LyricFind Logo
LyricFind Logo
Profile image icon
Lyric cover art

Ishq Diya Shuruvatan

Apple Music logo
Deezer logo
Spotify logo
Lyrics
ਹੋਂ ਊਂ ਹੋਂ

ਪਹੁੰਚ ਜਾਣੀਆਂ ਓਹਦੇ ਤੱਕ
ਏਹ ਦਿਲ ਦੀਆਂ ਸਭ ਗੱਲਾਂ
ਟਕ ਟਕ ਰੂਹ ਚੋਂ ਉਠਣ ਗਿਆ
ਜੋ ਪਾਣੀ ਵਿਚ ਛੱਲਾ
ਪਾਣੀ ਵਿਚ ਛੱਲਾ
ਪਾਣੀ ਵਿਚ ਛੱਲਾ ਪਾਣੀ ਵਿਚ ਛੱਲਾ
ਪਹੁੰਚ ਜਾਣੀਆਂ ਓਹਦੇ ਤੱਕ
ਏਹ ਦਿਲ ਦੀਆਂ ਸਭ ਗੱਲਾਂ
ਟਕ ਟਕ ਰੂਹ ਚੋਂ ਉਠਣ ਗਿਆ
ਜੋ ਪਾਣੀ ਵਿਚ ਛੱਲਾ
ਸਾਹਾਂ ਨੂੰ ਵੀ ਸਾਹਾਂ ਦੀ
ਜਦ ਆਦਤ ਪੈ ਜਾਣੀ
ਨੇਣ ਨੇ ਨੇਣਾਂ ਦੀ
ਸਜਣਾ ਆਪੇ ਕਹਿ ਜਾਣੀ
ਕੰਮਭਖਤ ਜਾ ਹੋ ਜਾਏਗਾ
ਫਿਰ ਜਚਣੀਆਂ ਨੀ ਪਰਬਾਤਾਂ
ਹੌਲੀ ਹੌਲੀ ਹੋਣ ਗਿਆ
ਏਹ ਇਸ਼ਕ਼ ਦੀਆਂ ਸ਼ੁਰੂਆਤਾਂ
ਹੌਲੀ ਹੌਲੀ ਹੋਣ ਗਿਆ
ਏਹ ਇਸ਼ਕ਼ ਦੀਆਂ ਸ਼ੁਰੂਆਤਾਂ

ਗ਼ਲਤ ਅੰਦਾਜ਼ੇ ਲਾਇਆ ਨਾ ਕਰ, ਬੇਪਰਵਾਹ ਬਣਨਾ
ਤੂੰ ਵੀ ਡੰਗਿਆ ਜਾਵੇਂਗਾ ਜਦ ਖ਼ੈਰ ਖੋਹਾ ਤਣਨਾ
ਗ਼ਲਤ ਅੰਦਾਜ਼ੇ ਲਾਇਆ ਨਾ ਕਰ, ਬੇਪਰਵਾਹ ਬਣਨਾ
ਤੂੰ ਵੀ ਡੰਗਿਆ ਜਾਵੇਂਗਾ ਜਦ ਖ਼ੈਰ ਖੋਹਾ ਤਣਨਾ
ਅੱਖਾਂ ਓਹ ਲੈ ਕੋਇਆ ਜਦ ਓਹ ਚੈਨ ਨਹੀਂ ਮਿਲਣਾ
ਤੈਨੂੰ ਤੇਰੇ ਫੁੱਲਰ ਬਿਨ ਕਿੱਥੇ ਰਹਿਣੇ ਨਹੀਂ ਮਿਲਣਾ
ਫਿਰ ਚਾਨਣ ਫਬਦਾ ਨਹੀਂ, ਮੋਹ ਗਇਆ ਜਦ ਬਰਸਾਤਾਂ
ਹੌਲੀ–ਹੌਲੀ ਹੋਣਗੀਆਂ ਏਹ ਇਸ਼ਕ਼ ਦੀਆਂ ਸ਼ੁਰੂਆਤਾਂ
ਹੌਲੀ–ਹੌਲੀ ਹੋਣ ਗਿਆ ਏਹ ਇਸ਼ਕ਼ ਦੀਆਂ ਸ਼ੁਰੂਆਤਾਂ
ਇਸ਼ਕ਼ ਦੀਆਂ ਸ਼ੁਰੂਆਤਾਂ

ਧੂਪਾਂ ਵਿਚ ਵੀ ਆਉਣ ਨਜ਼ਾਰੇ
ਨਿੱਘੇ ਹੋਣਗੇ ਕੋਰੇ
ਗੱਲੀ ਬਾਤੀ ਅੰਬਰ ਦੇ ਨਾਲ
ਦਿਲ ਦੇ ਮੁੱਦੇ ਤੋੜੇ
ਧੂਪਾਂ ਵਿਚ ਵੀ ਆਉਣ ਨਜ਼ਾਰੇ
ਨਿੱਘੇ ਹੋਣਗੇ ਕੋਰੇ
ਗੱਲੀ ਬਾਤੀ ਅੰਬਰ ਦੇ ਨਾਲ
ਦਿਲ ਦੇ ਮੁੱਦੇ ਤੋੜੇ

ਰੰਗ ਨਜ਼ਾਰੇ ਤੈਨੂੰ
ਫਿੱਕੇ ਫਿੱਕੇ ਲੱਗਣਗੇ
ਫੁੱਲਾਂ ਦੇ ਵੀ ਨਾਮ ਤੈਨੂੰ
ਓਹਦੇ ਵਰਗੇ ਲੱਗਣਗੇ
ਤੇਰੇ ਨਾਲ ਹੱਸਣ ਲਈ
ਖੁਦ ਆਉਣ ਗਿਆ ਸੌਗਾਤਾਂ
ਹੌਲੀ ਹੌਲੀ ਹੋਣ ਗਿਆ
ਏਹ ਇਸ਼ਕ਼ ਦੀਆਂ ਸ਼ੁਰੂਆਤਾਂ
ਹੌਲੀ ਹੌਲੀ ਹੋਣ ਗਿਆ
ਏਹ ਇਸ਼ਕ਼ ਦੀਆਂ ਸ਼ੁਰੂਆਤਾਂ

ਰੱਬ ਦਾ ਮੇਹਰਮ ਤੇਰਾ ਹੋਇਆ
ਏਹੀ ਕਾਫੀ ਲੱਗਣਾ
ਜਿਸਮ ਤੇਰੇ ਤੋਂ ਵੱਖਰਾ ਓਹਦਾ
ਵੱਖਰਾ ਨਹੀਂ ਲੱਗਣਾ
ਰੱਬ ਦਾ ਮੇਹਰਮ ਤੇਰਾ ਹੋਇਆ
ਏਹੀ ਕਾਫੀ ਲੱਗਣਾ
ਜਿਸਮ ਤੇਰੇ ਤੋਂ ਵੱਖਰਾ ਓਹਦਾ
ਵੱਖਰਾ ਨਹੀਂ ਲੱਗਣਾ
ਗੀਤਾ ਵਾਂਗ ਖ਼ਿਆਲ ਤੇਰੇ ਵੀ
ਗੀਤ ਹੀ ਬਣ ਜਾਣੇ
ਵੇਖੀ ਏਹੇ ਕਰਿਸ਼ਮੇ ਤੇਰੇ
ਹੱਡੀ ਰਚ ਜਾਣੇ
ਦਿਲ ਸੁਸਤ ਜਿਹਾ ਜਾਪੂਗਾ
ਗੱਲਾਂ ਕਰਾਂ ਗਿਆ ਫਿਰ ਰਾਤਾਂ
ਹੌਲੀ ਹੌਲੀ ਹੋਣ ਗਿਆ
ਏਹ ਇਸ਼ਕ਼ ਦੀਆਂ ਸ਼ੁਰੂਆਤਾਂ
ਹੌਲੀ ਹੌਲੀ ਹੋਣ ਗਿਆ
ਏਹ ਇਸ਼ਕ਼ ਦੀਆਂ ਸ਼ੁਰੂਆਤਾਂ
ਇਸ਼ਕ਼ ਦੀਆਂ ਸ਼ੁਰੂਆਤਾਂ

WRITERS

GURNAM BHULLAR

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist