LyricFind Logo
LyricFind Logo
Profile image icon
Lyric cover art

Moh

Apple Music logo
Deezer logo
Spotify logo
Lyrics
Tren D

ਜੱਟ ਦਾ ਜ਼ਮੀਨ ਨਾਲ, ਟੌਰ ਦਾ ਸ਼ਕੀਨ ਨਾਲ
ਜਿਵੇਂ ਕੁੜੇ ਪੈਗ ਦਾ ਨੀ ਹੁੰਦਾ ਨਮਕੀਨ ਨਾਲ
ਮੋਹ ਗੱਬਰੂ ਦਾ ਤੇਰੇ ਨਾਲ ਐੰਨਾ
ਹਾਏ ਨੀ ਮੋਹ ਗੱਬਰੂ ਦਾ ਤੇਰੇ ਨਾਲ ਐੰਨਾ

ਹਾਂ ਸੁਰਮੀ ਦਾ ਅੱਖ ਨਾਲ, ਗੁੱਤ ਦਾ ਵੇ ਲੱਕ ਨਾਲ
ਜਿਵੇਂ ਹੁੰਦਾ ਹਾਂਦੇ ਆ ਮੱਥੀ ਦਾ ਵੇ ਲੱਤ ਨਾਲ
ਮੋਹ ਅੱਲੜ ਦਾ ਤੇਰੀ ਨਾਲ ਐੰਨਾ
ਹਾਏ ਵੇ ਮੋਹ ਅੱਲੜ ਦਾ ਤੇਰੀ ਨਾਲ ਐੰਨਾ

ਏ ਵੀ ਕਾਰਣ ਵੱਡਾ ਏ ਨੀ ਆਉਂਦੀ ਤੇਰੀ ਯਾਦ ਆ ਕੁੜੀਏ
ਨਕਸ਼ਾ ਬਾਹੀ ਫਿਰਦੀ ਏ ਜੋ ਚੁੰਨੀ ਉਤੇ ਪੰਜਾਬ ਦਾ ਕੁੜੀਏ

ਹਾਂ ਮੇਰੇ ਦਿਲ ਤੇ ਰਾਜ ਕਰੇ ਤੂੰ ਮੁੰਡਿਆ ਉਤੇ ਚੌਧਰ ਜੱਟ
ਨਾ ਭਾਗਾਂ ਵਿਚ ਹਰੇਕ ਦੇ ਹੁੰਦੇ ਤੇਰੇ ਵਰਗੇ ਚੋਬਰ ਜੱਟ

ਕੀਰਤੀ ਦਾ ਦਾਣੇਆ ਨਾ ਸਬਰ ਦਾ ਪਾਣੇਆ ਨਾ
ਜਿੰਨਾ ਏ ਪਿਆਰ ਰੂਬੀ ਚੱਥੇ ਦੇ ਨੀ ਗਾਣੇਆ
ਮੋ ਗੱਬਰੂ ਦਾ ਤੇਰੇ ਨਾਲ ਐੰਨਾ
ਹਾਏ ਨੀ ਮੋ ਗੱਬਰੂ ਦਾ ਤੇਰੇ ਨਾਲ ਐੰਨਾ

ਹਾਂ ਰਾਜੀ ਨੂ ਵੇ ਰਾਣੀ ਨਾਲ, ਮੱਛੀ ਨੂ ਵੇ ਪਾਣੀ ਨਾਲ
ਜਿੰਨਾ ਹੁੰਦਾ ਪਿਆਰ ਜੱਟਾ ਹਾਣੀਆ ਨਾ ਹਾਣੀ ਨਾਲ
ਮੋਹ ਅੱਲੜ ਦਾ ਤੇਰੀ ਨਾਲ ਐੰਨਾ
ਹਾਏ ਵੇ ਮੋਹ ਅੱਲੜ ਦਾ ਤੇਰੀ ਨਾਲ ਐੰਨਾ

ਮੁੱਖ ਤੇਰੇ ਨੂ ਦੇਖੇ ਬਿਨ ਨਾ ਸ਼ਾਮ ਸ਼ੂਮ ਜੇਹੀ ਢਲਦੀ ਹੋਣੀ
ਸਦੀਆਂ ਪਿੱਛੋ ਰੱਬ ਦੇ ਹੱਥੋ ਤੇਰੇ ਵਰਗੀ ਬਣਦੀ ਹੋਣੀ
ਵੇ ਜੱਚ ਦੇ ਤੇਰੇ ਪਾਏ ਪਠਾਣੀ, ਚਰਚਾ ਆਹੀ ਗੱਲ ਦੀ ਰਹੰਦੀ
ਟੌਰ ਤੇਰੀ ਦੀ ਗੱਲ ਚੋਬਰਾ, ਕੁੜੀਆਂ ਦੇ ਵਿਚ ਚਲਦੀ ਰਹੰਦੀ

ਓ ਮਾਪਿਆ ਦਾ ਪੁੱਤ ਨਾਲ, ਗੱਬਰੂ ਦਾ ਮੁੱਛ ਨਾਲ
ਜਿਵੇਂ ਬੰਦੇ ਅਣਖੀ ਦਾ ਹੁੰਦਾ ਕੁੜੇ ਠੁੱਕ ਨਾਲ
ਮੋਹ ਗੱਬਰੂ ਦਾ ਤੇਰੇ ਨਾਲ ਐੰਨਾ
ਹਾਏ ਨੀ ਮੋਹ ਗੱਬਰੂ ਦਾ ਤੇਰੇ ਨਾਲ ਐੰਨਾ

ਹਾਂ ਟਿੱਕੇ ਦਾ ਵੇ ਚੀਰ ਨਾਲ, ਹਿੱਕ ਦਾ ਜ਼ੰਜੀਰ ਨਾਲ
ਜਿੰਨਾ ਜੋਣ ਜੋਧਿਆ ਵੇ ਰਾਂਝੇ ਦਾ ਸੀ ਹੀਰ ਨਾਲ
ਮੋਹ ਅੱਲੜਦਾ ਤੇਰੀ ਨਾਲ ਐੰਨਾ
ਹਾਏ ਵੇ ਮੋਹ ਅੱਲੜ ਦਾ ਤੇਰੀ ਨਾਲ ਐੰਨਾ

ਵੀਣੀ ਦਾ ਜੋ ਵਾਂਗ ਨਾਲ ਅੱਲੜਾ ਦਾ ਸੰਗ ਨਾਲ
ਜਿਵੇਂ ਹੁੰਦਾ ਹਾਣ ਦੀ ਹਾਣੀ ਦਾ ਵੇ ਰੰਗ ਨਾਲ

WRITERS

Tren D, Ruby Chatha, Gurmanter

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other