LyricFind Logo
LyricFind Logo
Profile image icon
Lyric cover art

Nashe Diya Purhiyan

Apple Music logo
Deezer logo
Spotify logo
Lyrics
ਕੋਲ ਕੋਲ ਤੂੰ ਰਹਿਕੇ ਇਹਸਾਨ ਕਰਦਾ ਰਹਿ
ਮਿੰਨਾ ਮਿੰਨਾ ਹੱਸਕੇ ਮੇਰੀ ਜਾਨ ਕੱਢ ਦਾ ਰਹਿ
ਕੋਲ ਕੋਲ ਤੂੰ ਰਹਿਕੇ ਇਹਸਾਨ ਕਰਦਾ ਰਹਿ
ਮਿੱਠਾ ਮਿੱਠਾ ਹੱਸਕੇ ਮੇਰੀ ਜਾਨ ਕੱਢ ਦਾ ਰਹਿ
ਇਕ ਵਾਰ ਤੂੰ ਸੁਣ ਲੈ ਵੇ ਲੱਖਾਂ ਮੇਰੀਆਂ
ਨਸ਼ੇ ਦਿਆਂ ਪੁੜੀਆਂ ਨੇਂ ਅੱਖਾਂ ਤੇਰੀਆਂ
ਨਸ਼ੇ ਦਿਆਂ ਪੁੜੀਆਂ ਨੇਂ ਅੰਖਾਂ ਤੇਰੀਆਂ

ਸ਼ਬਾਬਾਂ ਦੀ ਖ਼ਵਾਬਾਂ ਦੀ
ਤੈਨੂੰ ਤੱਕ ਕੇ ਤਬੀਯਤ ਵਿਗੜ ਗਈ
ਮੇਰੇ ਯਾਰ ਸ਼ਰਾਬਾਂ ਦੀ
ਮੈਂ ਪੜੀਆਂ ਨੇਂ ਉਂਝ ਖਰੀਆਂ ਨੇਂ
ਪਰ ਤੇਰੇ ਬੋਲਾਂ ਵਰਗੀ ਗੱਲ ਨਹੀਂ
ਮੇਰੇ ਯਾਰ ਕਿਤਾਬਾਂ ਦੀ
ਲਾਡ ਤੈਨੂੰ ਕਰਦੀਆਂ ਨੇਂ
ਦੁਆਵਾਂ ਵਰਗੀਆਂ ਨੇਂ ਰੱਖਾਂ ਮੇਰੀਆਂ
ਨਸ਼ੇ ਦਿਆਂ ਪੁੜੀਆਂ ਨੇਂ ਅੱਖਾਂ ਤੇਰੀਆਂ
ਨਸ਼ੇ ਦਿਆਂ ਪੁੜੀਆਂ ਨੇਂ ਅੱਖਾਂ ਤੇਰੀਆਂ

ਐਨਾ ਦੀਵੇਆਂ ਨੁੰ ਦੱਸਾਂ ਕੇ ਚਾਨਨੀ ਨੁੰ ਦੱਸੇ
ਚੰਨ ਵੇਹੜੇ ਮੇਰੇ ਆ ਚੜ੍ਹਿਆ
ਹੁਣ ਚੇਤੇ ਆਇਆ ਗੀਤ ਜਿਓੰ December ਚ ਸੀਤ
ਤੂੰ ਐਦਾ ਸੀਨੇਂ ਆਣ ਵੜਿਆ
ਹਵਾਵਾਂ ਰੁਕ ਗਈਆਂ ਸਾਵਾਂ ਸੁੱਕ ਗਈਆਂ
ਤੂੰ ਜ਼ੁਲਫ਼ਾਂ ਫੇਰੀਆਂ
ਨਸ਼ੇ ਦਿਆਂ ਪੁੜੀਆਂ ਨੇਂ ਅੱਖਾਂ ਤੇਰੀਆਂ
ਨਸ਼ੇ ਦਿਆਂ ਪੁੜੀਆਂ ਨੇਂ ਅੱਖਾਂ ਤੇਰੀਆਂ

WRITERS

Kaifi Khalil, Ain Ray A

PUBLISHERS

Lyrics © IPRS, Audiam, Inc.

Share icon and text

Share


See A Problem With Something?

Lyrics

Other

From This Artist