ਹੋ ਥੋਨੂੰ ਦਿਲ ਤੋਂ ਪਾਉਣ ਲਈ, ਮੈਂ ਅਰਦਾਸਾਂ ਕਰਦੀ ਆਂ
ਤੁਸੀਂ ਹੋਰਾਂ ਤੇ ਮਰਦੇ ਮੈਂ ਥੋਡੇ ਤੇ ਮਰਦੀ ਆਂ
ਜੇੜੀ ਹੱਥਾਂ ਤੇ ਲਾਈ ਆ ਥੋਡੇ ਨਾ ਦੀ ਮਹਿੰਦੀ ਆ
ਓ ਤੁਸੀਂ ਚੇਂਜ ਹੋ ਗਏ ਓਹ ਜੀ ਕੁੜੀ ਕਹਿੰਦੀ ਰਹਿੰਦੀ ਆ

ਜੀ ਥੋਡਾ ਪਿਆਰ ਹੀ ਮੰਗਦੀ ਆ ਮਤਲਬ ਨੀ dollar ਤੋਂ
ਅਹ ਇਕ ਲੌਂਗ ਵਾਲ ਮਿਲਿਆ ਜੀ ਥੋਡੀ shirt ਦੇ collar ਤੋਂ

ਕੱਲੀ ਬੈਹਕੇ ਦੁੱਖ ਵਿਚ ਮੈਂ ਹੌਕੇ ਲੈਂਦੀ ਰਹਿੰਦੀ ਆਂ
ਓ ਤੁਸੀਂ ਚੇਂਜ ਹੋ ਗਏ ਓਹ ਜੀ ਕੁੜੀ ਕੈਂਦੀ ਰਹਿੰਦੀ ਆ

ਹੁਣ ਬੋਰ ਆਖਦੇ ਓਹ ਦਿਲ ਕਿੱਧਰ ਲਾ ਹੱਡਿਆ, ਹੋ ਮੈਨੂੰ ਨਖਰਿਆਂ ਪੱਟੀ ਨੂੰ
ਹੋ ਮੈਨੂੰ ਨਖਰਿਆਂ ਪੱਟੀ ਨੂੰ ਵੇ ਸਟੈਚੂ ਬਣਾ ਛੱਡਿਆ
ਓ ਥੋਨੂੰ ਕਿੰਝ ਸਮਝਾਵਾਂ ਮੈਂ ਇਹ ਜਾਨ ਥੋਡੇ ਵਿਚ ਰਹਿੰਦੀ ਆ
ਓ ਤੁਸੀਂ ਚੇਂਜ ਹੋ ਗਏ ਓਹ ਜੀ ਕੁੜੀ ਕਹਿੰਦੀ ਰਹਿੰਦੀ ਆ
ਓ ਤੁਸੀਂ ਚੇਂਜ ਹੋ ਗਏ ਓਹ ਜੀ ਕੁੜੀ ਕੈਂਦੀ ਰਹਿੰਦੀ ਆ
ਬਠਾਂ ਵਾਲੇ ਨਰਿੰਦਰ ਦੀ ਇਕੋ ਗੱਲ ਚੰਗੀ ਸੀ
ਓ ਤੁਸੀਂ ਮੇਰੇ ਮਾਪਿਆਂ ਤੋਂ ਮੈਂ ਆਪ ਹੀ ਮੰਗੀ ਸੀ

ਹੁਣ ਕਿੰਨਾ ਪਿਆਰ ਮਿਲਦਾ ਹੁਣ ਕਿੰਨਾ ਪਿਆਰ ਮਿਲਦਾ