LyricFind Logo
LyricFind Logo
Profile image icon
Lyric cover art

Chad De Gilay

Apple Music logo
Deezer logo
Spotify logo
Lyrics
ਛੱਡ ਦੇ ਗਿਲੇ
ਮੁੱਕਾ ਲੈ ਦੂਰੀਆਂ
ਨਾ ਤੇਰੇ ਬਿਨਾਂ ਹੋਰ ਕੋਈ
ਕਿਉਂ ਸ਼ੱਕ ਬੈਠਾ ਪਾਲੀ ਪਾਲੀ
ਜੀਵਨ ਮੈਂ ਬੱਸ ਤੇਰੇ ਕਰ ਕੇ
ਇਹੁ ਦਿਲ ਬੱਸ ਤੇਰੇ ਲਈ ਧੜਕੇ
ਤੇਰੇ ਬਿਨ ਯਾਰਾ ਓ ਯਾਰਾ
ਇਹੁ ਦਿਲ ਮੇਰਾ ਖਾਲੀ ਖਾਲੀ
ਤੂੰ ਛੱਡ ਦੇ ਗਿਲੇ
ਮੁੱਕਾ ਲੈ ਦੂਰੀਆਂ
ਨਾ ਤੇਰੇ ਬਿਨਾਂ ਹੋਰ ਕੋਈ
ਕਿਉਂ ਸ਼ੱਕ ਬੈਠਾ ਪਾਲੀ ਪਾਲੀ

ਮੇਰੀ ਠਣ ਤੂੰ ਹੋਵੈਂ
ਪੀੜਾਂ ਤੈਨੂੰ ਕਹਾਉਣ ਅੰਦਰੋਂ
ਕੀ ਹੁੰਦਾ ਟੁੱਟਣਾ ਦਿਲ ਦਾ
ਇਹਸਾਸ ਤੈਨੂੰ ਹੋਣਾ ਐ ਮਗਰੋਂ
ਮੇਰੀ ਥਾਂ ਤੂੰ ਹੋਵੈਂ
ਪੀੜਾਂ ਤੈਨੂੰ ਕਹਾਉਣ ਅੰਦਰੋਂ
ਕੀ ਹੁੰਦਾ ਟੁੱਟਣਾ ਦਿਲ ਦਾ
ਇਹਸਾਸ ਤੈਨੂੰ ਹੋਣਾ ਐ ਮਗਰੋਂ
ਮੇਰੇ ਤਰਲੇ ਮਿਨਤਾਂ
ਕਿਉਂ ਜਾਨਣਾਏ ਟਾਲੀ
ਕਿਉਂ ਜਾਨਣਾਏ ਟਾਲੀ
ਕਿਉਂ ਜਾਨਣਾਏ ਟਾਲੀ
ਤੂੰ ਛੱਡ ਦੇ ਗਿਲੇ
ਮੁੱਕਾ ਲੈ ਦੂਰੀਆਂ
ਨਾ ਤੇਰੇ ਬਿਨਾਂ ਹੋਰ ਕੋਈ
ਕਿਉਂ ਸ਼ੱਕ ਬੈਠਾ ਪਾਲੀ ਪਾਲੀ
ਜੀਵਨ ਮੈਂ ਬੱਸ ਤੇਰੇ ਕਰ ਕੇ
ਇਹੁ ਦਿਲ ਬੱਸ ਤੇਰੇ ਲਈ ਧੜਕੇ
ਤੇਰੇ ਬਿਨ ਯਾਰਾ ਓ ਯਾਰਾ
ਇਹੁ ਦਿਲ ਮੇਰਾ ਖਾਲੀ ਖਾਲੀ

ਆਉਨਾ ਇਕ ਦਿਨ ਐਸਾ
ਬੜਾ ਪਛਤਾਵੈਂਗਾ
ਹੰਜੂ ਨੈਣਾ ਚੋਂ ਡਿਗਣੇ
ਰੋਕ ਵੀ ਨਾ ਪਵੈਂਗਾ
ਆਉਨਾ ਇਕ ਦਿਨ ਐਸਾ
ਬੜਾ ਪਛਤਾਵੈਂਗਾ
ਹੰਜੂ ਨੈਣਾ ਚੋਂ ਡਿਗਣੇ
ਰੋਕ ਵੀ ਨਾ ਪਵੈਂਗਾ
ਨਾ ਤੈਨੂੰ ਕਦਰਾਂ ਚੰਨ ਵੇ
ਮੈਂ ਤੈਥੋਂ ਜ਼ਿੰਦਗੀ ਹਾਰੀ
ਜ਼ਿੰਦਗੀ ਹਾਰੀ ਤੈਥੋਂ ਜ਼ਿੰਦਗੀ ਹਾਰੀ
ਤੂੰ ਛੱਡ ਦੇ ਗਿਲੇ
ਮੁੱਕਾ ਲੈ ਦੂਰੀਆਂ
ਨਾ ਤੇਰੇ ਬਿਨਾਂ ਹੋਰ ਕੋਈ
ਕਿਉਂ ਸ਼ੱਕ ਬੈਠਾ ਪਾਲੀ ਪਾਲੀ
ਜੀਵਨ ਮੈਂ ਬੱਸ ਤੇਰੇ ਕਰ ਕੇ
ਇਹੁ ਦਿਲ ਬੱਸ ਤੇਰੇ ਲਈ ਧੜਕੇ
ਤੇਰੇ ਬਿਨ ਯਾਰਾ ਓ ਯਾਰਾ
ਇਹੁ ਦਿਲ ਮੇਰਾ ਖਾਲੀ ਖਾਲੀ

ਬੇਕਸੂਰ ਹੂ ਨਦੀਆਂ ਵੀ
ਮੈਂ ਝਿੜਕਾਂ ਸੇਹਨੀ ਆ
ਭੇਦ ਨੀ ਜੱਸ ਤੈਨੂੰ ਖੋਨੇ ਤੋਂ ਡਾਰ ਦੀ ਰਹਿਣੀ ਆ
ਬੇਕਸੂਰ ਹੂ ਨਦੀਆਂ ਵੀ
ਮੈਂ ਝਿੜਕਾਂ ਸੇਹਨੀ ਆ
ਭੇਦ ਨੀ ਜੱਸ ਤੈਨੂੰ ਖੋਨੇ ਤੋਂ ਡਾਰ ਦੀ ਰਹਿਣੀ ਆ
ਜਹਾਂਗੀਰ ਦਿਲ ਵੇ ਤੇਰੀ ਚੁੱਪ ਨੇ ਮਾਰੀ
ਚੁੱਪ ਨੇ ਮਾਰੀ ਤੇਰੀ ਚੁੱਪ ਨੇ ਮਾਰੀ
ਤੂੰ ਛੱਡ ਦੇ ਗਿਲੇ
ਮੁੱਕਾ ਲੈ ਦੂਰੀਆਂ
ਨਾ ਤੇਰੇ ਬਿਨਾਂ ਹੋਰ ਕੋਈ
ਕਿਉਂ ਸ਼ੱਕ ਬੈਠਾ ਪਾਲੀ ਪਾਲੀ
ਜੀਵਨ ਮੈਂ ਬੱਸ ਤੇਰੇ ਕਰ ਕੇ
ਇਹੁ ਦਿਲ ਬੱਸ ਤੇਰੇ ਲਈ ਧੜਕੇ
ਤੇਰੇ ਬਿਨ ਯਾਰਾ ਓ ਯਾਰਾ
ਇਹੁ ਦਿਲ ਮੇਰਾ ਖਾਲੀ ਖਾਲੀ

WRITERS

BILL JAHANGIR, JASS PEDHNI, PRINCE SAGGU

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other