LyricFind Logo
LyricFind Logo
Profile image icon
Lyric cover art

Kaala Dhaga

Apple Music logo
Deezer logo
Spotify logo
Lyrics
ਗਿੱਲ ਸਾਬ music

ਤੇਰੇ ਹੁੰਦਿਆਂ ਮੇਰੇ ਤੇ ਕੋਈ ਅੱਖ ਰੱਖ ਦੇ
ਅੱਖ ਰੱਖ ਦੇ
ਦਿਲਾਂ ਵਿਚੋਂ ਤੂੰ ਉਹਨਾਂ ਦੇ ਹੁਣ ਸ਼ੱਕ ਚੱਕ ਦੇ
ਸ਼ੱਕ ਚੱਕ ਦੇ
ਹਾਂ ਦਿਲਾਂ ਵਿਚੋਂ ਤੂੰ ਉਹਨਾਂ ਦੇ ਹੁਣ ਸ਼ੱਕ ਚੱਕ ਦੇ
ਸ਼ੱਕ ਚੱਕ ਦੇ
ਕਹਿਣਾ ਨੀ ਸੀ ਤੈਨੂੰ ਪਾਣੀ ਸਿਰ ਤੋਂ ਲੰਘ ਗਿਆ ਬਾਹਲਾ
ਹੁਣ ਨੀ ਰਾਖੀ ਕਰਦਾ ਵੇ ਨਜ਼ਰਾਂ ਤੋਂ ਧਾਗਾ ਕਾਲਾ
ਹੁਣ ਨੀ ਰਾਖੀ ਕਰਦਾ ਵੇ ਨਜ਼ਰਾਂ ਤੋਂ ਧਾਗਾ ਕਾਲਾ

ਹੋ ਤੇਰੇ ਪਿੱਛੇ ਜਿਹੜੇ ਆਉਣ ਬਣਾ ਕੇ ਟੋਲੀ
ਬਣਾ ਕੇ ਟੋਲੀ
ਅੱਖ ਚ ਅੱਖ ਤਾਂ ਪੈਂਦੇ ਦੇਖੀ ਹੁੰਦੇ ਗੋਲੀ
ਹੁੰਦੇ ਗੋਲੀ
ਅੱਖ ਚ ਅੱਖ ਤਾਂ ਪੈਂਦੇ ਦੇਖੀ ਹੁੰਦੇ ਗੋਲੀ
ਹੁੰਦੇ ਗੋਲੀ
ਨਾਲ beauty ਮਿਲੂ beast ਇਹ ਪਤਾ ਨਹੀਂ ਬੇਖ਼ਬਰਾਂ ਨੂੰ
ਸਿੱਟ ਦੇ ਲਾ ਕੇ ਕਾਲਾ ਧਾਗਾ ਜੱਟ ਸਾਂਭ ਲੂ ਨਜ਼ਰਾਂ ਨੂੰ
ਸਿੱਟ ਦੇ ਲਾ ਕੇ ਕਾਲਾ ਧਾਗਾ ਜੱਟ ਸਾਂਭ ਲੂ ਨਜ਼ਰਾਂ ਨੂੰ

ਤਾ ਜੱਟ ਸਾਂਭ ਲੂ ਨਜ਼ਰਾਂ ਨੂੰ
ਤਾ ਜੱਟ ਸਾਂਭ ਲੂ ਨਜ਼ਰਾਂ ਨੂੰ

ਵੇਖ ਕੇ ਕੂੰਜ ਨਾਲ ਦੀ ਮਾਰਦੇ ਆ ਲਲਕਾਰੇ
ਆ ਲਲਕਾਰੇ
ਫਿਰਦੇ ਆ ਵੇ ਦਾਗ਼ ਚੰਨ ਤੇ ਲਾਉਣ ਨੂੰ ਤਾਰੇ
ਲਾਉਣ ਨੂੰ ਤਾਰੇ
ਫਿਰਦੇ ਆ ਵੇ ਦਾਗ਼ ਚੰਨ ਤੇ ਲਾਉਣ ਨੂੰ ਤਾਰੇ
ਲਾਉਣ ਨੂੰ ਤਾਰੇ

ਹੋ ਬਿਨਾਂ ਮੇਰੇ ਦੱਸ ਕੇਹੜਾ ਖੋਲ੍ਹਜੂ ਦਿਲ ਤੇਰੇ ਦਾ ਤਾਲਾ

ਹੁਣ ਨੀ ਰਾਖੀ ਕਰਦਾ ਵੇ ਨਜ਼ਰਾਂ ਤੋਂ ਧਾਗਾ ਕਾਲਾ
ਹੁਣ ਨੀ ਰਾਖੀ ਕਰਦਾ ਵੇ ਨਜ਼ਰਾਂ ਤੋਂ ਧਾਗਾ ਕਾਲਾ

ਹੋ ਬਦਲ ਦੇ ਦੇਖੀ ਤੂੰ ਲਲਕਾਰੇ ਚੀਕਾਂ ਚ
ਚੀਕਾਂ ਚ
ਬੜਾ ਜਾਦੂ ਆ ਸਾਡੀਆਂ ਵਾਹੀਆਂ ਲੀਕਾਂ ਚ
ਲੀਕਾਂ ਚ
ਬੜਾ ਜਾਦੂ ਆ ਸਾਡੀਆਂ ਵਾਹੀਆਂ ਲੀਕਾਂ ਚ
ਲੀਕਾਂ ਚ
ਸਾਂਭ ਸਿੱਧੂਆ ਮੈਨੂੰ ਜਿਓਂ ਕੋਈ ਵੈਲੀ ਸਾਂਭੇ ਰਫ਼ਲਾਂ ਨੂੰ

ਸਿ ਸਿ ਸਿੱਟ ਦੇ ਲਾ ਕੇ ਕਾਲਾ ਧਾਗਾ ਜੱਟ ਸਾਂਭ ਲੂ ਨਜ਼ਰਾਂ ਨੂੰ
ਸਿੱਟ ਦੇ ਲਾ ਕੇ ਕਾਲਾ ਧਾਗਾ ਜੱਟ ਸਾਂਭ ਲੂ ਨਜ਼ਰਾਂ ਨੂੰ

ਤਾ ਜੱਟ ਸਾਂਭ ਲੂ ਨਜ਼ਰਾਂ ਨੂੰ
ਤਾ ਜੱਟ ਸਾਂਭ ਲੂ ਨਜ਼ਰਾਂ ਨੂੰ

ਹੁਣ ਤੂੰ ਹੀ ਮੋੜ ਮੁੜਦੇ ਨੀ ਮੇਰੇ ਆਖਣ ਤੇ

ਲੱਗਦੀਆਂ ਦੇਖ ਪਾਬੰਦੀਆਂ ਤੇਰੇ ਵੱਲ ਝਾਕਣ ਤੇ
ਲੱਗਦੀਆਂ ਦੇਖ ਪਾਬੰਦੀਆਂ ਤੇਰੇ ਵੱਲ ਝਾਕਣ ਤੇ
ਝਾਕਣ ਤੇ

ਰਾਹ ਘੇਰਦੇ ਮੇਰਾ ਵੇ, ਤੂੰ ਦੇਖ ਚਕਾਉਂਦਾ ਛਾਲਾਂ
ਹੁਣ ਨੀ ਰਾਖੀ ਕਰਦੀ ਕਰਦੀ
ਹੁਣ ਨੀ ਰਾਖੀ ਕਰਦਾ ਵੇ ਨਜ਼ਰਾਂ ਤੋਂ ਧਾਗਾ ਕਾਲਾ
ਹੁਣ ਨੀ ਰਾਖੀ ਕਰਦਾ ਵੇ ਨਜ਼ਰਾਂ ਤੋਂ ਧਾਗਾ ਕਾਲਾ
ਨਜ਼ਰਾਂ ਤੋਂ ਧਾਗਾ ਕਾਲਾ

WRITERS

GURJASPAL SINGH SIDHU

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other