LyricFind Logo
LyricFind Logo
Profile image icon
Lyric cover art

Veham Shraban Da

Apple Music logo
Deezer logo
Spotify logo
Lyrics
ਲੱਕ ਮੇਰੇ ਨੇ ਗਿਣਤੀ ਕੋਈ ਨੀ ਕਿੰਨੇ ਠੱਗੇ ਵੇ
ਤੱਕ ਕੇ ਹੁਸਨ ਮੇਰਾ ਹਾਏ ਮਿਰਚ ਚੰਨ ਨੂ ਲੱਗੇ ਵੇ
ਤੱਕ ਕੇ ਹੁਸਨ ਮੇਰਾ ਹਾਏ ਮਿਰਚ ਚੰਨ ਨੂ ਲੱਗੇ ਵੇ
ਹੋਏ ਬੰਦ ਮੈਕਾਣੇ ਲਾਯੀ ਮੈਂ ਦੌਰ ਸ਼ਬਾਬਾ ਦਾ
ਮੇਰੀ ਅੱਖ ਤੋਡ਼ ਦੀ
ਵੇ ਮੇਰੀ ਅੱਖ ਤੋੜ ਦੀ ਜਾਵੇ ਵਹਿਮ ਸ਼ਰਾਬਾਂ ਦਾ
ਹਾਂ ਮੇਰੀ ਅੱਖ ਤੋੜ ਦੀ ਜਾਵੇ ਵਹਿਮ ਸ਼ਰਾਬਾਂ ਦਾ

ਹੁਸਨ ਖਜਾਨਾ ਹੁੰਦਾ ਭਾਰੀ ਤੀਜੋਰੀ ਫਿਰਦੀ ਏ
ਲੁੱਟ ਕੇ ਪਾਰ ਲੱਗਣ ਗੇ ਨਜ਼ਰਾਂ ਦੇ ਵਿਚ ਚਿਰ ਦੀ ਏ
ਲੁੱਟ ਕੇ ਪਾਰ ਲੱਗਣ ਗੇ ਨਜ਼ਰਾਂ ਦੇ ਵਿਚ ਚਿਰ ਦੀ ਏ
ਟਪਦਾ ਹੁਸਨ ਵੀ ਅਲ੍ਹਦੇ ਠਰ ਕੇ ਬਿਹ ਜੌਗਾ
ਸੂਹੇ ਬੁੱਲਾਂ ਤੋਂ
ਓ ਸੂਹੇ ਬੁੱਲਾਂ ਤੋਂ ਕੋਈ ਲਾਲੀ ਲਾਹ ਕੇ ਲ ਜੌਗਾ
ਓ ਸੂਹੇ ਬੁੱਲਾਂ ਤੋਂ ਕੋਈ ਲਾਲੀ ਲਾਹ ਕੇ ਲ ਜੌਗਾ

ਹੁਸਨਾ ਅੱਗੇ ਕੀਤੇ ਜਿਗਰੇ ਵੱਡੇ ਖੜ ਦੇ ਨੇ
ਰਗੜੇ ਅਖਾਂ ਦੇ ਕੀਤੇ ਮੁਢ਼ ਘਰਾਂ ਨੂ ਵੱਡ ਨੇ
ਰਗੜੇ ਅਖਾਂ ਦੇ ਕੀਤੇ ਮੁਢ਼ ਘਰਾਂ ਨੂ ਵੱਡ ਨੇ
ਨਗਨ ਗੁੱਟ ਤੋਂ ਬਚ ਪੌਣਾ ਕਮ ਸਿਧੁਆ ਖ੍ਵਬਾਂ ਦਾ
ਮੇਰੀ ਅੱਖ ਤੋਡ਼ ਦੀ
ਵੇ ਮੇਰੀ ਅੱਖ ਤੋੜ ਦੀ ਜਾਵੇ ਵਹਿਮ ਸ਼ਰਾਬਾਂ ਦਾ
ਹਾਂ ਮੇਰੀ ਅੱਖ ਤੋੜ ਦੀ ਜਾਵੇ ਵਹਿਮ ਸ਼ਰਾਬਾਂ ਦਾ

ਨਗਨ ਗੁਤ ਦਾ ਵੀ ਆ ਹੱਲ ਸਾਡੇ ਤੋਂ ਪੁਛ ਕੁੜੇ
ਵੇ ਬਿਨਾ ਬੀਨਓਂ ਅੱਲੜਾਂ ਨੂ ਕਿੱਲੇ ਸਾਡੀ ਮੁੱਛ ਕੁੜੇ
ਬਿਨਾ ਬੀਨਓਂ ਅੱਲੜਾਂ ਨੂ ਕਿੱਲੇ ਸਾਡੀ ਮੁੱਛ ਕੁੜੇ
ਕੋਈ ਹੰਢਿਆ ਚੋਬਰ ਮਾੰਜ ਕੇ sorry ਕਿਹ ਜੌਗਾ
ਸੂਹੇ ਬੁੱਲਾਂ ਤੋ
ਓ ਸੂਹੇ ਬੁੱਲਾਂ ਤੋਂ ਕੋਈ ਲਾਲੀ ਲਾਹ ਕੇ ਲ ਜੌਗਾ
ਓ ਸੂਹੇ ਬੁੱਲਾਂ ਤੋਂ ਕੋਈ ਲਾਲੀ ਲਾਹ ਕੇ ਲ ਜੌਗਾ

ਲਗਦਾ ਜੰਗ ਚਿਡ਼ੁ ਵੇ ਤੇਰੀਆਂ ਮੇਰੀਆਂ ਅਖਾਂ ਦੀ
ਜਿਹੜੀ ਬਣੂ ਤਬਾਹੀ ਦਾ ਕਰਨ ਵੇ ਲਖਾਂ ਦੀ
ਜਿਹੜੀ ਬਣੂ ਤਬਾਹੀ ਦਾ ਕਰਨ ਵੇ ਲਖਾਂ ਦੀ
ਬਿਨਾ ਸਾਧਨਾ ਸੁਰ ਨਾ ਛਿੜ ਰਬਾਬਾਂ ਦਾ
ਮੇਰੀ ਅੱਖ ਤੋਡ਼ ਦੀ
ਵੇ ਮੇਰੀ ਅੱਖ ਤੋੜ ਦੀ ਜਾਵੇ ਵਹਿਮ ਸ਼ਰਾਬਾਂ ਦਾ
ਹਾਂ ਮੇਰੀ ਅੱਖ ਤੋੜ ਦੀ ਜਾਵੇ ਵਹਿਮ ਸ਼ਰਾਬਾਂ ਦਾ

ਓ teacher ਮਹਿੰਗੇ ਭਾਹ ਨਾ ਪਾਇਜੇ ਪੁੱਤ ਬੇਗਾਨੇ ਨਾਲ
ਹਾਂ ਲੋਰ ਅੱਖ ਤੇਰੀ ਦੀ ਖਾਂਦੀ ਮੇਲ ਮੈਕਾਣੇ ਨਾਲ
ਲੋਰ ਅੱਖ ਤੇਰੀ ਦੀ ਖਾਂਦੀ ਮੇਲ ਮੈਕਾਣੇ ਨਾਲ
ਸਾਰਾ ਨਸ਼ਾ ਤੇਰੇਆਂ ਨੈਨਾ ਠਾਣੀ ਪੀਜੂਗਾ
ਸੂਹੇ ਬੁੱਲਾਂ ਤੋ ਲਾਕੇ ਲੈ ਜਾਊਗਾ
ਸੂਹੇ ਬੁੱਲਾਂ ਤੋ ਕੋਈ ਲਾਲੀ ਲਾ ਕੇ ਲੈ ਜੂਗਾ

WRITERS

Gurjas Sidhu

PUBLISHERS

Lyrics © IPRS

Share icon and text

Share


See A Problem With Something?

Lyrics

Other