LyricFind Logo
LyricFind Logo
Profile image icon
Lyric cover art

Dhadkana

Apple Music logo
Deezer logo
Spotify logo
Lyrics
ਇਸ਼ਕ ਦੇ ਮੜੀ ਤੇ ਬੈਠੀ, ਬਾਲਕੇ
ਸਉਕੁ ਦੀਵਾ ਹੰਜੁਆਂ ਦੇ ਤੇਲ ਨਾ
ਖੂਬਸੂਰਤ ਇਸ ਕਦਰ ਹੈ ਗਮ ਤੇਰਾ
ਮੌਤੀ ਜਾਪੇ ਜਾਉ ਕਿਉਂ ਤੁਪਕਾ ਤਰੇਲਦਾ
ਕੁਜ਼ ਦੀ ਮਰ ਗਈ ਹਿਜ਼ਰ ਦੀਆਂ ਅੱਡੀਆਂ
ਪਰ ਨਾ ਹੋਈਆਂ ਸੋਹਣੀਆ ਨਾ ਸੌਖਿਆਂ
ਰੋਜ਼ ਦਿਲ ਦੀਆਂ ਧੜਕਣਾ ਮੈਂ ਰੋਕੀਆਂ
ਬਿਨ ਤੇਰੇ ਤਾ ਸਾਵਾਂ ਵੀ ਸੀ ਔਖੀਆਂ
ਰੋਜ਼ ਦਿਲ ਦੀਆਂ ਧੜਕਣਾ ਮੈਂ ਰੋਕੀਆਂ
ਬਿਨ ਤੇਰੇ ਤਾ ਸਾਵਾਂ ਵੀ ਸੀ ਔਖੀਆਂ

ਰੋਜ਼ ਪਲਕਾਂ ਮੁੰਦ ਕੇ ਮੇਰੇ ਹਾਣੀਆਂ
ਯਾਦ ਤੇਰੀ ਨੂੰ ਸੁਣਾਵਾਂ ਲੋਰੀਆਂ
ਸੋਹਣੇਆ ਮੈਨੂੰ ਇਲਮ ਸੀ ਤੇਰੇ ਆਉਣ ਦਾ
ਆਵੇਖ ਨਈਆਂ ਛੱਡੀਆਂ ਮੈਂ ਡੋਰੀਆਂ
ਤੂੰ ਏ ਮੇਰੇ ਸਾਵਣ ਦੀ ਪਹਿਲੀ ਘਟਾ
ਵੇਖ ਤੈਨੂੰ ਚਾਵਾ ਹੋਈਆਂ ਚੋਖੀਆਂ
ਰੋਜ਼ ਦਿਲ ਦੀਆਂ ਧੜਕਣਾ ਮੈਂ ਰੋਕੀਆਂ
ਬਿਨ ਤੇਰੇ ਤਾ ਸਾਵਾਂ ਵੀ ਸੀ ਔਖੀਆਂ
ਰੋਜ਼ ਦਿਲ ਦੀਆਂ ਧੜਕਣਾ ਮੈਂ ਰੋਕੀਆਂ
ਬਿਨ ਤੇਰੇ ਤਾ ਸਾਵਾਂ ਵੀ ਸੀ ਔਖੀਆਂ

WRITERS

Gurnam Bhullar

PUBLISHERS

Lyrics © Royalty Network

Share icon and text

Share


See A Problem With Something?

Lyrics

Other

From This Artist