LyricFind Logo
LyricFind Logo
Profile image icon
Lyric cover art

Zakhman Di Hadh

Apple Music logo
Deezer logo
Spotify logo
Lyrics
ਆ ਆ ਆ ਆ ਆ ਹਾ
ਜਖਮਾਂ ਦੀ ਹਦ ਕੀਤੀ ਪਾਰ ਵੇ
ਜਿੱਤ ਗਿਆ ਤੂੰ ਹਾਂ ਮੇਰੀ ਹਾਰ ਵੇ
ਜਖਮਾਂ ਦੀ ਹਦ ਕੀਤੀ ਪਾਰ ਵੇ
ਜਿੱਤ ਗਿਆ ਤੂੰ ਹਾਂ ਮੇਰੀ ਹਾਰ ਵੇ
ਵੇ ਮੇਰੇ ਸਾਰੇ ਸਾਹ ਤੇਰੇ ਸੀ
ਵੇ ਸਾਰੇ ਮੇਰੇ ਚਾ ਤੇਰੇ ਸੀ
ਵੇ ਮੇਰੇ ਸਾਰੇ ਸਾਹ ਤੇਰੇ ਸੀ
ਵੇ ਸਾਰੇ ਮੇਰੇ ਚਾ ’ ਤੇਰੇ ਸੀ
ਤੇਰੇ ਮੂੰਹ ਬੋਲੇ ਪਿਆਰ ਨੂੰ
ਮੈਂ ਸਹਿਣਾ ਨਈ ਚਾਉਂਦੀ
ਮੈਨੂੰ ਪਤਾ ਤੇਰੇ ਬਿਨਾਂ
ਰਹ ਨਾਇਯੋ ਹੋਣਾ
ਫੇਰ ਵੀ ਮੈਂ ਤੇਰੇ ਨਾਲ
ਰਹਿਣਾ ਨਇਯੋ ਚਾਉਂਦੀ
ਮੈਨੂੰ ਪਤਾ ਤੇਰੇ ਬਿਨਾਂ
ਰਹ ਨਇਯੋ ਹੋਣਾ
ਫੇਰ ਵੀ ਮੈਂ ਤੇਰੇ ਨਾਲ
ਰਹਿਣਾ ਨਇਯੋ ਚਾਉਂਦੀ
ਰਹਿਣਾ ਨਇਯੋ ਚਾਉਂਦੀ

ਅੱਕ ਹੀ ਜਾਊਂਗੀ ,
ਦੱਸ ਕਿੰਨਾ ਕੁ ਮੈਂ ਰੋਣਾ ਵੇ
ਕਦਰ ਵੀ ਭੁੱਲੀ ਤੈਨੂ
ਭੁੱਲਿਆ ਵਰਾਉਣਾ ਵੇ
ਸ਼ੀਸ਼ੇ ਦੇ ਅੱਗੇ ਚੇਹਰਾ
ਪੈ ਜਾਣਾ ਝੂਠਾ ਤੇਰਾ
ਮੂੰਹੋਂ ਤੈਨੂ ਮੈਂ ਝੂਠ
ਕਹਿਣਾ ਨਈ ਚਾਉਂਦੀ
ਮੈਨੂੰ ਪਤਾ ਤੇਰੇ ਬਿਨਾਂ
ਰਹ ਨਾਹਿਯੋ ਹੋਣਾ
ਫੇਰ ਵੀ ਮੈਂ ਤੇਰੇ ਨਾਲ
ਰਹਿਣਾ ਨਾਇਯੋ ਚਾਉਂਦੀ
ਮੈਨੂੰ ਪਤਾ ਤੇਰੇ ਬਿਨਾਂ
ਰਹ ਨਾਹਿਯੋ ਹੋਣਾ
ਫੇਰ ਵੀ ਮੈਂ ਤੇਰੇ ਨਾਲ
ਰਹਿਣਾ ਨਇਯੋ ਚਾਉਂਦੀ
ਹਰ ਗੱਲ ਉੱਤੇ ਹਾਂ ਕੀਤੀ ਮੈਂ
ਆਮ ਹੋਇ ਤਾਂ ਵੇ
ਤੂੰ ਛਡ ਦਿੰਦਾ ਕੱਢੋਨ ਦਾ
ਜੇ ਹੁੰਦਾ ਮੇਰੀ ਥਾਂ ਵੇ
ਵੇ ਹੈਰੀ ਕਾਹਲੋਂ ਜੋ
ਤੂੰ ਪਹਿਲਾਂ ਦਿਤਾ ਮੋਹ
ਹੁਣ ਓਹਤੋਂ ਘੱਟ ਮੈਂ ਪਿਆਰ
ਲੈਣਾ ਨਈ ਚਾਉਂਦੀ
ਮੈਨੂੰ ਪਤਾ ਤੇਰੇ ਬਿਨਾਂ
ਰਹ ਨਇਯੋ ਹੋਣਾ
ਫੇਰ ਵੀ ਮੈਂ ਤੇਰੇ ਨਾਲ
ਰਹਿਣਾ ਨਇਯੋ ਚਾਉਂਦੀ
ਮੈਨੂੰ ਪਤਾ ਤੇਰੇ ਬਿਨਾਂ
ਰਹ ਨਾਇਯੋ ਹੋਣਾ
ਫੇਰ ਵੀ ਮੈਂ ਤੇਰੇ ਨਾਲ
ਰਹਿਣਾ ਨਇਯੋ ਚਾਉਂਦੀ

WRITERS

HARRY KAHLON, TURBAN BEATS

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other