LyricFind Logo
LyricFind Logo
Profile image icon
Lyric cover art

Unsaid Talks

Apple Music logo
Deezer logo
Spotify logo
Lyrics
ਬੁਰੇ ਹਾਲ ਬੁਰੇ ਹਾਲ
ਸਾਡੇ ਬੁਰੇ ਹਾਲ ਨੇ
ਜਾ ਕੇ ਪੁੱਛ ਲੈ ਉਹਨਾਂ ਤੋਂ
ਜੇੜੇ ਤੇਰੇ ਨਾਲ ਨੇ

ਹਾਏ ਬੁਰੇ ਹਾਲ ਬੁਰੇ ਹਾਲ
ਸਾਡੇ ਬੁਰੇ ਹਾਲ ਨੇ
ਜਾ ਕੇ ਪੁੱਛ ਲੈ ਉਹਨਾਂ ਤੋਂ
ਜੇੜੇ ਤੇਰੇ ਨਾਲ ਨੇ

ਪਤਾ ਨਹੀਂ ਤੂੰ ਯਾਦ ਸਾਨੂੰ
ਕਰੇ ਨਾ ਕਰੇ ਪਰ ਤੇਰੀ
ਯਾਦ ਆਕੇ ਰੋਜ਼ ਸਾਡੇ ਕੋਲ ਬੈਠਦੀ ਏ
ਓਏ ਤੈਨੂੰ

ਤੈਨੂੰ ਕਹਿਣ ਵਾਲੀ ਯਾਰਾ
ਇੱਕ ਗੱਲ ਰਹਿੰਦੀ ਏ
ਤੇਰੇ ਤੋਂ ਲੈਣੀ ਇਕ ਚੀਜ਼
ਤੇਰੇ ਵੱਲ ਰਹਿੰਦੀ ਏ

ਮੈਨੂੰ ਦੇ ਜਾ ਤੂੰ ਦੀਦਾਰ
ਇੱਕ ਵਾਰੀ ਮੇਰੇ ਯਾਰ
ਤੇਰੇ ਬਿਨਾ ਜ਼ਿੰਦਗੀ ਚ ਹਲਚਲ
ਰਹਿੰਦੀ ਏ, ਹਲਚਲ ਰਹਿੰਦੀ ਏ

ਤੈਨੂੰ ਕਹਿਣ ਵਾਲੀ ਯਾਰਾ
ਇੱਕ ਗੱਲ ਰਹਿੰਦੀ ਏ

ਜ਼ਿੰਦਗੀ ਚੋਂ ਗਮਾਂ ਨੂੰ
ਮਿਟਾਉਣ ਦਾ ਕੀ ਲੈਣਾ
ਯਾਰਾ ਤੂੰ ਵਾਪਸ ਆਉਣ ਦਾ ਕੀ ਲੈਣਾ
ਸਾਨੂੰ ਫਿਰ ਸੀਨੇ ਨਾਲ ਲਾਉਣ ਦਾ ਕੀ ਲੈਣਾ

ਯਾਰਾ ਤੂੰ ਵਾਪਸ ਆਉਣ ਦਾ ਕੀ ਲੈਣਾ
ਅਰਸੇ ਤੋਂ ਯਾਰਾ ਅਸੀਂ ਹੱਸ ਕੇ ਨਹੀਂ ਵੇਖਿਆ
ਦੱਸ ਸਾਨੂੰ ਫਿਰ ਤੋਂ ਹਸਾਉਣ ਦਾ ਕੀ ਲੈਣਾ

ਤੇਰੇ ਬਿਨਾ ਮਰ ਜਾਵਾਂਗੇ
ਬਚਣਾ ਨਹੀਂ ਸਜਨਾ
ਦੱਸ ਸਾਡੀ ਜ਼ਿੰਦਗੀ ਬਚਾਉਣ ਦਾ ਕੀ ਲੈਣਾ

ਨਜ਼ਰ ਤੂੰ ਜਦੋਂ ਦੀਆਂ ਨਜ਼ਰਾਂ ਚੁਰਾਈਆਂ
ਸਾਡੀਆਂ ਅੱਖਿਆਂ ਚੋਂ ਹੰਝੂਆਂ ਦੀ ਨਿਹਰ ਬਹਿੰਦੀ ਏ
ਓਏ ਤੈਨੂੰ

ਤੈਨੂੰ ਕਹਿਣ ਵਾਲੀ ਯਾਰਾ
ਇੱਕ ਗੱਲ ਰਹਿੰਦੀ ਏ
ਤੇਰੇ ਤੋਂ ਲੈਣੀ ਇਕ ਚੀਜ਼
ਤੇਰੇ ਵੱਲ ਰਹਿੰਦੀ ਏ

ਮੈਨੂੰ ਦੇ ਜਾ ਤੂੰ ਦੀਦਾਰ
ਇੱਕ ਵਾਰੀ ਮੇਰੇ ਯਾਰ
ਤੇਰੇ ਬਿਨਾ ਜ਼ਿੰਦਗੀ ਚ ਹਲਚਲ
ਰਹਿੰਦੀ ਏ, ਹਲਚਲ ਰਹਿੰਦੀ ਏ ਹਲਚਲ ਰਹਿੰਦੀ ਏ
ਤੈਨੂੰ ਕਹਿਣ ਵਾਲੀ ਯਾਰਾ
ਇੱਕ ਗੱਲ ਰਹਿੰਦੀ ਏ

WRITERS

GAURAV DEV, GURNAZAR, KARTIK DEV

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other