ਪਹਿਲਾਂ ਪਾਲਿਆ ਸੀ ਮੈਨੂੰ ਲਾਡਾ ਨਾਲ ਤੂੰ
ਹੁਣ ਤੋਰਨੇ ਦੀ ਕਰੀ ਜਾਵੇ ਕਾਹਲ ਤੂੰ
ਸੱਚੀ ਧੁੱਪਾਂ ਕੋਲੋ ਰਹੀ ਮੈਨੂੰ ਸੰਭਦੀ
ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਹਾਏ ਨੀ ਮੇਰੀ ਮਾਂ ਬਣਕੇ (ਮੇਰੀ ਮਾਂ ਬਣਕੇ)
ਹਾਏ ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਕਿਹੜੇ ਜਿਗਰੇ ਨਾ ਖੋਰੇ ਓਹੋ ਫਿਰਦਾ
ਓੱਲੇ ਤਖ਼ਤੇ ਦੇ ਖੜਾ ਹੰਜੂ ਪੁੰਜਦਾ
ਰਿਹਾ ਦੁੱਖਾਂ 'ਚ ਵੀ ਖੜਾ ਮੇਰੇ ਨਾਲ ਓ
ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਹਾਏ ਨੀ ਮੇਰੀ ਮਾਂ ਬਣਕੇ (ਮੇਰੀ ਮਾਂ ਬਣਕੇ)
ਹਾਏ ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਬੂਹੇ ਟੂਕ ਗਈ ਬਾਰਾਤ ਲੈ ਜਾਣਗੇ
ਸੀਨੇ ਲੱਗ ਕੇ ਤੇਰੇ ਮੈਂ ਹੰਜੂ ਪੁੰਜਨੇ
ਹਾਂ ਬੋਲ ਭੁੱਲੀ ਨਾ ਨੀ ਕਹੇ ਜੋ ਅਖ਼ੀਰ ਦੇ
ਰਹੀ ਭੇਜਦੀ ਸੰਧਾਰਾ ਹੱਥ ਵੀਰ ਦੇ
ਸਾਡੀ ਜਿੰਨਾ ਚਿਰ ਜ਼ਿੰਦਗੀ ਨੀ ਮੁਕਦੀ
ਸਾਂਝ ਪੇਕਿਆਂ ਨਾਲ ਦੱਸ ਕਦੋਂ ਟੁਟਦੀ
ਓ ਯਾਦ ਰਹਿੰਦੀ ਆ ਵੇ ਆਉਂਦੀ Ruby Chatha'ਆਂ
ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਹਾਏ ਨੀ ਮੇਰੀ ਮਾਂ ਬਣਕੇ (ਮੇਰੀ ਮਾਂ ਬਣਕੇ)
ਹਾਏ ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਚੇਤਾ ਸੌਖਾ ਨੀ ਭੁਲਾਉਣਾ ਮਾਏ ਮੇਰੀਏ
ਅੱਜ ਪਹਿਲਾਂ ਨਾਲੋ ਜ਼ਿਆਦਾ ਆਈ ਜਾਂਦਾ ਐ
ਵਾਜ ਸੌਰਿਆਂ ਦੇ ਘਰ ਰਹੀ ਮਰਦੀ
ਮੈਨੂੰ ਥੋੜਾ time ਹੋਰ ਕੋਲ ਰੱਖ ਲੈ
ਹਾਏ ਮੈਨੂੰ ਥੋੜਾ time ਹੋਰ ਕੋਲ ਰੱਖ ਲੈ