LyricFind Logo
LyricFind Logo
Profile image icon
Lyric cover art

Haal Chaal Maal

Apple Music logo
Deezer logo
Spotify logo
Lyrics
ਓ ਦੂੰਘੇ ਜੱਟ ਦੇ ਰਾਜ ਕੁੜੇ
ਜੇ ਓਹ ਸੱਪ ਗੱਭਰੂ ਬਾਜ਼ ਕੁੜੇ
ਮਾਲਵੇ ਨੂੰ ਕਰਾ represent
ਨਾਲ ਮਾਝੇ ਆਲੇ ਯਾਰ ਕੁੜੇ
ਓ ਗੀਤ ਤਾਂ ਸਿੱਧੇ ਜਾਇ ਗੱਭਰੂ ਦੇ
vibe ਪਰ sick ਰੱਖੇ
ਹਾਲ ਚਾਲ ਤੇ ਮਾਲ ਰਕਾਣੇ
ਗੱਭਰੂ number ਇਕ ਰੱਖੇ
ਹਾਲ ਚਾਲ ਤੇ ਮਾਲ ਰਕਾਣੇ
ਗੱਭਰੂ number ਇਕ ਰੱਖੇ

Guess who on the beat again?
Gaiphy

ਰੰਗ ਲਾਲ ਤੇ ਅੱਖ ਮੇਰੀ ਤਾ ਕਸਮਾ combination ਨੀ
ਔਂਦੀ ਏ ਵੀ Afghan ਤੋਂ
ਤੂ ਵੀ ਲੱਗੇ ਵਦੇਸ਼ਨ ਨੀ
ਅਕਦਾੰ ਦੀ ਪੱਟੀ ਜੇ ਤੂੰ
ਹੁਸਨਾ ਦੀ ਹੱਟੀ ਜੇ ਤੂੰ
ਇਹਦਾ ਵੀ ਤਾ ਨਖਰਾ ਹਾਏ ਘੱਟ ਨੀ
ਕਿੰਨਾ ਮੇਰਾ ਕਰੇ ਓਹ ਗੱਭਰੂ ਤੇ ਮਰੇ
ਔਂਦੀ ਐਂਵੇ ਤਾ ਨੀ ਬਾਡਰਾਂ ਨੂੰ ਟੱਪ ਨੀ

Modified ਅਸਲੇ ਨੇ
ਤੇ round ਚੰਬਰੀ fit ਰੱਖੇ
ਹਾਲ ਚਾਲ ਤੇ ਮਾਲ ਰਕਾਣੇ
ਗੱਭਰੂ number ਇਕ ਰੱਖੇ
ਹਾਲ ਚਾਲ ਤੇ ਮਾਲ ਰਕਾਣੇ
ਗੱਭਰੂ number ਇਕ ਰੱਖੇ

ਕਾਲੇ ਕਾਲੇ ਰੰਗ ਦੀ ਮੈਂ
ਥੋੜਾ ਥੋੜਾ ਸੰਗਦੀ ਮੈਂ
ਚਾਂਦੀ ਆਲੀ ਡਬੀ ਨਾਲ ਘੁੰਢ ਕੱਢਦੀ
ਮੈਨੂੰ ਕੋਈ ਹੂਰ ਦੱਸ ਕਰੋ ਕੀਵੇਂ
ਦੂਰ ਦੱਸ ਅੱਖ ਤੇਰੀ ਚਾਹ ਤੋਂ
ਪਹਿਲਾਂ ਮੈਨੂੰ ਲੱਭਦੀ

ਕੱਢ ਦੇਹਾਡੀ ਬਿਨ ਮੇਰੇ ਜੱਟਾ
ਤੇਰੇ ਅੱਗੇ ਬੇਟ ਰੱਖਾਂ
ਇੱਕ number ਕੱਲੀ ਮੈਂ ਹੀ ਆਂ
ਜੋ ਹਾਲ ਚਾਲ ਤੇਰਾ set ਰੱਖਾਂ
ਇੱਕ number ਕੱਲੀ ਮੈਂ ਹੀ ਆਂ
ਜੋ ਹਾਲ ਚਾਲ ਤੇਰਾ set ਰੱਖਾਂ

ਪੱਟ ਮੇਰੇ ਤੇ ਨੱਚੇ ਮੋਰਨੀ
ਤਲੀ ਤੇ ਤੇਰਾ ਸ਼ਹਿਰ ਬਿੱਲੋ
ਜਿੰਨਾ ਧਰਤੀ ਉੱਤੇ ਦਿਸਦਾ
ਓੰਨੇ ਦੂੰਘੇ ਪੈਰ ਬਿੱਲੋ
ਵੈਰ ਕਦੇ ਛੱਡਾ ਨਾ ਅਧੂਰਾ ਬੱਲੀਏ
ਪਿੰਡ ਸੁਣ ਗੱਭਰੂ ਦਾ ਧੂਰਾ ਬੱਲੀਏ
ਜਿੰਨਾ ਵੈਰੀ ਪੱਟੇ ਚ ਰੱਖਦੇ
ਓਨਾ ਤਾ ਵਿਚ ਹਿਕ ਰੱਖੇ
ਹਾਲ ਚਾਲ ਤੇ ਮਾਲ ਰਕਾਣੇ
ਗੱਭਰੂ number ਇਕ ਰੱਖੇ
ਹਾਲ ਚਾਲ ਤੇ ਮਾਲ ਰਕਾਣੇ
ਗੱਭਰੂ number ਇਕ ਰੱਖੇ

WRITERS

GURJASPAL SINGH SIDHU

PUBLISHERS

Lyrics © IPRS

Share icon and text

Share


See A Problem With Something?

Lyrics

Other