LyricFind Logo
LyricFind Logo
Profile image icon
Lyric cover art

Fikran

Apple Music logo
Deezer logo
Spotify logo
Lyrics
IRIS Music

ਦਿਲ ਨੂੰ ਵੇ ਹੌਲਾ ਕਰਦੇ, ਅੰਦਰੋਂ ਅਸੀਂ ਡੱਕੇ ਪਏਆਂ
ਦੁਨੀਆ ਦੇ ਰੰਗਾਂ ਤੋਂ ਵੇ, ਸੱਚੀ ਅਸੀਂ ਅੱਕੇ ਪਏਆਂ
ਥੋੜੀ ਜਿਹੀ ਰਾਹਤ ਦੇ ਦੇ, ਗੱਲ ਵੱਖਦੀ ਪਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਗੱਲ ਦੇ ਨਾਲ ਲਾਕੇ ਅੜ੍ਹੀਆ

ਅੱਖਾਂ ਨੂੰ ਤੂੰ ਜਿਹ ਦਿਸਪੇ, ਸਮਿਆਂ ਨੂੰ ਡੱਕੇ ਲੈਣਿਆਂ
ਤੱਕਣਾ ਜੇਹ ਰੱਬ ਨੂੰ ਚਾਹੀਏ, ਤੇਰੇ ਚੋਂ ਤੱਕ ਲੈਣਿਆਂ
ਤੇਰੇ ਨਾਲ ਚੈਨਜਾਈ ਮਿਲਦਾ, ਤੇਥੋਂ ਬਿਨ ਰਮ ਥੋੜੀਆਂ
ਰੂਪ ਜਿੱਤਿਆ ਨਾਮ ਤੇਰਾ ਵੇ, ਸਾਡੇ ਲਈ ਆਮ ਥੋੜੀਆਂ
ਬਾਤ ਕੋਈ ਪਿਆਰਾ ਵਾਲੀ, ਤੁਰਜਾ ਸਮਝਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਗੱਲ ਦੇ ਨਾਲ ਲਾਕੇ ਅੜ੍ਹੀਆ

ਤੇਰੇ ਨਾਲ ਗੁੱਡਾ ਲੱਗਦਾ, ਸੱਚੀ ਰੰਗ ਫਿੱਕਾ ਸਾਨੂੰ
ਉਂਗਲੀ ਚੋਂ ਲਾਇਆ ਨਹੀਂ ਵੇ, ਛੱਲਾ ਜੋ ਦਿੱਤਾ ਸਾਨੂੰ
ਤੇਥੋਂ ਬਿਨ ਹੋ ਨਹੀਂ ਸਕਦਾ, ਹੋਰਾਂ ਨਾਲ ਖੁੱਲੇ ਹੋਈਏ
ਯਾਦ ਤਾਂ ਫਿਰ ਕਰਾਂਗੇ, ਤੈਨੂੰ ਜੇਹ ਭੁੱਲੇ ਹੋਈਏ
ਤੇਰੇ ਤੋਂ ਕੁਝ ਨਹੀਂ ਉੱਤੇ, ਅੱਖਾਂ ਸੋਹਣ ਖਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਗੱਲ ਦੇ ਨਾਲ ਲਾਕੇ ਅੜ੍ਹੀਆ

ਫਿਰ ਦਿਤਾਂ ਹੋਰ ਭਰੇ ਕੋਈ, ਅੱਖ ਨੂੰ ਫਭਿਆ ਹੀ ਨਹੀਂ
ਤੇਰੇ ਤੋਂ ਵੱਧਕੇ ਸਾਨੂੰ, ਚੰਗਾ ਕੋਈ ਲੱਗਿਆ ਹੀ ਨਹੀਂ
ਸੱਚੀ ਬਲ ਉਹੀ ਚੰਗੇ, ਤੇਰੇ ਨਾਲ ਲੰਘਦੇ ਜਿਹੜੇ
ਦੂਰ ਦੀ ਗੱਲ ਕਰਾਂਗੇ, ਆ ਕੇ ਕਦਾਈ ਬੈਜਾ ਨੇੜੇ
ਆ ਕੇ ਕਦਾਈ ਬੈਜਾ ਨੇੜੇ
ਬਾਹਾਂ ਤੋਂ ਫੜਕੇ ਤੈਨੂੰ, ਰੱਖਾਂ ਟਿਕਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਫਿਕਰਾਂ ਨੂੰ ਦੂਰ ਭਜਾ ਦੇ, ਗੱਲ ਦੇ ਨਾਲ ਲਾਕੇ ਅੜ੍ਹੀਆ
ਗੱਲ ਦੇ ਨਾਲ ਲਾਕੇ ਅੜ੍ਹੀਆ

WRITERS

Anubhav Shukla

PUBLISHERS

Lyrics © IPRS

Share icon and text

Share


See A Problem With Something?

Lyrics

Other