ਮਾਂ ਦੇ ਪੁੱਤ ਨੂੰ ਜੋਬਨ ਚੜ੍ਹਿਆ ਨੀ ਜਿਵੇਂ ਦੁੱਧ ਹਾਰੇ ਦਾ ਕੜ੍ਹਿਆ ਨੀ
ਤੇਰੇ ਕਰਕੇ ਛੱਡੀ ਹਾਕੀ ਗਈ ਤੇਰੇ ਕਰਕੇ ਹੀ ਗਿਆ ਪੜ੍ਹਿਆ ਨੀ
ਮੈਂ ਸਾਈਕੋ ਜਿਹਾ ਹੋ ਚੱਲਿਆ ਮੂੰਹ ਤੇਰਾ ਅੱਖ 'ਚ ਰੜਕਦਾ ਨੀ
ਮੂੰਹ ਤੇਰਾ ਅੱਖ 'ਚ ਰੜਕਦਾ ਨੀ ਮੂੰਹ ਤੇਰਾ ਅੱਖ 'ਚ ਰੜਕਦਾ ਨੀ
ਤੈਨੂੰ ਕਿਉਂ ਨਹੀਂ ਦਿਸਦਾ ਮੈਂ ਤੇਰੇ ਲਈ ਤੜਫਦਾ ਨੀ
ਤੇਰੇ ਲਈ ਤੜਫਦਾ ਨੀ ਤੇਰੇ ਲਈ ਤੜਫਦਾ ਨੀ ਤੇਰੇ ਲਈ ਤੜਫਦਾ ਨੀ

ਤੂੰ ਗੱਲ ਕਰੀ ਮੁਹੱਬਤ ਦੀ ਮੈਂ ਤਾਂ ਹੀ ਚਾਹਿਆ ਸੀ ਤੈਨੂੰ
ਜੇ ਗੱਲ ਜਿਸਮਾਂ ਦੀ ਹੁੰਦੀ ਨੀ ਕੋਈ ਘਾਟਾ ਨਹੀਂ ਮੈਨੂੰ
ਨਾ ਮਰਦਾ ਤੇ ਨਾ ਜਿਉਂਦਾ ਮੈਂ ਫਿਰਦਾ ਹਾਂ ਇਸ਼ਕ ਅਜ਼ਮਾਉਂਦਾ
ਫਿਰਦਾ ਹਾਂ ਇਸ਼ਕ ਅਜ਼ਮਾਉਂਦਾ ਮੈਂ ਤੇਰੀ ਲੱਟ 'ਚ ਲਟਕਦਾ ਨੀ
ਤੇਰੀ ਲੱਟ 'ਚ ਲਟਕਦਾ ਨੀ ਤੇਰੀ ਲੱਟ 'ਚ ਲਟਕਦਾ ਨੀ ਤੇਰੀ ਲੱਟ 'ਚ ਲਟਕਦਾ ਨੀ
ਤੈਨੂੰ ਕਿਉਂ ਨਹੀਂ ਦਿਸਦਾ ਮੈਂ ਤੇਰੇ ਲਈ ਤੜਫਦਾ ਨੀ
ਤੇਰੇ ਲਈ ਤੜਫਦਾ ਨੀ ਤੇਰੇ ਲਈ ਤੜਫਦਾ ਨੀ ਤੇਰੇ ਲਈ ਤੜਫਦਾ ਨੀ
ਤੈਨੂੰ ਕਿਉਂ ਨਹੀਂ ਦਿਸਦਾ ਮੈਂ ਤੇਰੇ ਲਈ ਤੜਫਦਾ ਨੀ
ਤੇਰੇ ਲਈ ਤੜਫਦਾ ਨੀ ਤੇਰੇ ਲਈ ਤੜਫਦਾ ਨੀ ਤੇਰੇ ਲਈ ਤੜਫਦਾ ਨੀ
ਮੈਂ ਕੋਸ਼ਿਸ਼ ਵੀ ਕੀਤੀ ਏ ਨੀ ਤੈਨੂੰ ਛੱਡਿਆ ਨਹੀਂ ਜਾਂਦਾ
ਤੇਰਾ ਕਮਲਪੁਣਾ ਕਮਲੇ ਜੇ ਦਿਲ 'ਚੋਂ ਕੱਢਿਆ ਨਹੀਂ ਜਾਂਦਾ
ਸਿੰਘ ਜੀਤ ਚ ਨਫ਼ਰਤ ਭਰਦੇ ਨੀ ਮੈਨੂੰ ਆਪਣੇ ਵਰਗਾ ਕਰਦੇ ਨੀ
ਮੈਨੂੰ ਆਪਣੇ ਵਰਗਾ ਕਰਦੇ ਨੀ ਮੁੜ ਕੇ ਨਹੀਂ ਪਰਤਦਾ ਮੈਂ
ਮੁੜ ਕੇ ਨਹੀਂ ਪਰਤਦਾ ਮੈਂ ਮੁੜ ਕੇ ਨਹੀਂ ਪਰਤਦਾ ਮੈਂ ਮੁੜ ਕੇ ਨਹੀਂ ਪਰਤਦਾ ਮੈਂ