LyricFind Logo
LyricFind Logo
Profile image icon
Lyric cover art

Judaa

Apple Music logo
Deezer logo
Spotify logo
Lyrics
ਉਸ ਮੋੜ 'ਤੇ ਖੜ੍ਹੇ ਆ ਜਿੱਥੋਂ ਕੁਝ ਵੀ ਨਾ ਦਿੱਸੇ
ਅੱਗੇ ਜਾ ਵੀ ਨਹੀਂ ਹੁੰਦਾ, ਜਾਣਾ ਚਾਹੁੰਦੇ ਵੀ ਨਹੀਂ ਪਿੱਛੇ
ਕੀ ਸੀ ਗਲਤੀ ਦੋਵਾਂ ਦੀ, ਕੀ ਸੀ ਗਲਤੀ ਦੋਵਾਂ ਦੀ
ਕੀ ਸੀ ਗਲਤੀ ਦੋਵਾਂ ਦੀ ਮੈਨੂੰ ਦੱਸ ਦੇ ਖੁਦਾ
ਹੋ ਹੋ
ਪਿਆਰ ਦੋਵਾਂ ਦਾ ਸੀ ਸੱਚਾ ਫਿਰ ਕਿਉਂ ਹੋ ਗਏ ਜੁਦਾ
ਪਿਆਰ ਦੋਵਾਂ ਦਾ ਸੀ ਸੱਚਾ ਫਿਰ ਕਿਉਂ ਹੋ ਗਏ ਜੁਦਾ

ਰੱਬਾ ਵੇ ਪਤਾ ਸਾਨੂੰ ਲੱਗਿਆ ਕਸੂਰ ਨਹੀਓ, ਕਿਹੜੀ ਗੱਲੋਂ ਵੱਖ ਅਸੀਂ ਹੋ ਗਏ
ਨਾਲ ਨਾਲ ਰਹਿੰਦੇ ਅਸੀਂ, ਦੁੱਖ ਸੁੱਖ ਸਹਿੰਦੇ ਅਸੀਂ, ਕਿਹੜੀਆਂ ਪੀੜਾਂ 'ਚ ਜਾ ਕੇ ਖੋ ਗਏ

ਵੱਖ ਹੋਈਆਂ ਤਕਦੀਰਾਂ ਜਾਂ ਲੇਖ ਮੱਥੇ ਦੇ ਸੀ ਮਾੜੇ
ਮੈਨੂੰ ਦੱਸ ਦੇ ਖੁਦਾਇਆ ਕਾਹਤੋਂ ਪਾ ਤੇ ਤੂੰ ਪਾੜੇ
ਕਾਹਤੋਂ ਪਾ ਤੇ ਤੂੰ ਪਾੜੇ
ਤਫ਼ਤੀਸ਼ਾਂ ਕਰ ਹਾਰੇ, ਪਤਾ ਲੱਗੇ ਨਾ ਵਜ੍ਹਾ
ਪਿਆਰ ਦੋਵਾਂ ਦਾ ਸੀ ਸੱਚਾ ਫਿਰ ਕਿਉਂ ਹੋ ਗਏ ਜੁਦਾ
ਪਿਆਰ ਦੋਵਾਂ ਦਾ ਸੀ ਸੱਚਾ ਫਿਰ ਕਿਉਂ ਹੋ ਗਏ ਜੁਦਾ

ਓ ਵਸਲਾਂ ਦੇ ਪਲ ਐਨੀ ਛੇਤੀ ਕਾਹਤੋਂ ਮੁੱਕ ਗਏ
ਜਿਨ੍ਹਾਂ ਵਿੱਚ ਆਪਾਂ ਕੱਠੇ ਖਾਬ ਕਿੱਦਾਂ ਟੁੱਟ ਗਏ
ਖਾਬ ਕਿੱਦਾਂ ਟੁੱਟ ਗਏ
ਉਹਦੇ ਬਿਨਾਂ ਮੈਨੂੰ ਜੀਣਾ ਲੱਗ ਰਿਹਾ ਏ ਸਜ਼ਾ
ਪਿਆਰ ਦੋਵਾਂ ਦਾ ਸੀ ਸੱਚਾ ਫਿਰ ਕਿਉਂ ਹੋ ਗਏ ਜੁਦਾ
ਪਿਆਰ ਦੋਵਾਂ ਦਾ ਸੀ ਸੱਚਾ ਫਿਰ ਕਿਉਂ ਹੋ ਗਏ ਜੁਦਾ
ਹੋ ਹੋ

WRITERS

Vinder Nathu Majra, Black Virus, Gurnam Bhullar

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

From This Artist