LyricFind Logo
LyricFind Logo
Profile image icon
Lyric cover art

Udhaar Chalda Remix - Bass Boosted

Apple Music logo
Deezer logo
Spotify logo
Lyrics
ਨਿੱਤ ਮੇਥੋ ਤੂ ਕਰੌਣਾ ਲਾ ਪਾ ਵੇ
ਕਾਹਤੋਂ ਕਰਦਾ ਏ ਗੱਲਾਂ ਦਾ ਕੜਾਹ ਵੇ
ਨਿੱਤ ਮੇਥੋ ਤੂ ਕਰੌਣਾ ਲਾ ਪਾ ਵੇ
ਕਾਹਤੋਂ ਕਰਦਾ ਏ ਗੱਲਾਂ ਦਾ ਕੜਾਹ ਵੇ
ਗੱਲ ਝਾਂਜਰਾਂ ਦੀ ਗੋਲ ਮੋਲ ਕਰਕੇ
ਓ ਮੇਰੇ ਕਾਲਜੇ ਚ ਰੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ

ਹੋ ਮੰਗਾ ਸਬ ਕਰੁ ਪੂਰਯਾ ਨੀ ਟਾਲਦਾ
ਨੀ ਮੁੰਡਾ ਜੱਟਾ ਦਾ blank cheque ਨਾਲਦਾ
ਹੋ ਮੰਗਾ ਸਬ ਕਰੁ ਪੂਰਯਾ ਨੀ ਟਾਲਦਾ
ਨੀ ਮੁੰਡਾ ਜੱਟਾ ਦਾ blank cheque ਨਾਲਦਾ
ਸਾਰੇ ਨੇ ਬਜ਼ਾਰਾਂ ਆਲੇ ਜਾਂਦੇ
ਮੌਲਾ ਤੋ ਬਾਰ ਬਾਰ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੋਊ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੋਊ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ

ਚਿੱਤ ਕਰੇ ਦੂਰੋਂ ਲੰਗਾ ਮੱਥਾ ਟੇਕ ਕੇ
ਛੱਲਾ ਦਿੱਤੀ ਸੀ ਨਿਸ਼ਾਨੀ ਖਾ ਗਯਾ ਵੇਚ ਕੇ
ਛੱਲਾ ਦਿੱਤੀ ਸੀ ਨਿਸ਼ਾਨੀ ਖਾ ਗਯਾ
ਚਿੱਤ ਕਰੇ ਦੂਰੋਂ ਲੰਗਾ ਮੱਥਾ ਟੇਕ ਕੇ
ਛੱਲਾ ਦਿੱਤੀ ਸੀ ਨਿਸ਼ਾਨੀ ਖਾ ਗਯਾ ਵੇਚ ਕੇ
ਐਨੇ ਨਾਮ ਰੱਖੀ ਫਿਰਦਾ ਏ brand 'ਆਂ ਦੇ
ਮੈਨੂ ਕੱਦੇ ਤਾ ਦਵਾ ਕੇ ਕੁਝ ਵੇਖ ਕੇ
ਆਜ ਪਊਗਾ ਦਵਾਉਣਾ ਮੌਕਾ ਬਣੇ
ਜਦੋ ਫੇਰ ਜਾਣਾ ਤੂ ਲੜ ਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ

ਹੋ ਤੈਨੂ ਗਹਿਣਿਆਂ ਦੇ ਨਾਲ ਨੀ ਸਜਾ ਦਾਗੇ
ਤੇਰੇ ਸੂਟਾ ਦੇ ਲਯੀ limit ਆਂ ਬਣਾ ਦਾਗੇ
ਤੇਰੇ ਸੂਟਾ ਦੇ ਲਯੀ limit ਆਂ ਬਣਾ ਦਾਗੇ
ਹੋ ਤੈਨੂ ਗਹਿਣਿਆਂ ਦੇ ਨਾਲ ਨੀ ਸਜਾ ਦਾਗੇ
ਤੇਰੇ ਸੂਟਾ ਦੇ ਲਯੀ limit ਆਂ ਬਣਾ ਦਾਗੇ
ਹੁਸ੍ਨ ਤੇਰੇ ਤੇ ਜੀਨ ਜੋਗੀਏ
ਚਾਰ ਛਡ ਪੰਜ ਸਤ ਚੰਨ ਲਾ ਦਾਗੇ
ਹੋ ਜੇਹੜੀ ਆਖੇ ਛਡ ਦਾ ਪੁਗਾ ਕੇ
ਭੌਰਾ ਨੀ ਤੇਰਾ ਯਾਰ ਹਲਦਾ
ਹੋ ਲੋਕਾਂ ਦਾ ਤਾ ਚਲਦਾ ਹੋਊ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੋਊ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ

ਗੱਲ ਤੈਨੂ ਏਕ ਦੱਸਦੀ ਮੁਕਾ ਕੇ
ਕਿਤੋਂ loan ਹੀ ਕਰਾ ਲੀ ਸਾਡੇ ਵਿਆਹ ਤੇ
ਕਿਤੋਂ loan ਹੀ ਕਰਾ ਲੀ ਸਾਡੇ ਵਿਆਹ ਤੇ
ਗੱਲ ਤੈਨੂ ਏਕ ਦੱਸਦੀ ਮੁਕਾ
ਕਿਤੋਂ loan ਹੀ ਕਰਾ ਲੀ ਸਾਡੇ ਵਿਆਹ ਤੇ
ਸੋਹਰੇ ਤੇਰੇ ਰਾਜ ਕੁੰਜ ਉਡਣੀ
ਲੈਕੇ ਆਯੀ ਜੰਜ ਸਿਰਾ ਜਯਾ ਕਰਾ ਕੇ
ਗੱਲਾਂ ਕਰਵਾ ਦੀ ਚੰਨ ਮੇਰੇਯਾ
ਤੂ ਤੇਰਾ ਪੈਸੇ ਫੜ ਧੜ ਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ

ਨਾ ਕੁੜੇ ਕੋਯੀ ਕਾਰ, ਨਾ ਕੋਯੀ ਗਡਾ ਨੀ
ਤੁਹਾਡੇ farmhouse ਤੋ ਦਿਲ ਵੱਡਾ ਨੀ
ਤੁਹਾਡੇ farmhouse ਤੋ ਦਿਲ ਵੱਡਾ ਨੀ
ਨਾ ਕੁੜੇ ਕੋਯੀ ਕਾਰ, ਨਾ ਕੋਯੀ ਗਡਾ ਨੀ
ਤੁਹਾਡੇ farmhouse ਤੋ ਦਿਲ ਵੱਡਾ ਨੀ
ਨਿਤ ਮੱਥੇ ਤੂ ਲਿਆ ਕੇ ਮੈਨਾ ਮਾਰਦੀ
ਤੇਰੇ ਫਿਕਰਾ ਨੇ ਕਿੱਤਾ ਮੁੰਡਾ ਅੱਧਾ ਨੀ
ਹੋ ਸਾਡੇ ਠਾਣਿਆਂ ਤੇ ਠੇਕਿਆਂ ਅੱਜ ਖਾਤੇ
ਕਿਹਦਾ ਨੀ ਐਡੀ ਤਾਵ ਚਲਦਾ
ਹੋ ਲੋਕਾਂ ਦਾ ਤਾ ਚਲਦਾ ਹੋਊ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ

ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ
ਹੋ ਲੋਕਾਂ ਦਾ ਤਾ ਚਲਦਾ ਹੋਊ ਨਾਮ ਕੁੜੇ
ਮਿਤਰਾਂ ਦਾ ਉਧਾਰ ਚਲਦਾ
ਚੰਨ ਤੇ ਪ੍ਲਾਟ ਫਿਰੇ ਲੈਣ ਨੂ
ਵੇ ਜੇਬ ਵਿਚ ਭਾਨ ਖੱੜਕੇ

WRITERS

ARJAN DHILLON, PREET HUNDAL

PUBLISHERS

Lyrics © Royalty Network, Sony/ATV Music Publishing LLC, Sentric Music

Share icon and text

Share


See A Problem With Something?

Lyrics

Other

From This Artist