ਨਰਕਾਂ ਤੋਂ ਆਏ ਆ
ਦੇਖੀ ਕਿੱਦਾਂ ਓਥੇ resend ਕਰੂੰਗਾ

ਹੋ ਸਾਡੇ ਬਾਰੇ ਸਾਡੇ ਬਾਰੇ ਹੋਣ ਜਿਹੜੀ ’ਆਂ
ਅੱਜ ਗੱਲਾਂ ਸਾਰੀਆਂ ਦਾ end ਕਰੂੰਗਾ
ਸਮਝ ਲਈ ਲੋਡ ਪੈਗੀ ਸਾਡੀ god ਨੂੰ
ਜਦੋਂ ਗੋਡੇ ਯਾਰ ਤੇਰਾ ਬੈੰਡ ਕਰੂੰਗਾ
ਸਾਡੇ ਬਾਰੇ ਸਾਡੇ ਬਾਰੇ ਹੋਣ ਜਿਹੜੀ ’ਆਂ
ਅੱਜ ਗੱਲਾਂ ਸਾਰੀਆਂ ਦਾ end ਕਰੂਗਾ

Hater’ਆਂ ਦੇ ਸਾਹਾ ਉੱਤੇ ਮੰਜਾ ਡਾਕੇ ਬੈਠੇ ਆਂ
ਰਬ ਨਾਲ ਤਾਰਾ ਸਿਧੀਆਨ ਫਸਾਕੇ ਬੈਠੇ ਆਂ
Viral ਲੜਾਈ ਦੇ clip ਹੋਣਗੇ
ਚਿੱਲੇ ਜਾਣੇ ਜਿਹੜੇ ਸਾਲੇ ਹਿੱਕਾਂ ਦਾਉਣਗੇ
ਦੇਖੀ ਕਿੱਦਾਂ ਪੈਰਾਂ ਤੋਂ slip ਹੋਣਗੇ
ਜਦੋਂ ਵੈਰੀਆਂ ਨਾਲ ਮੀਟਿੰਗਾਂ attend ਕਰੂਗਾ

ਹੋ ਸਾਡੇ ਬਾਰੇ ਸਾਡੇ ਬਾਰੇ ਹੋਣ ਜਿਹੜੀ ’ਆਂ
ਅੱਜ ਗੱਲਾਂ ਸਾਰੀਆਂ ਦਾ end ਕਰੂੰਗਾ
ਸਮਝ ਲਈ ਲੋਡ ਪੈਗੀ ਸਾਡੀ god ਨੂੰ
ਜਦੋਂ ਗੋਡੇ ਯਾਰ ਤੇਰਾ ਬੈੰਡ ਕਰੂੰਗਾ
ਸਾਡੇ ਬਾਰੇ ਸਾਡੇ ਬਾਰੇ ਹੋਣ ਜਿਹੜੀ ’ਆਂ
ਅੱਜ ਗੱਲਾਂ ਸਾਰੀਆਂ ਦਾ end ਕਰੂਗਾ

ਡੁੱਬ ਨਾਲ ਲਈ ਫਿਰਦਾ ਏ ਘੋੜਾ ਰੂਸ ਦਾ
ਤੂੰ ਵੀ ਅੱਜ ਦੇਖ ਲਈ ਜੱਟ ਖੂਨ ਚੂਸਦਾ
Anti ਖਾਦੇ gap ਉੱਤੇ ਪੱਟ ਹੋਣੀ ‘ਏ
ਮਾਰੂਗਾ ਪਰਿੰਦਾ ਅੱਸੀ ਸੱਟ ਸੋਹਣੀ ‘ਏ
Google ਦੇ map ਉੱਤੇ ਜੱਟ ਸੋਹਣੀ ‘ਏ
Highlight ਕਪੂਰੇ ਦੇਖੀ ਪਿੰਡ ਕਰੂਗਾ

ਹੋ ਸਾਡੇ ਬਾਰੇ ਸਾਡੇ ਬਾਰੇ ਹੋਣ ਜਿਹੜੀ ’ਆਂ
ਅੱਜ ਗੱਲਾਂ ਸਾਰੀਆਂ ਦਾ end ਕਰੂੰਗਾ
ਸਮਝ ਲਈ ਲੋਡ ਪੈਗੀ ਸਾਡੀ god ਨੂੰ
ਜਦੋਂ ਗੋਡੇ ਯਾਰ ਤੇਰਾ ਬੈੰਡ ਕਰੂੰਗਾ
ਸਾਡੇ ਬਾਰੇ ਸਾਡੇ ਬਾਰੇ ਹੋਣ ਜਿਹੜੀ ’ਆਂ
ਅੱਜ ਗੱਲਾਂ ਸਾਰੀਆਂ ਦਾ end ਕਰੂਗਾ

WRITERS

Preeta

PUBLISHERS

Lyrics © Royalty Network

Share icon and text

Share


See A Problem With Something?

Lyrics

Other