LyricFind Logo
LyricFind Logo
Profile image icon
Lyric cover art

Patna

Apple Music logo
Deezer logo
Spotify logo
Lyrics
ਪਿੱਛੇ ਪਿੱਛੇ ਘੁੰਮੇ ਅੱਜ ਕੱਲ੍ਹ ਜੱਟਾ ਵੇ
ਇੱਥੇ ਤੇਰੀ ਬਣਨੀ ਨਹੀਂ ਗੱਲ ਜੱਟਾ ਵੇ
ਇੱਥੇ ਤੇਰੀ ਬਣਨੀ ਨਹੀਂ ਗੱਲ ਜੱਟਾ ਵੇ

ਆਵੇ ਕਾਹਤੋਂ ਮਾਰਦਾ ਏ ਤੂੰ ਤੱਕਰਾ
ਆਵੇ ਕਾਹਤੋਂ ਮਾਰਦਾ ਏ ਤੂੰ ਤੱਕਰਾ
ਚੀਰਾਂ ਦੀ ਆ ਤੈਨੂੰ ਦੱਸਦੀ
ਚੀਰਾਂ ਦੀ ਆ ਤੈਨੂੰ ਦੱਸਦੀ

ਹਾਏ ਵੇ ਸੁਣ ਮੁੱਖਣਾ ਛੱਡ ਮੈਨੂੰ ਡੱਕਣਾ
ਜੱਟੀ ਨੂੰ ਜੱਟਾ ਪਟਣਾ ਨੀ ਗੱਲ ਤੇਰੇ ਵੱਸ ਦੀ
ਸੁਣ ਮੁੱਖਣਾ ਛੱਡ ਮੈਨੂੰ ਡੱਕਣਾ
ਜੱਟੀ ਨੂੰ ਜੱਟਾ ਪਟਣਾ ਨੀ ਗੱਲ ਤੇਰੇ ਵੱਸ ਦੀ

ਹਵਾ ਜਿਹੀ ਕਰੀ ਕਿੱਥੇ ਔਰ ਨਖਰੋ
ਇੱਥੇ ਤੇਰਾ ਚੱਲਣਾ ਨਹੀਂ ਜੋਰ ਨਖਰੋ
ਇੱਥੇ ਤੇਰਾ ਚੱਲਣਾ ਨਹੀਂ ਜੋਰ ਨਖਰੋ

ਗੀਤ ਗਾਉਂਦੀਆਂ ਨੇ ਦੇਖ ਲੈ ਤੂੰ ਅੱਖੀ
ਗਾਉਂਦੀਆਂ ਨੇ ਦੇਖ ਲੈ ਤੂੰ ਅੱਖੀ
ਗੱਬਰੂ ਦੇ ਵੇਖ ਪਿਆਰ ਦੇ

ਓ ਖਰਿਆ ਤੋਂ ਖਰਿਆ ਫੇਲ ਕੁੜੇ ਪਰਿਆਂ
ਆਉਂਦੀਆਂ ਨੇ ਪਿੱਛੇ ਤੇਰੇ ਯਾਰ ਦੇ
ਓ ਖਰਿਆ ਤੋਂ ਖਰਿਆ ਫੇਲ ਕੁੜੇ ਪਰਿਆਂ
ਬਹੁਤੀਆਂ ਨੇ ਪਿੱਛੇ ਤੇਰੇ ਯਾਰ ਦੇ

ਓ ਦਿਲ ਜਿੱਤਣੇ ਨੂੰ ਆਏ ਸੀ ਬਥੇਰੇ
ਗਏ ਨੇ ਗਏ ਨੇ ਸਭ ਹਾਰ ਕੇ
ਮੋਤੀ ਮੇਰੀ ਅੱਖ ਨੇ ਰੱਖਤੇ
ਓ ਰੱਖ ਦਿੱਤੇ ਰੱਖ ਦਿੱਤੇ ਮਾਰ ਕੇ

ਓ ਲੱਗਦਾ ਤੂੰ ਸੁਣਿਆ ਨਹੀਂ ਬੀਬਾ
ਜੱਟਾਂ ਬਾਰੇ ਪਿੰਡਾਂ ਵਾਲੇ ਜੱਟ ਬਾਰੇ ਤੂੰ
ਪਿੱਛੇ ਪਿੱਛੇ ਫਿਰੇਗੀ ਤੂੰ ਸੋਹਣੀਏ
ਸਾਡੇ ਨੀ ਸਾਡੇ ਨੀ ਮੁਟਿਆਰੇ ਤੂੰ

ਤੇਰੇ ਜਿਹੇ ਆਸ਼ਿਕਾਂ ਨੂੰ ਸੋਹਣਿਆ
ਤੇਰੇ ਜਿਹੇ ਆਸ਼ਿਕਾਂ ਨੂੰ ਸੋਹਣਿਆ
ਇਹ ਕੁੜੀ ਜੁੱਤੀ ਥੱਲੇ ਰੱਖਦੀ
ਕੁੜੀ ਜੁੱਤੀ ਥੱਲੇ ਰੱਖਦੀ

ਓ ਸੁਣ ਮੁੱਖਣਾ ਛੱਡ ਮੈਨੂੰ ਡੱਕਣਾ
ਜੱਟੀ ਨੂੰ ਜੱਟਾ ਪਟਣਾ ਨੀ ਗੱਲ ਤੇਰੇ ਵੱਸ ਦੀ

ਓ ਖਰਿਆ ਤੋਂ ਖਰਿਆ ਫੇਲ ਕੁੜੇ ਪਰਿਆਂ
ਬਹੁਤੀਆਂ ਨੇ ਪਿੱਛੇ ਤੇਰੇ ਯਾਰ ਦੇ

ਫਿਰਦਾ ਆ ਗੱਲਾਂ ’ਚ ਫਸਾਉਣ ਨੂੰ
ਮਿੱਠੀਏ ਆ ਵੇ ਮਿੱਠੀਆਂ ਕਿਉਂ ਮਾਰਦਾ
ਬਲਦਾ ਏ ਕੀ ਮੈਨੂੰ ਦੱਸ ਦੇ
ਜੋ ਐਨੀ ਗੌਰ ਨਾਲ ਮੈਨੂੰ ਆ ਤੱਕਦਾ

ਓ ਵਹਿਮ ਤੇ ਆਖਰਾਂ ਨੂੰ ਭੰਨ ਦੇ
ਭੰਨ ਦੇ ਆ ਨੀ ਬਲੀਏ ਰੀਝ ਨਾਲ
ਦੇਖੀਂ ਫਿਰ ਔਖੀ ਹੋਣੀ ਅੜੀਏ
ਪੰਗੇ ਲੈਂਦੀ ਫਿਰੇ ਜੱਟ ਬਤਮੀਜ਼ ਨਾਲ

ਬਚ ਬਚ ਕੇ ਵੇ ਦਿਨ ਕੱਟ ਲੈ
ਬਚ ਬਚ ਕੇ ਵੇ ਦਿਨ ਕੱਟ ਲੈ
ਤੈਥੋਂ ਸਹਿ ਨਹੀਂ ਹੋਣੀ ਮਾਰ ਅੱਖ ਦੀ
ਤੈਥੋਂ ਸਹਿ ਨਹੀਂ ਹੋਣੀ ਮਾਰ ਅੱਖ ਦੀ

ਹਾਏ ਵੇ ਸੁਣ ਮੁੱਖਣਾ ਛੱਡ ਮੈਨੂੰ ਡੱਕਣਾ
ਜੱਟੀ ਨੂੰ ਜੱਟਾ ਪਟਣਾ ਨੀ ਗੱਲ ਤੇਰੇ ਵੱਸ ਦੀ

ਓ ਖਰਿਆ ਤੋਂ ਖਰਿਆ ਫੇਲ ਕੁੜੇ ਪਰਿਆਂ
ਬਹੁਤੀਆਂ ਨੇ ਪਿੱਛੇ ਤੇਰੇ ਯਾਰ ਦੇ

ਵੇ ਸੁਣ ਮੁੱਖਣਾ ਛੱਡ ਮੈਨੂੰ ਡੱਕਣਾ
ਜੱਟੀ ਨੂੰ ਜੱਟਾ ਪਟਣਾ ਨੀ ਗੱਲ ਤੇਰੇ ਵੱਸ ਦੀ

WRITERS

Gurmeet Singh, Daljit Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist